ਐ ਹੋਏ ਹੋਏ ਹੋਏ ਹੋਏ
ਓ ਅਖਬਰਾਂ ਖਾਂਦਾ ਖੂਨ ਏ ਵਾਰੇ
ਦੌੜੇ ਜਾਨ ਨਾ ਜੋਰਾ ਨਾਰੇ
ਸਾਡੀਆਂ ਟੂਮਾਂ ਆਲ ਦੁਵਾਲੇ
ਮੋੜ ਨੇ ਮੂੰਹ ਤਲਵਾਰਾਂ ਦੇ
ਜੇ ਤੂ ਹੈ ਤਖਤਾਂ ਦਾ ਮਾਲਕ
ਅਸੀ ਵੀ ਪੁਤ ਸਰਦਾਰਾ ਦੇ
ਜੇ ਤੂ ਹੈ ਤਖਤਾਂ ਦਾ ਮਾਲਕ
ਅਸੀ ਵੀ ਪੁਤ ਸਰਦਾਰਾ ਦੇ
ਮੇਰੇ ਹਾਥ ਹਕੂਮਤ ਸਾਰੀ
ਫੌਜੀ ਅਸਲਾ ਲਸ਼ਕਰ ਬਾਰੀ
ਮੇਰਾ ਹੁਕਮ ਹੁਕਮ ਸਰਕਾਰੀ
ਐ ਕੋਈ ਦੁਨੀਆ ਦਾਰੀ ਨਈ
ਮੇਰੇ ਖੜੁ ਸਾਮਣੇ ਉਹੋਂ ਜੀਨੂ ਜਾਨ ਪਿਆਰੀ ਨਈ
ਮੇਰੇ ਖੜੁ ਸਾਮਣੇ ਉਹੋਂ ਜੀਨੂ ਜਾਨ ਪਿਆਰੀ ਨਈ
ਓ ਤੇਰੇ ਸਾਰੇ ਸਪਾਹੀ ਬਣਣੇ
ਬੂਥੇ ਤੇਰੇ ਜ਼ੁਲਮ ਦੇ ਪਣਣੇ
ਜੇ ਮਲਵਤਾ ਨਿਤ ਨਈ ਜਮਨੇ
ਹੈ ਨਈ ਡਰ ਸਰਕਾਰਾਂ ਦੇ
ਜੇ ਤੂ ਹੈ ਤਖਤਾਂ ਦਾ ਮਾਲਕ
ਅਸੀ ਵੀ ਪੁਤ ਸਰਦਾਰਾ ਦੇ
ਜੇ ਤੂ ਹੈ ਤਖਤਾਂ ਦਾ ਮਾਲਕ
ਅਸੀ ਵੀ ਪੁਤ ਸਰਦਾਰਾ ਦੇ
ਜਦੋ ਵੇਖੀ ਫੂਲਾਂ ਰਾਣੀ
ਮੇਰੇ ਮੂਹ ਵੀਚ ਆ ਗਯਾ ਪਾਣੀ
ਕਿੰਨੀ ਸੋਹਣੀ ਹੈ ਮਰਜ਼ਾਂਣੀ
ਜਾਂਦੀ ਤਾਬ ਸਹਾਰੀ ਨੀ
ਮੇਰੇ ਖੜੁ ਸਾਮਣੇ ਉਹੋਂ ਜੀਨੂ ਜਾਨ ਪਿਆਰੀ ਨਈ
ਮੇਰੇ ਖੜੁ ਸਾਮਣੇ ਉਹੋਂ ਜੀਨੂ ਜਾਨ ਪਿਆਰੀ ਨਈ
ਐ ਹੋਏ ਹੋਏ ਹੋਏ ਹੋਏ
ਓ ਬਕਤੇ ਬੈਨ ਨੀ ਅਸੀ ਵੀ ਰੋਕੇ
ਰੰਗਣੇ ਲਹੂ ਚ ਸ਼ਵੀਆਂ ਟੋਕੇ
ਸਮਜ ਕਿਤੇ ਫ਼ੈਰ ਨਾ ਫੋਕੇ
ਬੋਲੇ ਬੋਲ ਹੈ ਯਾਰਾ ਦੇ
ਜੇ ਤੂ ਹੈ ਤਖਤਾਂ ਦਾ ਮਾਲਕ
ਅਸੀ ਵੀ ਪੁਤ ਸਰਦਾਰਾ ਦੇ
ਜੇ ਤੂ ਹੈ ਤਖਤਾਂ ਦਾ ਮਾਲਕ
ਅਸੀ ਵੀ ਪੁਤ ਸਰਦਾਰਾ ਦੇ
ਜਾਨ ਸਾਰਾ ਆਲ ਦੁਆਲਾ
ਆਖੇ ਜਡੂ ਲਿਟਰਾਂ ਵਾਲਾ
ਰਾਹ ਤੇ ਕਰੀ ਨਾ ਤਾਲ ਮੁਤਾਲਾ
ਜਾਂਦੀ ਤਰਕ ਸਹਾਰੀ ਨਈ
ਮੇਰੇ ਖੜੁ ਸਾਮਣੇ ਉਹੋਂ ਜੀਨੂ ਜਾਨ ਪਿਆਰੀ ਨਈ
ਮੇਰੇ ਖੜੁ ਸਾਮਣੇ ਉਹੋਂ ਜੀਨੂ ਜਾਨ ਪਿਆਰੀ ਨਈ
ਜੇ ਤੂ ਹੈ ਤਖਤਾਂ ਦਾ ਮਾਲਕ
ਅਸੀ ਵੀ ਪੁਤ ਸਰਦਾਰਾ ਦੇ
ਮੇਰੇ ਖੜੁ ਸਾਮਣੇ ਉਹੋਂ ਜੀਨੂ ਜਾਨ ਪਿਆਰੀ ਨਈ
ਜੇ ਤੂ ਹੈ ਤਖਤਾਂ ਦਾ ਮਾਲਕ
ਅਸੀ ਵੀ ਪੁਤ ਸਰਦਾਰਾ ਦੇ
ਮੇਰੇ ਖੜੁ ਸਾਮਣੇ ਉਹੋਂ ਜੀਨੂ ਜਾਨ ਪਿਆਰੀ ਨਈ