ਤੇਰੇ ਨਾਲ ਦਿਲੋਂ ਮੈਂ ਲਾਈਆਂ
ਕੋਈਂ ਕਰਦਾ ਏ ਬੇਪਰਵਾਹੀਆਂ
ਤੇਰੇ ਨਾਲ ਦਿਲੋਂ ਮੈਂ ਲਾਈਆਂ
ਕੋਈਂ ਕਰਦਾ ਏ ਬੇਪਰਵਾਹੀਆਂ
ਤੈਨੂੰ ਕਯੋਂ ਰਾਸ ਨਾ ਆਈਆਂ
ਤੈਨੂੰ ਕਯੋਂ ਰਾਸ ਨਾ ਆਈਆਂ
ਵਫ਼ਾਵਾਂ ਮੇਰੀਆਂ ਵਫ਼ਾਵਾਂ
ਵਫ਼ਾਵਾਂ ਮੇਰੀਆਂ ਵਫ਼ਾਵਾਂ
ਯਾਦ ਤੇਰੀ ਵਿਚ ਹੋ ਗਈ ਝਲੀ
ਰਾਤੀ ਨੀਂਦ ਨਾ ਆਵੇ
ਅਖਾਂ ਥੱਕਿਆਂ ਤਕ-ਤਕ ਰਾਵਾਂ
ਮੇਰਾ ਮਾਹੀ ਨਜ਼ਰ ਨਾ ਆਵੇ
ਯਾਦ ਤੇਰੀ ਵਿਚ ਹੋ ਗਈ ਝਲੀ
ਰਾਤੀ ਨੀਂਦ ਨਾ ਆਵੇ
ਅਖਾਂ ਥੱਕਿਆਂ ਤਕ-ਤਕ ਰਾਵਾਂ
ਮੇਰਾ ਮਾਹੀ ਨਜ਼ਰ ਨਾ ਆਵੇ
ਸਾਨੂੰ ਕਿਹੜੇ ਗੱਲ ਦੀਆਂ ਦੇਵੇ ਸਜਾਵਾਂ
ਵਫ਼ਾਵਾਂ ਮੇਰੀਆਂ ਵਫ਼ਾਵਾਂ
ਵਫ਼ਾਵਾਂ ਮੇਰੀਆਂ ਵਫ਼ਾਵਾਂ
ਪਿਆਰ ਤੇਰੇ ਲਈ ਮੇਰੀ ਸੱਜਣਾ
ਰੂਹ ਰੋਵੇ ਕੁਰਲਾਵੇ
ਤੇਰੇ ਬਿਨ ਕਿਸ ਕੰਮ ਦਾ ਜਿਨਾ
ਮੈਨੂੰ ਮੌਤ ਵੀ ਕਯੋਂ ਨਾ ਆਵੇ
ਪਿਆਰ ਤੇਰੇ ਲਈ ਮੇਰੀ ਸੱਜਣਾ
ਰੂਹ ਰੋਵੇ ਕੁਰਲਾਵੇ
ਤੇਰੇ ਬਿਨ ਕਿਸ ਕੰਮ ਦਾ ਜਿਨਾ
ਮੈਨੂੰ ਮੌਤ ਵੀ ਕਯੋਂ ਨਾ ਆਵੇ
ਨਾਮ ਤੇਰਾ ਵਿਚ ਅੱਜ ਵੀ ਗੂੰਜੇ ਹਵਾਵਾਂ
ਵਫ਼ਾਵਾਂ ਮੇਰੀਆਂ ਵਫ਼ਾਵਾਂ
ਵਫ਼ਾਵਾਂ ਮੇਰੀਆਂ ਵਫ਼ਾਵਾਂ
ਵਸ ਗੈਮਾ ਦੇ ਪੈ ਗਈ ਜ਼ਿੰਦਗੀ
ਪ੍ਰੀਤ ਜਸ਼ਨ ਸੰਗ ਲਾਕੇ
ਹਾਲ ਮੇਰਾ ਬੇਹਾਲ ਹੈ ਲੇਡੀ
ਵੇਖ ਕਦੇ ਘਰ ਆਕੇ
ਵਸ ਗੈਮਾ ਦੇ ਪੈ ਗਈ ਜ਼ਿੰਦਗੀ
ਪ੍ਰੀਤ ਜਸ਼ਨ ਸੰਗ ਲਾਕੇ
ਹਾਲ ਮੇਰਾ ਬੇਹਾਲ ਹੈ ਲੇਡੀ
ਵੇਖ ਕਦੇ ਘਰ ਆਕੇ
Pankaj ਕਰਦੇ ਮਾਫ ਜੋ ਹੋਈਆਂ ਘਟਾਵਾਂ
ਵਫ਼ਾਵਾਂ ਮੇਰੀਆਂ ਵਫ਼ਾਵਾਂ
ਵਫ਼ਾਵਾਂ ਮੇਰੀਆਂ ਵਫ਼ਾਵਾਂ
ਵਫ਼ਾਵਾਂ ਮੇਰੀਆਂ ਵਫ਼ਾਵਾਂ