menu-iconlogo
logo

Ek Din

logo
Letras
ਇੱਕ ਦਿਨ ਗਾਮਾ ਤੋਂ ਅਜ਼ਾਦੀਆਂ ਨੇ ਮੁਮਕਿਨ

ਦੁਨੀਆ ਚ ਲੱਗਦਾ ਨਾ ਜੀ

ਜਿੰਦ ਜਿਵੇਂ jail ਦੀ ਸਲਖਾ ਪਿੱਛੇ ਦਿਨ ਗਿਣ

ਦੁੱਖਾਂ ਵਿੱਚ ਲਬਦ ਖੁਸ਼ੀ

ਇੱਕ ਦਿਨ ਗਾਮਾ ਤੌਂ ਅਜ਼ਾਦੀਆਂ ਨੇ ਮੁਮਕਿਨ

ਕੈਨਦੇ ਨੇ ਮੌਤ ਗੁਨਾਹਾਂ ਦੀ ਸਜ਼ਾ ਵੇ ਤੇ

ਜ਼ਿੰਦਗੀ ਨੇਕੀਆਂ ਦਾ ਸਿਲਾ ਵੇ ਤੇ

ਏਕੋ ਸਵਾਲ ਦੇਖ ਦੁਨੀਆਂ ਦੇ ਹਾਲ

ਲੈ ਲੈ ਮੇਰੀ ਮਿਸਾਲ

ਨਾ ਮੈ ਘਰ ਦਾ ਨਾ ਮੈ ਬਾਰ ਦਾ ਮੈ

ਨੱਚ ਗਾ ਸੜਕਾਂ ਤੇ ਜ਼ਿੰਦਗੀ ਗੁਜ਼ਾਰਦਾ ਮੈ

ਯਾਰਾਂ ਨਾਲ ਯਾਰੀ ਗੈਰ ਨਾਲ ਮੁੰਨ ਮਾਰੀ ਸਾਰੀ

ਜਿੰਦ ਮੈ ਇੱਕ ਗੱਲ ਸੋਚ ਦੇ ਗੁਜ਼ਾਰੀ

ਮੇਰਾ ਦੁਨੀਆਂ ਚ ਆਉਣ ਦਾ ਮਕਸਦ ਕੀ

ਦੁਨੀਆ ਚ ਲੱਗਦਾ ਨਾ ਜੀ

ਜਿੰਦ ਜਿਵੇਂ ਜੇਲ੍ਹ ਦੀ ਸਲਖਾ ਪਿੱਛੇ ਦਿਨ ਗਿਣ

ਦੁਕਾਨਾਂ ਵਿੱਚ ਲਬਦਾ ਖੁਸ਼ੀ

ਇੱਕ ਦਿਨ ਗਮਾਹ ਤੌਂ ਅਜ਼ਾਦੀਆਂ ਨੇ ਮੁਮਕਿਨ

ਓਹ ਕਿੱਥੇ ਪੈਸਾ ਕਿੱਥੇ ਫੇਮ ਬਸ ਲੇਖ ਦੀਆ

ਯਾਰਾਂ ਰੰਗ ਵੱਖੋ ਵੱਖ ਪਰ ਚਮੜੀ ਟਾ

ਤੁਸੀਂ ਲਾਉਣੇ ਓਹ ਦਿਮਾਗ ਸਚਿ ਦਿਲ ਹੈਨੀ ਥੋਡੇ

ਤੁਸੀਂ ਉੱਚੇ ਕੀਤੇ ਮੋਡੇ ਰੱਖ ਤੋਂਨਾ ਉੱਤੇ ਗੋਡੇ

ਸਦੀ 21ਵੀ ਤੇ ਉੱਥੇ ਬੜਾ ਪੰਗੇ ਹੋਏ ਆ

ਕਿੱਥੇ change ਹੋਆਅ ਆ ਤੇ ਕਿੱਥੇ ਦੰਗੇ ਹੋਏ ਆ

ਮੇਰੇ ਯਾਰ ਜੇਲ੍ਹ ਸੈਰ ਉਤੇ ਲੰਗੇ ਹੋਏ ਆ

ਮੇਰੇ ਡੱਬ ਨਾਲ 6 ਬੰਦੇ ਟੰਗੇ ਹੋਏ ਆ

ਇੱਕ ਗੱਲ ਆਖਦੀ ਸੀ ਬੇਬੇ ਮਾੜੀ ਸੇਹਤ ਲਈ ਸ਼ਰਾਬ

ਘਰੋਂ ਨਿਕਲੀ ਨਾ ਪੁੱਤ ਬਾਹਰ ਲੋਕੇ ਨੇ ਖਰਾਬ

ਮੈਨੂ ਸਾਂਝ ਨੀ ਅਨਦੀ ਰਹਾ ਹੋ ਕੀ ਜਨਾਬ

ਹੋਆਅ ਹੁਣਿ america ਚੇ ਜੋ 84 ਚ ਪੰਜਾਬ

ਆਦਤਾਂ ਜੀ ਮਾੜੀ ਦੱਸ ਨਸ਼ਾ ਤੇ ਨਾਰ ਦੀ

ਬਣਦੇ ਸਾਰੇ change ਬਸ ego ਸਾਲੀ ਮਾਰਦੀ

ਡਿੱਕੀ ਵਿੱਚ ਪਈਆਂ ਅਸਲੇ ਤੇ ਲਸੇਰਾ

ਓਹਨਾਂ ਮੁਰੇ ਕਿੱਥੇ ਕੰਮ ਕਰਦਿਆਂ ਟਸੇਰਾ

ਕਿਥੋਂ ਚਲੀ ਗੱਲ ਕਿੱਥੇ ਆ ਪਉਂਚੀ

ਰੋਜ਼ ਕਹਣਦਾ ਛੱਡ ਰੋਜ਼ ਪੀਣਾ ਪੁੰਗ

Living life feeling imprisoned, counting days behind bars

In the streets smoking trees, how I′m gone heal these scars?

ਹੋਣ ਘਰ ਵਾਲੇ ਤੰਗ

ਕਹਣਦੇ ਨੇ ਕੇ change ਨੀ ਮਿਜ਼ਾਜ ਮੇਰੇ

ਯਾਰ ਅੱਧੇ ਮੇਰੇ ਗਦਾਰ

I'm wondering why we gotta die for them to give a damn?

Begging God come show us all you truly do gotta plan

I heard that one day freedom from this pain is possible

Screaming fuck Donald Trump my people dying in your hospitals

What′s the point of me living, If I can't make a change?

What's the point to be forgiven, if heaven′s so far away?

ਅੱਧੇ ਜੇਲ੍ਹ ਵਿੱਚ ਬੰਦ ਵਾਹ ਰੱਬ

ਅੱਗੇ ਡੈਸੀਆਂ ਦੇ ਕੱਟਣੇ ਜ਼ੁਲਮ

ਜਨਮਾਂ ਦਾ ਰੋਗ ਸਾਡਾ ਬੰਦ ਗਏ ਨੇ

ਯਾਰ ਜੇਡੇ ਵਕਤ ਤੌਂ ਪੈਹਲਾ ਸਾਡੇ ਲੰਘ ਗਏ ਨੇ

ਦੁਨੀਆਂ ਚ ਲੱਗਦਾ ਨੀ ਜੀ

ਜਿੰਦ ਜਿਵੇਂ ਜੇਲ੍ਹ ਦੀ ਸਲਖਾ ਦਿਨ ਗਿਣ

ਦੁੱਖਾਂ ਵਿੱਚ ਲਬਦਾ ਖੁਸ਼ੀ

ਇੱਕ ਦਿਨ ਗਮਹ ਤੌਂ ਅਜ਼ਾਦੀਆਂ ਨੇ ਮੁਮਕਿਨ

Born in the struggle, ready to die hustle

Ops fuck em. Guns we tuck em. All Muscle

Never scared, Bone Crusher

Let the Draco do the busting

Like you got the Rona, Doctors won′t touch you

FTP on my life

Granny raised me on Christ

No tears shed if I die tonight

Mama raised me a Gee, Daddy was grinding

Like Pharrell and the Clipse, Mindless

Young nigga my timing.

Frank Muller no Diamonds. Still shining like Shyne was

Pay them niggas in blood or pay them niggas no mind

Im thuggin Im out my mind, Im fifty-one forty-nine

I smoke it until my lungs is french kissing my spine

My passion inside this nine, I walk on this thin line

Between love and hate till God send back a sign

Im jumping on cop cars in flames

Word to the backward Nike sign on my Travis Scotts

Peace and blood stains. (Yerrr)