ਤੂੰ ਸ਼ਰਮਾਂ ਕਰ ਵੇ ਕਰ ਵੇ
ਥੋੜਾ ਤਾਂ ਡਰ ਵੇ ਡਰ ਵੇ
ਏਦਾਂ ਟੁੱਟ ਜਾਂਦੇ ਜਾਂਦੇ ਨੇ
ਵਸਦੇ ਘਰ ਵੇ ਘਰ ਵੇ
ਟਕਰਾਉਂਦਾ ਫਿਰਦਾਂ ਏਂ
ਤੂੰ ਜਾਮ ਕਿਸੇ ਦੇ ਨਾਲ
ਮੈਨੂੰ ਚੰਗਾ ਨਈਂ ਲਗਦਾ
ਤੇਰਾ ਨਾਮ ਕਿਸੇ ਦੇ ਨਾਲ
ਮੈਨੂੰ ਚੰਗਾ ਨਈਂ ਲਗਦਾ
ਤੇਰਾ ਨਾਮ ਕਿਸੇ ਦੇ ਨਾਲ
ਤੂੰ ਘੁੰਮਦਾ ਫਿਰਦਾਂ ਏਂ
ਸ਼ਰੇਆਮ ਕਿਸੇ ਦੇ ਨਾਲ
ਮੈਂ ਘੁੰਮਿਆ ਸ਼ਿਮਲਾ
ਸ਼ਿਮਲੇ ਤੋਂ ਬੰਬੇ ਤੱਕ ਵੇ
ਤੇਰੇ ਤੋਂ ਝੂਠਾ ਸੱਚੀਂ ਮਿਲਿਆ ਨੀ
ਹਾਲੇ ਤੱਕ ਵੇ ਤੱਕ ਵੇ
ਤੂੰ ਕਿੱਦਾਂ ਖੁੱਲ ਜਾਨੈਂ
ਵੇ ਆਮ ਕਿਸੇ ਦੇ ਨਾਲ
ਮੈਨੂੰ ਚੰਗਾ ਨਈਂ ਲਗਦਾ
ਤੇਰਾ ਨਾਮ ਕਿਸੇ ਦੇ ਨਾਲ
ਮੈਨੂੰ ਚੰਗਾ ਨਈਂ ਲਗਦਾ
ਤੇਰਾ ਨਾਮ ਕਿਸੇ ਦੇ ਨਾਲ
ਤੂੰ ਘੁੰਮਦਾ ਫਿਰਦਾਂ ਏਂ
ਸ਼ਰੇਆਮ ਕਿਸੇ ਦੇ ਨਾਲ
ਹੁੰਦੇ ਜਿਹੜੇ ਸੱਚੇ
ਸੱਚੇ ਨੀ ਅੜਿਆ ਡਰਦੇ
ਕਿੰਨਾ ਚਿਰ ਰੱਖਲੇਂਗਾ ਤੂੰ
ਹਏ ਜੌਹਲ ਮੇਰੇ ਤੋਂ ਪਰਦੇ ਪਰਦੇ
ਕੀ ਫਾਇਦਾ ਸਰਘੀ ਦਾ
ਜੇ ਤੇਰੀ ਸ਼ਾਮ ਕਿਸੇ ਦੇ ਨਾਲ
ਮੈਨੂੰ ਚੰਗਾ ਨਈਂ ਲਗਦਾ
ਤੇਰਾ ਨਾਮ ਕਿਸੇ ਦੇ ਨਾਲ
ਮੈਨੂੰ ਚੰਗਾ ਨਈਂ ਲਗਦਾ
ਤੇਰਾ ਨਾਮ ਕਿਸੇ ਦੇ ਨਾਲ
ਤੂੰ ਘੁੰਮਦਾ ਫਿਰਦਾਂ ਏਂ
ਸ਼ਰੇਆਮ ਕਿਸੇ ਦੇ ਨਾਲ
ਖੌਰੇ ਕਦ ਸਮਝੇਂ
ਸਮਝੇਂਗਾ ਮੇਰੀ ਗੱਲ ਨੂੰ
ਰਹਿਜੇਂਗਾ ਤੂੰ ਵੀ ਕੱਲਾ
ਕੱਲਾ ਵੇ ਤੂੰ ਵੀ ਕੱਲ੍ਹ ਨੂੰ ਕੱਲ੍ਹ ਨੂੰ
ਤੈਨੂੰ ਕਰਨਾ ਨਈਂ ਚਾਹੁੰਦੀ
ਬਦਨਾਮ ਕਿਸੇ ਦੇ ਨਾਲ
ਮੈਨੂੰ ਚੰਗਾ ਨਈਂ ਲਗਦਾ
ਤੇਰਾ ਨਾਮ ਕਿਸੇ ਦੇ ਨਾਲ
ਮੈਨੂੰ ਚੰਗਾ ਨਈਂ ਲਗਦਾ
ਤੇਰਾ ਨਾਮ ਕਿਸੇ ਦੇ ਨਾਲ
ਤੂੰ ਘੁੰਮਦਾ ਫਿਰਦਾਂ ਏਂ
ਸ਼ਰੇਆਮ ਕਿਸੇ ਦੇ ਨਾਲ