302 ਵਾਲੀ ਧਾਰਾ ਲਗ ਗਯੀ
302 ਵਾਲੀ ਧਾਰਾ ਲਗ ਗਯੀ
Bulletproof ਗੱਡੀ police ਏ ਠੱਗ ਗਯੀ
Heartbeat!
ਹੋ 302 ਵਾਲੀ ਧਾਰਾ ਲਗ ਗਯੀ
Bulletproof ਗੱਡੀ police ਏ ਠੱਗ ਗਯੀ
ਹੋ ਗਯਾ ਭਗੌੜਾ ਨਈ ਓ ਹੱਥ ਲੱਗਦਾ
ਹੁਣ ਸਮਾਂ file ਬੰਦ ਕਰਨੇ ਨੂ ਬੋਲਦਾ
ਕਨੂਨ ਬਣਾਏ ਸਰਕਾਰ ਨੇ
ਯਾਰ ਤੇਰਾ ਸ਼ੌਂਕ ਨਾਲ ਤੋੜ ਦਾ
Rule ਬਣਾਏ ਸਰਕਾਰ ਨੇ
ਯਾਰ ਤੇਰਾ ਸ਼ੌਂਕ ਨਾਲ ਤੋੜ ਦਾ
ਕਨੂਨ ਬਣਾਏ ਸਰਕਾਰ ਨੇ
ਯਾਰ ਤੇਰਾ ਸ਼ੌਂਕ ਨਾਲ ਤੋੜ ਦਾ
Rule ਬਣਾਏ ਸਰਕਾਰ ਨੇ
ਯਾਰ ਤੇਰਾ ਸ਼ੌਂਕ ਨਾਲ
ਹਾਂ 3-3 ਜਿੰਨਾ ਦੇ star ਲਗੇਯਾ
ਹੋ ਯਾਰ ਤੇਰਾ ਓਹਨੂ ਵੀ ਨਇ ਓ ਲਬੇਯਾ
ਹਾਂ 3-3 ਜਿੰਨਾ ਦੇ star ਲਗੇਯਾ
ਯਾਰ ਤੇਰਾ ਓਹਨੂ ਵੀ ਨਇ ਓ ਲਬੇਯਾ
ਜੱਟ ਉੱਤੇ ਲਾਖਾ ਦੇ ਇਨਾਮ ਲੱਗੇ ਆ
ਓ ਬਿਨਾ ਵਰਦੀ ਤੋ ਫਿਰਦਾ staff ਟੋਲ ਦਾ
ਕਨੂਨ ਬਣਾਏ ਸਰਕਾਰ ਨੇ
ਯਾਰ ਤੇਰਾ ਸ਼ੌਂਕ ਨਾਲ ਤੋੜ ਦਾ
Rule ਬਣਾਏ ਸਰਕਾਰ ਨੇ
ਯਾਰ ਤੇਰਾ ਸ਼ੌਂਕ ਨਾਲ
ਹੋ ਮੌਤ ਸਿਰੇ ਲਾਵਾਂ ਲੈਣ ਨੂ
ਉਹਵੀ ਯਾਰ ਦੀਆਂ ਅੜੀਆਂ ਤੋ ਹਾਰੀ
ਨੀ ਉਹਵੀ ਸਾਰੇ ਮੰਨ ਗਾਏ
ਕੇਹ੍ਲੌਂਦੇ ਸੀ ਜੋ ਅੱਤ ਦੇ ਸ਼ਿਕਾਰੀ
ਹੋ ਪੋਲੀਸ ਚਪਾਈਆਂ ਭਜਨਾ
ਗੋਲੀ ਤਾ ਡਾਨੀ ਮੋਡੇ ਉੱਤੇ ਮਾਰੀ
ਹੋ ਇੱਟ ਨਾਲ ਇੱਟ ਖੱਦਕੀ
ਪਰ ਹੋਯੀ ਨਾ ਜੱਟ ਦੀ ਗਿਰਫਤਾਰੀ
ਹੋ ਕੱਲਾ ਕੱਲਾ ਯਾਰ ਮਨਕਾ ਏ ਰੀਝ ਦਾ
ਸਿਰ ਉੱਤੇ ਹਥ ਉਸ ਸਚੇ ਪੀਰ ਦਾ
ਸਾਬੀ ਗੋਰਸੀਆਂ ਵਾਲਾ ਸ਼ੋਰ ਤੀਰ ਦਾ
ਓ ਰੱਬ ਚਹੁ ਜਦੋ ਜੌਗਾ ਚਟਨਾ ਭੋਰਦਾ
ਕਨੂਨ ਬਣਾਏ ਸਰਕਾਰ ਨੇ
ਯਾਰ ਤੇਰਾ ਸ਼ੌਂਕ ਨਾਲ ਤੋੜ ਦਾ
Rule ਬਣਾਏ ਸਰਕਾਰ ਨੇ
ਯਾਰ ਤੇਰਾ ਸ਼ੌਂਕ ਨਾਲ ਤੋੜ ਦਾ
ਕਨੂਨ ਬਣਾਏ ਸਰਕਾਰ ਨੇ
ਯਾਰ ਤੇਰਾ ਸ਼ੌਂਕ ਨਾਲ ਤੋੜ ਦਾ
Rule ਬਣਾਏ ਸਰਕਾਰ ਨੇ
ਯਾਰ ਤੇਰਾ ਸ਼ੌਂਕ ਨਾਲ ਤੋੜ ਦਾ
ਹੋ 302 ਵਾਲੀ ਧਾਰਾ ਲਗ ਗਯੀ
Bulletproof ਗੱਡੀ police ਏ ਠੱਗ ਗਯੀ
Heartbeat!