menu-iconlogo
huatong
huatong
im-karan-invincible-slowedreverb-cover-image

INVINCIBLE (Slowed+Reverb)

Im Karanhuatong
fcaihberghuatong
Letras
Grabaciones
The Kidd

Sidhu Moose Wala

Stefflon Don

ਸਿਧੇ ਮੱਥੇ ਹੁੰਦਾ ਨਿਓ ਰੋਹ ਸੋਹਣੀਏ

ਸਿਧੇ ਮੱਥੇ ਹੁੰਦਾ ਨਿਓ ਰੋਹ

ਤਾਈਓਂ ਮੈਥੋਂ ਸੜਦੇ ਆ ਲੋਗ ਸੋਹਣੀਏ

ਤਾਈਓਂ ਮੈਥੋਂ ਸੜਦੇ ਆ ਲੋਗ

ਸਿਧੇ ਮੱਥੇ ਹੁੰਦਾ ਨਿਓ ਰੋਹ ਸੋਹਣੀਏ

ਸਿਧੇ ਮੱਥੇ ਹੁੰਦਾ ਨਿਓ ਰੋਹ

ਹੋ ਕਰਦਾ trip ਨੀ ਚੁਕੌਂਦਾ ਸਿਧੀ ਚਾਲ

ਤੁਰਾ ਜਦੋਂ ਤੁਰੇ ਮੇਰੀ ਮੌਤ ਮੇਰੇ ਨਾਲ

ਡੁੱਬ ਵਿਚ Heater ਤੇ ਬੁੱਲਾਂ ਉੱਤੇ ਗਾਲ

ਜੱਟ ਤੇ ਜਵਾਨੀ ਬਣੀ ਬਹੁਤੀਆਂ ਦਾ ਕਾਲ

ਓ ਪੂਨੀ ਲਿਖਵੋਨੀ ਯਾ ਫਿਰ ਗੀਤ ਕਿ ਖਿਆਲ

ਕਾਤਿਲ ਲਿਖਾਰੀ ਆ ਮੈਂ ਬਣੇ ਏਨੇ ਯਾਰ

6 ਫੁੱਟੀ Gun ਮੇਰੀ ਮੇਰੇ ਵਾਂਗੂ Tall

No fucks given I'ma livin' on my ball

ਹੱਥ ਵਿਚ ਰਖਾ Afgo ਸੋਹਣੀਏ

ਹੱਥ ਵਿਚ ਰਖਾ Afgo

ਓ ਤਾਈਓਂ ਮੈਥੋਂ ਸੜਦੇ ਆ ਲੋਗ ਸੋਹਣੀਏ

ਤਾਈਓਂ ਮੈਥੋਂ ਸੜਦੇ ਆ ਲੋਗ

ਤਾਈਓਂ ਮੈਥੋਂ ਸੜਦੇ ਆ ਲੋਗ ਸੋਹਣੀਏ

ਤਾਈਓਂ ਮੈਥੋਂ ਸੜਦੇ ਆ ਲੋਗ

ਗੱਲਾਂ ਜੇ ਯਕ਼ੀਨ ਨਿਓ ਕਰਦਾ ਨੀ ਬਹਿਸ

Young Age ਜੱਟ Fame ਅਸਲੇ ਨਾਲ Less

ਤੇਰੀ Lifetime ਪਹੁਛ ਚ ਨੀ ਗੱਡੀ ਚ ਨੀ Cash

ਨੱਪਣ ਜਦੋਂ cash ਫੱਟੇ ਵੈਰਿਆ ਦੀ dash

ਜੱਟ ਦੇ ਮੁਕ਼ਦਰਾਂ ਚ ਰੌਲੇਯਾ ਤੇ ਐਸ਼

Luck ਕਾ Chains ਵਾਂਗੂ ਕਰਦਾ Flash

Rip ਆ Address ਮੇਰਾ ਅਬਰੀ ਰਿਹਾਇਸ

ਤੋੜਦੇ ਅੱਜ ਦੇ Star ਮੇਰੇ ਦਿਸ਼ ਦੀ ਪੈਦਾਇਸ਼

ਹੁਣ ਤਾਂ ਹੀ ਰਖੇ ਤੋ ਤੋ ਸੋਹਣੀਏ

ਹੁਣ ਤਾਂ ਹੀ ਰਖੇ ਤੋ ਤੋ

ਤਾਈਓਂ ਮੈਥੋਂ ਮਚਦੇ ਆ ਲੋਗ ਸੋਹਣੀਏ

ਤਾਈਓਂ ਮੈਥੋਂ ਮਚਦੇ ਆ ਲੋਗ

All my life, I survived

You know I ride

You know I die for di people

Do di ting for di people

Heart clean and you know it not evil (evil)

Me a Queen, him a King fi di people

Prime minister, him nuh fi di people

They don't want us to live good

They don't want us to rise

They don't want us to live good

Look inna mi eyes when me talk

Analyse when me walk, me nuh lost

Night time me ah walk with di Hawk

Paralyze if you reach fi di Glock

Bitch die, die if you want see we bruk

Do it for di people dem

Do it for my people (fi di people)

Do it for my family and friends

But not the one who deceitful

Dem badmind and dem too evil

Wan' see me down pon di ground like vehicle

Trap, trappin' every day like prequel

Have mi gun by side cah me regal

Me nuh fear nobody, I

Don't fear nobody, I

All night when me cry

God deh pon mi side

God deh pon mi side

Fuck wit' di Gully outside

ਓ ਕਰ ਦੇਵਾ ਸਿਧਾ ਜਿਥੇ ਹੋ ਜਾਵਾ ਟੇਢਾ

ਖੇਡਦਾਂ ਜਿਹਦੇ ਨਾਲ ਜੱਮਾ ਸਰੇਆਮ ਖੇਡਾ

Sidhu Moose Wala ਕੱਲਾ ਸਾਰੇ ਆ ਨੂ ਵਾਧੂ

ਤੇਰੇ ਵਾਂਗੂ ਖਚਾ ਓ ਮੈਂ ਪਾਲਦਾ ਨੀ ਟੇਢਾ

ਬੰਦਾ ਲਿਖਾਰੀ ਨਾਲੇ ਗੀਤਾਂ ਉੱਤੇ ਐਡਾ

ਰੇਸ ਆਂ ਮੇਰੇ ਨਾਲ ਲੈਕੇ ਮੰਗਵੀ ਆ ਰਾਇਡ ਆਂ

ਮੇਰੀ ਏਕੋ ਲੇਨ ਸ੍ਵਿਚ ਕਰੋ ਤੁੱਸੀ ਸਾਇਡ ਆਂ

ਜੱਟ ਨਾਲ ਮੁਕ਼ਾਬਲੇ ਭੁਲੇਕਾ ਪਾਯਾ ਐੱਡਦਾ

ਓ ਸਚੀ ਮੈਨੂ ਲਗਦੇ ਆ ਜੋ ਸੋਹਣੀਏ

ਓ ਸਚੀ ਮੈਨੂ ਲਗਦੇ ਆ ਜੋ

ਓ ਤਾਈਓਂ ਮੈਥੋਂ ਸੜਦੇ ਆ ਲੋਗ ਸੋਹਣੀਏ

ਤਾਈਓਂ ਮੈਥੋਂ ਸੜਦੇ ਆ ਲੋਗ

ਸਿਧੇ ਮੱਥੇ ਹੁੰਦਾ ਨਿਓ ਰੋਹ ਸੋਹਣੀਏ

ਸਿਧੇ ਮੱਥੇ ਹੁੰਦਾ ਨਿਓ ਰੋਹ

Más De Im Karan

Ver todologo