Sidhu Moose Wala
ਸਿਧੇ ਮੱਥੇ ਹੁੰਦਾ ਨਈਓਂ ਰੋਕ, ਸੋਹਣੀਏ ਸਿਧੇ ਮੱਥੇ ਹੁੰਦਾ ਨਈਓਂ ਰੋਕ
ਇੱਥੇ ਛੋਟੀਆਂ ਗੱਡੀਆਂ ਵਾਲੇ
ਵਾਰਦਾਤ ਵੱਡੀ ਕਰ ਜਾਂਦੇ
ਓ ਗੱਜਦੇ ਨੇ ਜੋ ਘੱਟ
ਉਮੀਦ ਤੋਹ ਜਾਂਦਾ ਵਰ ਜਾਂਦੇ
ਤਾਇਯੋ ਮੇਥੋ ਸੜਦੇ ਆ ਲੋਕ, ਸੋਹਣੀਏ ਤਾਇਯੋ ਮੇਥੋ ਸੜਦੇ ਆ ਲੋਕ
ਨਾਲੇ ਕਹਿੰਦੇ ਪੈਸਾ ਨਾਲ ਨੀਂ ਜਾਣਾ
ਕਹਿੰਦੇ ਪੈਸਾ ਨਾਲ ਨੀਂ ਜਾਣਾ
ਪਰ ਮੈਂ ਜਾਉਂਗਾ ਖੂਬ ਕਮਾ ਕੇ ਨੀਂ ਇਕ ਦਿਨ ਸੱਬ ਨੇ ਜਾਣਾ
ਸਿਧੇ ਮੱਥੇ ਹੁੰਦਾ ਨਈਓਂ ਰੋਕ, ਸੋਹਣੀਏ ਸਿਧੇ ਮੱਥੇ ਹੁੰਦਾ ਨਈਓਂ ਰੋਕ
ਏਨਾ business man ਆ ਦੀ ਮੈਂ ਪੋਹਨਚੋ ਬਾਹਰ ਆਂ
ਨੀਂ ਬਿਨਾਂ manager ਆਲਾ ਕਲਾਕਾਰ ਆਂ
ਬੜੇ ਤੁੱਰੇ ਫੜਦੇ ਆ ਵਾਲ ਘੁੰਗਰਾਲੇ ਕੱਰ
Fake ਜਾਏ ਸਟਾਰਾਂ ਦੀ ਮੈਂ
ਓ ਕਰਦਾ trip ਨੀ, ਚਕਾਉਂਦਾ ਸਿੱਧੀ ਛਾਂਲ
ਤੁਰਾ ਜਦੋਂ ਤੁੱਰੇ ਮੇਰੀ ਮੌਤ ਮੇਰੇ ਨਾਲ
ਡੱਬ ਵਿਚ heater ਤੇ ਬੁੱਲਾਂ ਉੱਤੇ ਗਾਲ
ਜੱਟ ਤੇ ਜਵਾਨੀ ਬਣੀ ਬਹੁਤੇਯਾ ਦਾ ਕਾਲ
ਸ਼ੇਰਾਂ ਨਾਲ ਗਿਦੜਾਂ ਦਾ ਕੀ ਮਸਲਾ
ਪਿੱਤਲ steel ਨਾਲੋਂ ਭਾਰੀ ਹੁੰਦੀ ਆ
ਓਏ ਕਲਯੁਗ ਦੋਰ ਰਹੀਨ ਬਚ ਕੇ ਜਵਾਨਾਂ
ਇੱਥੇ ਘੋੜੇ ਦੀ ਗ੍ਰਾਸ ਨਾਲ ਯਾਰੀ ਹੁੰਦੀ ਆ
ਹੱਥ ਵਿਚ ਰੱਖਾ half-cock, ਸੋਹਣੀਏ ਹੱਥ ਵਿਚ ਰੱਖਾ half-cock
ਜਿੰਨਾ ਮੇਰੇ ਹਿੱਸੇ ਦਾ ਜੀਉਣ ਉਤੋਂ ਵੀ ਵੱਧ ਖਾ ਕੇ ਨੀਂ
ਇਕ ਦਿਨ ਸੱਬ ਨੇ ਜਾਣਾ
ਮੁੰਡਾ ਜਾਊਂਗਾ ਹਿੰਡ ਪੁਗਾ ਕੇ ਨੀਂ ਇਕ ਦਿਨ
ਤਾਇਯੋ ਮੇਥੋ ਸੜਦੇ ਆ ਲੋਕ, ਸੋਹਣੀਏ ਤਾਇਯੋ ਮੇਥੋ ਸੜਦੇ ਆ ਲੋਕ
ਜਿਹਨੇ ਜਿਹਨੇ ਖ਼ਾਰ ਖਾਦੀ ਜਾਉਣ
ਸੱਬ ਦੀ ਚੀਕ ਕਡਾ ਕੇ
ਨੀਂ ਇਕ ਦਿਨ ਸੱਬ ਨੇ ਜਾਣਾ
ਜੱਟ ਜਾਊਗਾ ਨਾਮ ਚਮਕਾ ਕੀ ਨੀਂ ਇਕ ਦਿਨ
ਗੱਲਾਂ 'ਚ ਯਕੀਨ ਨਈਓਂ ਕਰਦਾ ਨੀ ਬਹਿਸ
Young age ਜੱਟ fame ਅਸਲੇ ਨਾ ਲੈਸ
ਤੇਰੀ lifetime bosch ਦੀ ਗੱਡੀ 'ਚ ਨੀ cash
ਨੱਪਾਂ ਜਦੋਂ gas ਫੱਟੇ ਵੈਰੀਆਂ ਦੀ dash
ਓ ਬਟਾਲਵੀ ਨੂ ਪੜ੍ਹਿਆਂ ਨਾ Follow ਕਿੱਤਾ ਮੈਂ
ਡੁਗੀ ਗੀਤਕਾਰੀ ਯਾਰਾ ਮੇਰੇ ਵੱਸ ਨੀ
ਜ਼ਿੰਦਗੀ ਨੂ ਪੜਦਾ ਮੈਂ ਜ਼ਿੰਦਗੀ ਨੂ ਲਿਖਦਾ ਮੈਂ
ਸੱਚ ਸੁਣ ਲੋਕਾਂ ਦੇਹ ਹਾਣ ਪੈਂਦੇ ਗ਼ਸ਼ ਨੀਂ
ਜੱਟ ਦੇ ਮੁਕਦਰਾਂ 'ਚ ਰੌਲੇ ਅਤੇ ਐਸ਼
Luck guys, chain ਵਾਂਗੂ ਕਰਦਾ flash
ਦੇਤਾ ਐ address ਮੇਰਾ ਅੰਬਰੀ ਰਹਾਇਸ਼
ਥੋਡੇ ਅਜ ਦੇ star ਮੇਰੇ diss ਦੀ ਪੈਦਾਇਸ਼
ਓ ਯਾਰ ਕਹਿਣਗੇ ਮਿੱਲ ਜਾ ਸਾਨੂੰ
ਸ਼ਾਇਰ ਮੁਕੇਰੀਆਂ ਆ ਕੇ
ਨੀਂ ਇਕ ਦਿਨ ਸੱਬ ਨੇ ਜਾਣਾ
ਮੁੰਡਾ ਜਾਏਗਾ ਹਿੰਡ ਪੁਗਾ ਕੇ ਨੀਂ ਇਕ ਦਿਨ
ਹੁਣ ਤਾਈ ਰੱਖੀ ਠੋਕ-ਠੋਕ, ਸੋਹਣੀਏ
ਹੁਣ ਤਾਈ ਰੱਖੀ ਠੋਕ-ਠੋਕ
ਮੁੰਡਾ ਜਾਏਗਾ ਹਿੰਡ ਪੁਗਾ ਕੇ ਨੀਂ ਇਕ ਦਿਨ ਸੱਬ ਨੇ ਜਾਣਾ
ਜੱਟ ਜਾਏਗਾ ਅੱਤ ਕਰਾ ਕੀ ਨੀਂ ਇਕ ਦਿਨ ਸਬ ਨੇ ਜਾਣਾ
ਸਿਧੇ ਮੱਥੇ ਹੁੰਦਾ ਨਈਓਂ ਰੋਕ, ਸੋਹਣੀਏ ਸਿਧੇ ਮੱਥੇ ਹੁੰਦਾ ਨਈਓਂ ਰੋਕ