menu-iconlogo
logo

Babbar Sher

logo
Letras
ਓ ਮੇਰੇ ਪੈਰਾਂ ਥਲੋ ਉਦੋਂ ਸੀ ਜਮੀਨ ਖਿਸਕੀ

ਜਦੋ ਆਖਿਆਂ ਤੂੰ ਮੈਨੂੰ ਹੁਣ ਯਾਦ ਕਰਿ ਨਾ

ਤੇਰੇ ਬੋਲਾਂ ਨੇ ਪਾਵੇ ਮੇਰੀ ਜਾਣ ਕੱਢ ਤੀ

ਕਰਾਂ ਫਰਿਆਦ ਮੇਰੇ ਵਾਂਗ ਮਰੀ ਨਾ

ਲੋੜ ਉਤੇ ਸਾਥੋਂ ਕੰਮ ਲੈਣ ਵਾਲੀਏ

ਲੋੜ ਉਤੇ ਸਾਥੋਂ ਕੰਮ ਲੈਣ ਵਾਲੀਏ

ਤੇਰਾ ਕੱਖ ਨੀ ਸੀ ਰਹਿਣਾ ਜੇ ਮੈ ਅੱਖਾਂ ਫੇਰ ਦਾ

Heartbeat

ਤੇਰੇ ਮਾਰੇ ਨਿੱਕਾ ਜੇਹਾ ਮੂੰਹ ਹੋ ਗਿਆ

ਚੰਦਰੀਏ ਬੇਬੇ ਦੇ ਬੱਬਰ ਸ਼ੇਰ ਦਾ

ਸੁੱਕ ਗਿਆ ਜੱਸਾ ਪੱਕੇ ਪੁਲ ਵਰਗਾ

ਹੱਸਮੁੱਖ ਚੇਹਰਾ ਹੁਣ ਹੰਜੂ ਕੇਰ ਦਾ

ਪਹਿਲਾਂ ਕਦੀ ਨਹੀਂ ਸੀ ਲਾਇਆ ਮੈ ਕੋਈ ਏਨਾ ਦਿਲ ਤੇ

ਲਾਉਂਦਾ ਤੈਨੂੰ ਵੀ ਨਹੀਂ ਜੇ ਹੁੰਦਾ ਹੁੰਦਾ ਸਟ ਦਾ

ਮੇਰੇ ਮਾਪਿਆਂ ਦੀ ਕੀ ਬਚ ਦੀ ਲਾਜ ਦਸ ਜਾ

ਨੀ ਜੇ ਨਸ਼ਿਆਂ ਤੇ ਲੱਗ ਜਾਂਦਾ ਪੁੱਤ ਜੱਟ ਦਾ

ਘਟ ਗਯੀ ਆ ਰੋਟੀ ਮਾਂ ਦੇ ਹੀਰੇ ਪੁੱਤ ਦੀ

ਘਟ ਗਯੀ ਆ ਰੋਟੀ ਮਾਂ ਦੇ ਹੀਰੇ ਪੁੱਤ ਦੀ

ਭਾਰ ਦੱਸ ਕਿੱਲੋ ਗਿਆ ਫਲ ਤੇਰੀ ਮਿਹਰ ਦਾ

ਤੇਰੇ ਮਾਰੇ ਨਿੱਕਾ ਜੇਹਾ ਮੂੰਹ ਹੋ ਗਿਆ

ਚੰਦਰੀਏ ਬੇਬੇ ਦੇ ਬੱਬਰ ਸ਼ੇਰ ਦਾ

ਸੁੱਕ ਗਿਆ ਜੱਸਾ ਪੱਕੇ ਪੁਲ ਵਰਗਾ

ਰਹਿੰਦਾ ਹੱਸਮੁੱਖ ਚੇਹਰਾ ਹੁਣ

ਓ ਯਾਦਾਂ ਦੇ ਅੰਗਾਰੇ ਸੇਕ ਕੇ

ਮੇਰੀ ਸੂਰਤ ਸਵਾਹ ਜਿਹੀ ਹੋਯੀ

ਓ ਤੇਰੀ ਮੇਹਰਬਾਨੀ ਸਦਕਾ ਭਿੱਜੀ

ਪਲਕ ਤੇ ਅੱਖ ਜਾਵੇ ਰੋਇ

ਓ ਤਾਰਿਆਂ ਦੀ ਸੱਥ ਵਿੱਚ ਨੀ

ਕੋਈ ਨਾ ਸਿਫਤ ਤੇਰੀ ਹੋਇ

ਓ ਤੈਨੂੰ ਤੇ ਪਤਾ ਹੀ ਕੱਖ ਨੀ

ਜਿੰਨੂ ਲੱਗੀਆਂ ਜਾਣ ਦਾ ਓਹੀ

ਓ ਸਿੱਰੇ ਦੀ ਤੂੰ Gold Digger ਨਿਕਲੀ

ਯਾਰ ਛੱਡਿਆ ਤੂੰ ਡਾਲਰਾਂ ਦੀ ਛਾਂ ਲੈਣ ਨੂੰ

ਨਾਲੇ ਕਰ ਗਈ Resign ਖਾਸ rank ਦਿਲ ਦਾ

ਨੀ ਤੂੰ ਗੈਰਾਂ ਦੇ ਦਿੱਲਾਂ ਦੇ ਵਿੱਚ ਥਾਂ ਲੈਣ ਨੂੰ

ਆ ਜਾਂਦਾ ਡਾਢਾ ਤੇਰਾ ਚੇਤਾ ਜਦ ਵੀ

ਆ ਜਾਂਦਾ ਡਾਢਾ ਤੇਰਾ ਚੇਤਾ ਜਦ ਵੀ

Sabi Gorsian ਵਾਲੇ ਦੇ ਆ ਫਟ ਛੇੜ ਦਾ

ਤੇਰੇ ਮਾਰੇ ਨਿੱਕਾ ਜੇਹਾ ਮੂੰਹ ਹੋ ਗਿਆ

ਚੰਦਰੀਏ ਬੇਬੇ ਦੇ ਬੱਬਰ ਸ਼ੇਰ ਦਾ

ਸੁੱਕ ਗਿਆ ਜੱਸਾ ਪੱਕੇ ਪੁਲ ਵਰਗਾ

ਰਹਿੰਦਾ ਹੱਸਮੁੱਖ ਚੇਹਰਾ ਹੁਣ ਹੰਜੂ ਕੇਰ ਦਾ

ਤੇਰੇ ਮਾਰੇ ਨਿੱਕਾ ਜੇਹਾ ਮੂੰਹ ਹੋ ਗਿਆ

ਚੰਦਰੀਏ ਬੇਬੇ ਦੇ ਬੱਬਰ ਸ਼ੇਰ ਦਾ

ਸੁੱਕ ਗਿਆ ਜੱਸਾ ਪੱਕੇ ਪੁਲ ਵਰਗਾ

ਰਹਿੰਦਾ ਹੱਸਮੁੱਖ ਚੇਹਰਾ ਹੁਣ ਹੰਜੂ ਕੇਰ ਦਾ

Heartbeat