menu-iconlogo
huatong
huatong
Letras
Grabaciones
ਓ, ਗੱਭਰੂ ਆ innocent ਜੇਹਾ

ਲੱਤ ਲੀਡਰੀ 'ਚ ਲਾਈ ਹੋਈ ਆ

ਆਪ ਵੇ ਤੂੰ ਪੜ੍ਹੇਂ Kafka, ਆਪ ਵੇ ਤੂੰ ਪੜ੍ਹੇਂ Kafka

Gun ਚੇਲੇ ਨੂੰ ਫੜਾਈ ਹੋਈ ਆ

ਓ, ਰੱਖਦਾ ਏਂ ਮੱਥੇ ਤਿਉੜੀ ਵੇ-

ਹੋ, ਰੱਖਦਾ ਏਂ ਮੱਥੇ ਤਿਉੜੀ ਵੇ

ਜਿਵੇਂ ਸਹੇਲੀ ਨਾਲ਼ ਲੜਾਈ ਹੋਈ ਆ

ਓਹ ਮੁੰਡਾ ਮੈਨੂੰ ਸੋਹਣਾ ਲੱਗਦੈ

ਵੇ, ਜਿਹਨੇ ਮੁੱਛ ਜਿਹੀ ਚੜ੍ਹਾਈ ਹੋਈ ਆ

ਓਹ ਮੁੰਡਾ ਮੈਨੂੰ ਸੋਹਣਾ ਲੱਗਦੈ-

ਓਹ ਮੁੰਡਾ ਮੈਨੂੰ ਸੋਹਣਾ ਲੱਗਦੈ

ਵੇ, ਜਿਹਨੇ ਮੁੱਛ ਜਿਹੀ ਚੜ੍ਹਾਈ ਹੋਈ ਆ

ਜਿਹਨੇ ਮੁੱਛ ਜਿਹੀ ਚੜ੍ਹਾਈ ਹੋਈ ਆ

ਹੋ, ਐਨੀ ਸੋਹਣੀ ਸੂਰਤ ਕੁੜੇ ਰੱਬ ਜਨ੍ਨਤ ਬਣਾਈ ਹੋਈ ਆ

ਮੱਥੇ ਉੱਤੇ ਰੱਖੇ ਧੁੱਪ ਨੂੰ-

ਮੱਥੇ ਉੱਤੇ ਰੱਖੇ ਧੁੱਪ ਨੂੰ ਰਾਤ ਵਾਲਾਂ 'ਚ ਲੁਕਾਈ ਹੋਈ ਆ

ਹੋ, ਗੁੱਟ ਮੇਰਾ ਨਾਂ ਲਿੱਖਕੇ-

ਹੋ, ਗੁੱਟ ਮੇਰਾ ਨਾਂ ਲਿੱਖਕੇ ਉੱਤੇ ਕੰਗਣੀ ਚੜ੍ਹਾਈ ਹੋਈ ਆ

ਨੀ ਅੱਖ ਤੇਰੀ ਗੱਲ ਦੱਸਦੀ ਜਿਹੜੀ ਦਿਲ 'ਚ ਲੁਕਾਈ ਹੋਈ ਆ

ਨੀ ਅੱਖ ਤੇਰੀ ਗੱਲ ਦੱਸਦੀ-

ਨੀ ਅੱਖ ਤੇਰੀ ਗੱਲ ਦੱਸਦੀ ਜਿਹੜੀ ਦਿਲ 'ਚ ਲੁਕਾਈ ਹੋਈ ਆ

ਦਿਲ 'ਚ ਲੁਕਾਈ ਹੋਈ ਆ

ਹਾਏ, ਫੁੱਟ-ਫੁੱਟ ਧੂੜ ਸੋਹਣਿਆਂ ਉਡਾਉਣਗੇ

੨੬ ਇੰਚ tire ਤੇਰੀ Rubicon ਦੇ

ਹੋ, ਕਰੀਂ ਸਰਦਾਰੀ ਨੀ ਤੂੰ ਠੋਕ ਕੇ ਕੁੜੇ

ਘਾਬਰੀਂ ਨਾ, ਜੱਟ ਤੇਰੇ ਨਾਲ਼ ਹੋਣਗੇ

ਲੈ ਕੇ ਆਇਆਂ ਜਿਹੜੇ ਕੁੜਤੇ ਅਬੋਹਰ ਤੋਂ

ਕਿੰਨੀਆਂ ਵੇ ਕੁੜੀਆਂ ਦੇ ਦਿਲ ਖੋਣਗੇ?

ਜਿਥੋਂ ਬਣਵਾਏ ਕੁੜਤੇ ਮੈਂ ਅੜੀਏ

Suit ਵੀ ਸਵਾਏ ਤੇਰੇ ਨਾਲ਼ ਆਉਣਗੇ

(Suit ਵੀ ਸਵਾਏ ਤੇਰੇ ਨਾਲ਼ ਆਉਣਗੇ)

ਜੋ ਨੱਢੀਆਂ ਦੇ ਦਿਲ ਠਾਰਦਾ-

ਜੋ ਨੱਢੀਆਂ ਦੇ ਦਿਲ ਠਾਰਦਾ, ਓਹਦੇ ਸੀਨੇ ਅੱਗ ਲਈ ਹੋਈ ਆ

ਓਹ ਮੁੰਡਾ ਮੈਨੂੰ ਸੋਹਣਾ ਲੱਗਦੈ

ਵੇ, ਜਿਹਨੇ ਮੁੱਛ ਜਿਹੀ ਚੜ੍ਹਾਈ ਹੋਈ ਆ

ਓਹ ਮੁੰਡਾ ਮੈਨੂੰ ਸੋਹਣਾ ਲੱਗਦੈ-

ਓਹ ਮੁੰਡਾ ਮੈਨੂੰ ਸੋਹਣਾ ਲੱਗਦੈ

ਵੇ, ਜਿਹਨੇ ਮੁੱਛ ਜਿਹੀ ਚੜ੍ਹਾਈ ਹੋਈ ਆ

ਜਿਹਨੇ ਮੁੱਛ ਜਿਹੀ ਚੜ੍ਹਾਈ ਹੋਈ ਆ

ਹਾਂ! ਵੇਖਣੇ ਨੂੰ ਲੱਗਦਾ "ਸ਼ਰੀਫ" ਹੁੰਦਾ ਆ

ਤੀਜੇ ਬੰਦੇ ਨਾਲ਼ ਤੇਰਾ beef ਹੁੰਦਾ ਆ

ਇੱਕ minute ਦਿੱਸੇਂ ਆੜੀਆਂ 'ਚ ਹੱਸਦਾ

ਦੂਜੇ minute ਗੁੱਸਾ ਤੇਰਾ peak ਹੁੰਦਾ ਆ

ਹੋ, ਐਦਾਂ ਤੇ ਨਹੀਂ ਬਿਨ੍ਹਾਂ ਗੱਲੋਂ ਲੜ੍ਹਦੇ ਕੁੜੇ!

ਕਈ ਨੇ ਸ਼ਾਲਾਰੂ ਸਿਰ ਚੜ੍ਹਦੇ ਕੁੜੇ

ਪਿੱਠ ਨਹੀਓਂ ਲੱਗਣ ਦਿੱਤੀ Raj ਨੇ

ਨਾਲ਼ ਜਿਹੜੇ ਹਿੱਕ ਠੋਕ ਖੜ੍ਹਦੇ ਕੁੜੇ

(ਨਾਲ਼ ਜਿਹੜੇ ਹਿੱਕ ਠੋਕ ਖੜ੍ਹਦੇ ਕੁੜੇ)

ਵੇ, ਜਾਨ ਮੇਰੀ ਨਿੱਕੀ ਜਿਹੀ ਵੇ

ਹਾਏ, ਜਾਨ ਮੇਰੀ ਨਿੱਕੀ ਜਿਹੀ ਵੇ

ਵੱਡੇ ਰੌਲੇ 'ਚ ਫਸਾਈ ਹੋਈ ਆ

ਨੀ ਅੱਖ ਤੇਰੀ ਗੱਲ ਦੱਸਦੀ ਜਿਹੜੀ ਦਿਲ 'ਚ ਲੁਕਾਈ ਹੋਈ ਆ

ਨੀ ਅੱਖ ਤੇਰੀ ਗੱਲ ਦੱਸਦੀ-

ਨੀ ਅੱਖ ਤੇਰੀ ਗੱਲ ਦੱਸਦੀ ਜਿਹੜੀ ਦਿਲ 'ਚ ਲੁਕਾਈ ਹੋਈ ਆ

ਨੀ ਅੱਖ ਤੇਰੀ, ਨੀ ਅੱਖ ਤੇਰੀ-

ਓਹ ਮੁੰਡਾ ਮੈਨੂੰ ਸੋਹਣਾ ਲੱਗਦੈ-

ਓਹ ਮੁੰਡਾ ਮੈਨੂੰ ਸੋਹਣਾ ਲੱਗਦੈ

ਵੇ, ਜਿਹਨੇ ਮੁੱਛ ਜਿਹੀ ਚੜ੍ਹਾਈ ਹੋਈ ਆ

ਜਿਹੜੀ ਦਿਲ 'ਚ ਲੁਕਾਈ ਹੋਈ ਆ

(ਜਿਹੜੀ ਦਿਲ 'ਚ ਲੁਕਾਈ ਹੋਈ ਆ)

Más De Amrinder Gill/Raj Ranjodh/Dr Zeus/Gurlez Akhtar

Ver todologo