menu-iconlogo
logo

Umbrella

logo
Letras
ਚੜ੍ਹਦੇ ਨੂੰ ਐਥੇ ਸਾਰੇ

ਸਿੱਟ ਦੇ ਦਾ Shade ਆਪਾਂ

ਆਪਣੇ ਪੈਰਾਂ ਦੇ ਉੱਤੇ

ਖੜੇ Self Made ਅੱਗੇ

ਧੁੰਦਲੇ ਹੁੰਦੇ ਸੀ ਸਾਡੀ

Life ਦੇ ਸਿਤਾਰੇ ਅੱਜ

Rolce Royce ਵਿੱਚ ਗਿਣਦੇ ਆ ਤਾਰੇ

ਮੇਰੀ City ਵੀ ਹੋਈ ਮੇਰੇ ਵੱਲ ਦੀ

ਹਾਏ ਗੱਲ-ਬਾਤ ਤਕੜੀ

ਤੇਰੇ ਸ਼ਹਿਰ ਦੀ ਮੰਡੀਰ

ਦੇਖ-ਦੇਖ ਮੱਛਰੀ

ਜਦੋਂ Phantom ਵਿਚੋਂ ਮੈਂ

ਕੱਢ ਖੋਲ੍ਹੀ ਛੱਤਰੀ

ਜਦੋਂ Phantom ਵਿਚੋਂ ਮੈਂ

ਕੱਢ ਖੋਲ੍ਹੀ ਛੱਤਰੀ

ਜਦੋਂ Phantom ਵਿਚੋਂ ਮੈਂ

ਕੱਢ ਖੋਲ੍ਹੀ ਛੱਤਰੀ

ਖੋਲ੍ਹੀ ਛੱਤਰੀ, ਖੋਲ੍ਹੀ ਛੱਤਰੀ

ਕਰੀ ਨਾ ਤੂੰ call ਭਾਵੇਂ

ਕਰ ਲਵੀਂ Text ਤੂੰ

ਹੈ ਨੀ ਕੋਲੇ Time ਦੇਖਾਂ

ਗੁੱਟ ਤੇ Rolex ਨੂੰ

ਕਰੀ ਨਾ ਤੂੰ call ਭਾਵੇਂ

ਕਰ ਲਵੀਂ Text ਤੂੰ

ਹੈ ਨੀ ਕੋਲੇ Time ਦੇਖਾਂ

ਗੁੱਟ ਤੇ Rolex ਨੂੰ

LA ਵਿੱਚ ਜਾਕੇ NOBU ਖਾਣ ਵਾਲੀਏ

ਮਹਿੰਗੀਆਂ ਕਾਰਾਂ ਵਿੱਚ ਆਉਣ-ਜਾਣ ਵਾਲੀਏ

ਦੇਖੀ Trip ਤਾਂ ਹੁੰਦੀ ਆ ਬਈ

Dosanjha ਵਾਲੇ ਦੀ ਕਹਿੰਦੇ ਟੌਰ ਵੱਖਰੀ

ਤੇਰੇ ਸ਼ਹਿਰ ਦੀ ਮੰਡੀਰ

ਦੇਖ-ਦੇਖ ਮੱਛਰੀ

ਜਦੋਂ Phantom ਵਿਚੋਂ ਮੈਂ

ਕੱਢ ਖੋਲ੍ਹੀ ਛੱਤਰੀ

ਜਦੋਂ Phantom ਵਿਚੋਂ ਮੈਂ

ਕੱਢ ਖੋਲ੍ਹੀ ਛੱਤਰੀ

ਜਦੋਂ Phantom ਵਿਚੋਂ ਮੈਂ

ਕੱਢ ਖੋਲ੍ਹੀ ਛੱਤਰੀ

ਕਹਿੰਦੀ ਮੁੰਡਿਆ ਮੈਂ ਕਿਤੇ ਵੇਖਿਆ ਆ ਤੈਨੂੰ

ਮੈਂ ਕਿਹਾ ਪੜ੍ਹਦੀ ਐਂ Vogue ਯਾ ਫ਼ਿਰ GQ

Accent ਤੇਰੇ ਮੈਨੂੰ ਦੇਣਾ ਮਾਰ ਵੇ

Christian Louboutin ਕਹੀ ਇਕ ਵਾਰ ਵੇ

ਓਹ RR ਵਿੱਚ ਆਇਆ ਧੂੜਾਂ ਪੱਟ ਦਾ

ਨਾਲ਼ ਬੈਠਾ ਮੁੰਡਾ ਸਰਜੀਤ ਨੱਟ ਦਾ

ਕਿਸਮਤ ਵਾਲੀ ਖੇਡ ਰੱਬ ਨੇ ਨੀ ਦੇਖ ਲ਼ੈ

ਘੁੰਮਾਤੀ ਚਕਰੀ

ਤੇਰੇ ਸ਼ਹਿਰ ਦੀ ਮੰਡੀਰ

ਦੇਖ-ਦੇਖ ਮੱਛਰੀ

ਜਦੋਂ Phantom ਵਿਚੋਂ ਮੈਂ

ਕੱਢ ਖੋਲ੍ਹੀ ਛੱਤਰੀ

ਜਦੋਂ Phantom ਵਿਚੋਂ ਮੈਂ

ਕੱਢ ਖੋਲ੍ਹੀ ਛੱਤਰੀ

ਜਦੋਂ Phantom ਵਿਚੋਂ ਮੈਂ

ਕੱਢ ਖੋਲ੍ਹੀ ਛੱਤਰੀ

ਖੋਲ੍ਹੀ ਛੱਤਰੀ

ਖੋਲ੍ਹੀ ਛੱਤਰੀ