ਤਕੜੀ ਵਿਚ ਤੁੱਲਣ ਦਿਓ
ਨਾ ਕਖਾ ਵਿਚ ਰੁੱਲਣ ਦਿਓ
ਤਕੜੀ ਵਿਚ ਤੁੱਲਣ ਦਿਓ
ਨਾ ਕਖਾ ਵਿਚ ਰੁੱਲਣ ਦਿਓ
ਨਾ ਏਨਾ ਵਡਾ ਜ਼ੁਲਮ ਕਰੋ ਲੈ
ਚੱਲੇ ਇਸ਼ਕ ਸ਼ਿਕਾਰੀ
ਕੋਈ ਰੁਖੋ ਮੇਰੀ ਹੀਰ ਨੂ
ਔਹ ਹੈ ਸਾਹਾਂ ਤੋਂ ਪਿਆਰੀ
ਕੋਈ ਰੁਖੋ ਮੇਰੀ ਹੀਰ ਨੂ
ਔਹ ਹੈ ਸਾਹਾਂ ਤੋਂ ਪਿਆਰੀ
ਮੇਰੇ ਦਿਲ ਤਾ ਖੂਨ ਬਹੇ
ਮੇਰੇ ਰੂਹ ਨਾ ਦਰਦ ਸਹੇ
ਮੇਰੇ ਦਿਲ ਤਾ ਖੂਨ ਬਹੇ
ਮੇਰੇ ਰੂਹ ਨਾ ਦਰਦ ਸਹੇ
ਕੋਈ ਆਣਕੇ ਮੇਰੇ ਜ਼ਖ਼ਮ ਭਰੇ
ਮੇਰੇ ਦਿਲ ਤੇ ਫਿਰ ਗਈ ਯਾਰੀ
ਕੋਈ ਰੋਕੋ ਮੇਰੀ ਹੀਰ ਨੂੰ
ਔਹ ਹੈ ਸਾਹਾਂ ਤੋ ਪਿਆਰੀ
ਕੋਈ ਰੋਕੋ ਮੇਰੀ ਹੀਰ ਨੂੰ
ਔਹ ਹੈ ਸਾਹਾਂ ਤੋ ਪਿਆਰੀ
ਓ ਮਝੀਆਂ ਚੁਰਾਈਆਂ ਵੈਰਨੇ
ਓ ਮਝੀਆਂ ਚੁਰਾਈਆਂ ਵੈਰਨੇ
ਤੈਨੂੰ ਤਰਸ ਰਤਾ ਨਾ ਆਇਆ
ਓ ਲਾਈਆਂ ਨਾਲ ਨਿਭਾਈਆਂ ਵੈਰਨੇ
ਓ ਲਾਈਆਂ ਨਾਲ ਨਿਭਾਈਆਂ ਵੈਰਨੇ
ਖੇੜੇ ਜੁਗਦਾ ਤੂ ਵੈਰ ਕਮਾਇਆ
ਓ ਡੋਲੀ ਵਿਚ ਬਹਿ ਗਈ ਏ
ਓ ਡੋਲੀ ਵਿਚ ਬਹਿ ਗਈ ਏ
ਸਾਡੇ ਇਸ਼ਕ ਨੇ ਦਾਗ ਤੂ ਲਾਇਆ
ਓ ਲੁੱਟ ਕੇ ਤੂੰ ਸੁੱਟ ਗਈ ਏ
ਹੀਰੇ ਇਹ ਕੀ ਕਹਿਰ ਕਮਾਇਆ
ਛੱਲੀ ਕਰ ਗਈ ਆ
ਸਾਡੀ ਕਿਸਮਤ ਹਰ ਗਈ ਆ
ਛੱਲੀ ਕਰ ਗਈ ਆ
ਸਾਡੀ ਕਿਸਮਤ ਹਰ ਗਈ ਆ
ਔਹ ਬਦਲੀ ਬਣਕੇ ਵਰ ਗਈ ਯਾਰ ਰੱਬਾ
ਏ ਕੀ ਕਹਿਰ ਗੁਜ਼ਾਰੀ
ਕੋਈ ਰੋਕੋ ਮੇਰੀ ਹੀਰ ਨੂੰ
ਔਹ ਹੈ ਸਾਹਾਂ ਤੋ ਪ੍ਯਾਰੀ
ਕੋਈ ਰੋਕੋ ਮੇਰੀ ਹੀਰ ਨੂੰ
ਔਹ ਹੈ ਸਾਹਾਂ ਤੋ ਪ੍ਯਾਰੀ