ਹੋ Heartbeat
ਮਾਫ ਕਰੀ ਮੁਟਿਆਰੇ ਮੁੜ ਜਾ ਜੇੜੇ ਰਸਤੇ ਆਂਈ ਏ
ਸੋਣੀ ਲਗਦੀ ਵੇਖਣ ਨੂ ਕਿਸੇ ਚੰਗੇ ਘਰ ਦੀ ਜਾਂਈ ਏ
ਮਾਫ ਕਰੀ ਮੁਟਿਆਰੇ ਮੁੜ ਜਾ ਜੇੜੇ ਰਸਤੇ ਆਂਈ ਏ
ਸੋਣੀ ਲਗਦੀ ਵੇਖਣ ਨੂ ਕਿਸੇ ਚੰਗੇ ਘਰ ਦੀ ਜਾਂਈ ਏ
ਇਸ਼੍ਕ਼ ਮੁਸ਼ਕ ਵਿਚ ਕੁਛ ਨੀ ਰੱਖਿਆ
ਇਸ਼੍ਕ਼ ਮੁਸ਼ਕ ਵਿਚ ਕੁਛ ਨੀ ਰੱਖਿਆ
ਕੀ ਲੈਣਾ ਦਿਲ ਦੀਆਂ ਸੱਟਾਂ ਤੋਂ
ਟੱਕ ਲੌਣ ਲੱਗੇ ਨਾ ਕੱਮ ਦੇ
ਦਿੱਲ ਨਾ ਟੁੱਟਦੇ ਜੱਟਾਂ ਤੋਂ
ਟੱਕ ਲੌਣ ਲੱਗੇ ਨਾ ਕੱਮ ਦੇ
ਦਿੱਲ ਨਾ ਟੁੱਟਦੇ ਜੱਟਾਂ ਤੋਂ
ਟੱਕ ਲੌਣ ਲੱਗੇ ਨਾ ਕੱਮ ਦੇ
ਦਿੱਲ ਨਾ ਟੁੱਟਦੇ ਜੱਟਾਂ ਤੋਂ
ਟੱਕ ਲੌਣ ਲੱਗੇ ਨਾ ਕੱਮ ਦੇ
ਦਿੱਲ ਨਾ ਟੁੱਟਦੇ
ਯਾਰੀ ਲਈ ਸਿਰ ਕਲਮ ਕਰੌਣਾ ਯਾਰਾਂ ਨੂ ਕਬੂਲ ਕੁੱੜੇ
ਫਾਇਦਾ ਕਿਸੇ ਕੁੱੜੀ ਦਾ ਚੱਕਣਾ ਸਾਡਾ ਨੀ ਅਸੂਲ ਕੁੱੜੇ
ਯਾਰੀ ਲਈ ਸਿਰ ਕਲਮ ਕਰੌਣਾ ਯਾਰਾਂ ਨੂ ਕਬੂਲ ਕੁੱੜੇ
ਫਾਇਦਾ ਕਿਸੇ ਕੁੱੜੀ ਦਾ ਚੱਕਣਾ ਸਾਡਾ ਨੀ ਅਸੂਲ ਕੁੱੜੇ
ਇੱਜ਼ਤ ਅਣਖ ਡਿਲੇਰੀ ਜਿਗਰੇ
ਇੱਜ਼ਤ ਅਣਖ ਡਿਲੇਰੀ ਜਿਗਰੇ
ਮੁੱਲ ਨਾ ਮਿਲਦੇ ਹੱਟਾ ਤੋਂ
ਟੱਕ ਲੌਣ ਲੱਗੇ ਨਾ ਕੱਮ ਦੇ
ਦਿੱਲ ਨਾ ਟੁੱਟਦੇ ਜੱਟਾਂ ਤੋਂ
ਟੱਕ ਲੌਣ ਲੱਗੇ ਨਾ ਕੱਮ ਦੇ
ਦਿੱਲ ਨਾ ਟੁੱਟਦੇ ਜੱਟਾਂ ਤੋਂ
ਟੱਕ ਲੌਣ ਲੱਗੇ ਨਾ ਕੱਮ ਦੇ
ਦਿੱਲ ਨਾ ਟੁੱਟਦੇ ਜੱਟਾਂ ਤੋਂ
ਟੱਕ ਲੌਣ ਲੱਗੇ ਨਾ ਕੱਮ ਦੇ
ਦਿੱਲ ਨਾ ਟੁੱਟਦੇ
ਹੋ ਜੱਟ ਮਿਹਨਤੀ ਕਰਨ ਕਮਾਈਆਂ ਨਹੀ ਮਾਰਦੇ ਛਿਟੇ ਜੀ
ਤਾਂ ਵੀ ਕਈਆਂ ਨੂ ਚੁਭਦੇ ਸਾਡੇ ਕੁਰਤੇ-ਪਜਾਮੇ ਚਿੱਟੇ ਨੀ
ਹੋ ਜੱਟ ਮਿਹਨਤੀ ਕਰਨ ਕਮਾਈਆਂ ਨਹੀ ਮਾਰਦੇ ਛਿਟੇ ਜੀ
ਤਾਂ ਵੀ ਕਈਆਂ ਨੂ ਚੁਭਦੇ ਸਾਡੇ ਕੁਰਤੇ-ਪਜਾਮੇ ਚਿੱਟੇ ਨੀ
Deep ਅੜੈਚਾਂ ਤੌਰ ਤਾਂ ਦਿੱਸਦੀ
Deep ਅੜੈਚਾਂ ਤੌਰ ਤਾਂ ਦਿੱਸਦੀ
ਕ੍ਯੋ ਨਾ ਦਿਸ੍ਦੇ ਵੱਟਾਂ ਤੋਂ
ਟੱਕ ਲੌਣ ਲੱਗੇ ਨਾ ਕੱਮ ਦੇ
ਦਿੱਲ ਨਾ ਟੁੱਟਦੇ ਜੱਟਾਂ ਤੋਂ
ਟੱਕ ਲੌਣ ਲੱਗੇ ਨਾ ਕੱਮ ਦੇ
ਦਿੱਲ ਨਾ ਟੁੱਟਦੇ ਜੱਟਾਂ ਤੋਂ
ਟੱਕ ਲੌਣ ਲੱਗੇ ਨਾ ਕੱਮ ਦੇ
ਦਿੱਲ ਨਾ ਟੁੱਟਦੇ ਜੱਟਾਂ ਤੋਂ
ਟੱਕ ਲੌਣ ਲੱਗੇ ਨਾ ਕੱਮ ਦੇ
ਦਿੱਲ ਨਾ ਟੁੱਟਦੇ