menu-iconlogo
logo

Kithe Reh Gaya

logo
Letras
ਓ-ਹੋ-ਹੋ-ਹੋ-ਹੋ, ਓ-ਹੋ-ਹੋ-ਹੋ-ਹੋ

ਓ-ਹੋ-ਹੋ-ਹੋ-ਹੋ, ਓ-ਹੋ-ਹੋ-ਹੋ-ਹੋ

ਅੱਜ ਲਗਦੀਆਂ ਮੈਂ ਤਾਂ Miss India

ਕਰੇ ਟਿਮ-ਟਿਮ ਤਾਰੋਂ ਵਾਲੀ ਬਿੰਦੀਆ

ਮੈਨੂੰ non-stop ਤੱਕਦੇ ਨੇ ਸਾਰੇ, ਓ-ਵੇ ਮਾਹੀਆ

Mere haath mein hai jo mehandi

ਬਸ ਨਾਮ ਉਸੀ ਕਾ ਲੈਂਦੀ

Vo khoyaa kahaan pe hai? dhoondho zaraa

Ring ceremony ਅੱਜ ਰਖਵਾ ਕੇ

ਮਾਹੀ ਮੇਰਾ ਕਿੱਥੇ ਰਹਿ ਗਿਆ?

Card ਸ਼ਗੁਨਾਂ ਦੇ ਅੱਜ ਛਪਵਾ ਕੇ

ਬੈਂਡ-ਬਾਜਾ ਅੱਜ party 'ਚ ਬੁਲਾ ਕੇ

ਮਾਹੀ ਮੇਰਾ ਕਿੱਥੇ ਰਹਿ ਗਿਆ?

Ring ceremony ਅੱਜ ਰਖਵਾ ਕੇ

ਓ-ਹੋ-ਹੋ-ਹੋ-ਹੋ, ਓ-ਹੋ-ਹੋ-ਹੋ-ਹੋ

ਓ-ਹੋ-ਹੋ-ਹੋ-ਹੋ, ਓ-ਹੋ-ਹੋ-ਹੋ-ਹੋ

ਓ-ਹੋ-ਹੋ-ਹੋ-ਹੋ, ਓ-ਹੋ-ਹੋ-ਹੋ-ਹੋ

Dil mera senti hai, too dil naa mera todna

Ho, dil mera senti hai, too dil naa mera todna

Kehthe hain nain mere, "naa nain kisi se jodna"

Mere kaan mein hai jo bali

Maine teri khaatir daali

Bahut der ho gayi hai, ab laut aa

Ring ceremony ਅੱਜ ਰਖਵਾ ਕੇ

ਮਾਹੀ ਮੇਰਾ ਕਿੱਥੇ ਰਹਿ ਗਿਆ?

Card ਸ਼ਗੁਨਾਂ ਦੇ ਅੱਜ ਛਪਵਾ ਕੇ

ਬੈਂਡ-ਬਾਜਾ ਅੱਜ party 'ਚ ਬੁਲਾ ਕੇ

ਮਾਹੀ ਮੇਰਾ ਕਿੱਥੇ ਰਹਿ ਗਿਆ?

Ring ceremony ਅੱਜ ਰਖਵਾ ਕੇ

Saamane aaja, tujko miss karti hain chudiyaan

Ho, saamane aaja, tujko miss karti hain chudiyaan

Ishq mein set hai saba kuch, phir kyun hain ye dooriyaan?

Meri akhiyaan hain jo kajrili

Kaheen ho jaaen naa geeli

Main palken bicha ke dekhoon raastaa

Ring ceremony ਅੱਜ ਰਖਵਾ ਕੇ

ਬੈਂਡ-ਬਾਜਾ ਅੱਜ party 'ਚ ਬੁਲਾ ਕੇ

ਮਾਹੀ ਮੇਰਾ ਕਿੱਥੇ ਰਹਿ ਗਿਆ?

Card ਸ਼ਗੁਨਾਂ ਦੇ ਅੱਜ ਛਪਵਾ ਕੇ

ਮਾਹੀ ਮੇਰਾ ਕਿੱਥੇ ਰਹਿ ਗਿਆ?

Ring ceremony ਅੱਜ ਰਖਵਾ ਕੇ

ਓ-ਹੋ-ਹੋ-ਹੋ-ਹੋ, ਓ-ਹੋ-ਹੋ-ਹੋ-ਹੋ

ਓ-ਹੋ-ਹੋ-ਹੋ-ਹੋ, ਓ-ਹੋ-ਹੋ-ਹੋ-ਹੋ

ਓ-ਹੋ-ਹੋ-ਹੋ-ਹੋ, ਓ-ਹੋ-ਹੋ-ਹੋ-ਹੋ

Kithe Reh Gaya de Abhijit Vaghani - Letras y Covers