menu-iconlogo
logo

Baller x Doggar (feat. REVIBE)

logo
Letras
License ਪਿੰਡ ਚ ਸਾਰਿਆਂ ਕੋਲੇ ਹੋਣਾ ਚਾਹੀਦਾ ਆ

ਹਥਿਆਰ ਦਾ license, ਕਿਊ ਕਿ ਤੁਹਾਡੇ ਗਾਣਿਆਂ ਤੇ ਹਥਿਆਰ ਬਣੇ ਨੇ

ਪਿੰਡ ਮੂਸਾ ਸਾਡਾ ਜੀ

ਚਰਚੇ ਚ ਨਾਮ ਜਿਵੇੰ ਐ trend ਨੀ

ਵੈਰੇ ਰੱਖੇ ਕਰਕੇ ਗੋਡੇ ਤੇ ਬੈੰਡ ਨੀ

ਚੱਕਣ ਲਗੇ ਨਾ ਪੱਟੂ ਲੌਂਦਾ ਬਿੰਦ ਨੀ

ਪਹਿਲੀਆਂ ਤੋਹ ਗੱਬਰੂ ਕਰਾਉਂਦਾ end ਨੀ

ਸ਼ਹਿਰ ਦੀ ਹਵਾ ਵੀ ਹੋਇ ਸਾਡੇ ਵੱਲ ਦੀ

ਅੱਜ ਸਾਡੇ ਵੱਲ ਦੀ ਪਤਾ ਨੀ ਕੱਲ ਦੀ

ਓਹ ਬਦਲੇ ਜੇ ਕੱਲ ਵੀ ਤੇ ਕੋਈ ਗੱਲ ਨੀ

ਚੱਕਰ ਜਾਵਾਂ ਨੀ ਜਿੰਦਗੀ ਐ ਚਲਦੀ

ਓ ਕਿੱਥੇ ਤੇਰਾ ਡੋਗਰ ਦਲੇਰ ਨਡੀਏ

ਨੀ ਮੇਰੇ ਕਰ ਸਾਮਨੇ

ਕਿੱਥੇ ਤੇਰਾ ਡੋਗਰ ਦਲੇਰ ਨਡੀਏ

ਨੀ ਮੇਰੇ ਕਰ ਸਾਮਨੇ ਹੋ

ਹੋ ਸਰਦੀ ਐ ਦੁਨੀਆਂ ਯਾਰਾ ਦੀ ਚੜ ਤੋਂ

ਰੋਕਿਆ ਨੀ ਰੁਕਦਾ ਐ ਵਹਿਮ ਕਡ ਦੋ

ਮੈਂ ਕਿਹਾ ਦੱਬਣ ਦਬਾਉਣ ਆਲੀ ਗੱਲ ਸ਼ੱਡ ਦੋ

ਰੱਖ ਦਿੰਦਾ ਪੱਟ ਕੇ ਕਬਰ ਜੜ ਤੋ

ਗੱਲ ਤੋਂ polite ਬੋਲੀ ਕਰਦੇ ਐ ride

ਕਾਮ ਜਿਹਨੇ ਕੀਤੇ ਹੁਣ ਤਾਹੀ peak

ਬਿੰਨਾ ਗੱਲੋਂ ਆਕੇ ਜੇ ਕੋਈ ਟੱਪਦਾ ਐ ਲੀਕ

ਫਿਰ ਆਪਣੇ ਤਰੀਕੇ ਨਾਲ ਕਰਦਿਏ ਠੀਖ

ਓ ਦੱਲੇ ਦਾ ਮੈਂ ਕਰਨਾ ਸ਼ਿਕਾਰ

ਲੁਕੇਯਾ ਜੋ ਯਾਰੀ ਵਾਲੇ ਬਾਣੇ ਚ

ਦੇਖੀ ਕਿਵੇ ਏਹ੍ਦੇ ਚੰਗੇ ਯਾਰ ਸੁਣਨੇ

ਨੀ ਗੋਰੇਯਾ ਦੇ ਠਾਣੇ ਚ

ਵੱਡਾ ਵੀਰ ਮੇਰਾ ਕਾਲੇ ਪਾਣੀ ਭੇਜ ਕੇ ਨੀ

ਬਿੱਲੋ ਖੁਲੀਆਂ ਖੁਰਾਕਾਂ daily ਲੌਂਦੇ ਡੂੰਤ ਨੀ

ਨਕੋ ਨੱਕ ਭਰਕੇ ਰੱਖੇ ਐ ਸੰਧ ਨੀ

ਚਿੱਟੇ ਦਿਨ ਚੋਬਰ ਚੜਾਉਂਦੇ ਚੰਦ ਨੀ

ਵੈਰ ਸਾਡੇ ਨਾਲ ਸ਼ੂਟਰ dead end ਨੀ

ਓ ਕਿੱਥੇ ਤੇਰਾ ਡੋਗਰ ਦਲੇਰ ਨਡੀਏ

ਨੀ ਮੇਰੇ ਕਰ ਸਾਮਨੇ

ਕਿੱਥੇ ਤੇਰਾ ਡੋਗਰ ਦਲੇਰ ਨਡੀਏ

ਨੀ ਮੇਰੇ ਕਰ ਸਾਮਨੇ, ਹੋ

ਚਰਚੇ ਚ ਨਾਮ ਜਿਵੇੰ ਐ trend ਨੀ

ਵੈਰੀ ਰੱਖੇ ਕਰਕੇ ਗੋਡੇ ਤੇ bend ਨੀ

ਚੱਕਣ ਲਗੇ ਨਾ ਪੱਟੂ ਲੌਂਦਾ ਬਿੰਦ ਨੀ

ਪਹਿਲੀਆਂ ਤੋ ਗੱਬਰੂ ਕਰਾਉਂਦਾ end ਨੀ

ਓ ਮੋੜਾ ਦਾ ਮੈਂ ਚਕ੍ਦੁ ਨਿਸ਼ਾਨ ਜਗ ਤੋਂ

ਨੀ ਫਿਰਦਾ ਸੀ ਬੁੱਕਦਾ

ਦਰਾਂ ਵਿਚ ਦੇਖ ਕੇ ਜਵਾਈ ਆਪਣਾ

ਨੀ ਹੁਣ ਕਾਹਤੋਂ ਲੁਕਦਾ

ਰਗਾਂ ਵਿਚ ਏਸ੍ਦੇ ਬਾਰੂਦ ਭੜਕੇ

ਮੈਂ ਸਿਰੋਂ ਭਾਰ ਲਾਵਣੇ (ਚਲਦੀ ਚਾਲੀ ਤੇ ਮੱਠੀ ਰੱਖਦੇ ਸਪੀਡ)

ਗਾਣੇ ਗੱਡੀਆਂ ਚ ਚੱਲਦੇ repeat (weekend weekend)

Weekend ਔਂਦੇ body ਸ਼ਡ ਦੀ ਐ heat

ਸਿਰ ਹਿਲਦੇ ਐ ਜਾਪੇ ਜਿਵੇੰ ਚੜ ਗਈ ਐ ਨੀਟ

ਜਿਹੜੇ ਚੁਬਦੇ ਰਾਹਾਂ ਚ ਦਿਤੇ ਕੰਡੇ ਕੱਢ ਨੀ

ਅੰਖ ਦੇ ਇਸ਼ਾਰੇ ਨੇ ਐ ਰੱਖੇ ਚੰਡ ਨੀ

ਆਏ ਸਾਲ ਅਹੁੰਦੇ ਗਾਣਿਆ ਦੀ ਪੰਡ ਨੀ

ਰੱਬ ਸੁੱਚ ਰੱਖੇ ਕਿਸੇ ਤੇ depend ਨੀ, ਹੋ

Lambo truck ਵਿਚ ਗੇੜੀ ਸਿੱਦੀ hollywood

ਗੀਤ ਦੇਸੀ ਮੁੰਡੇਯਾ ਦੇ ਸੁਣੇ bollywood

Music ਦੀ wave ਆ ਨਾ ਭਾਲਦੇ ਕੋਈ fame ਆ

ਗੋਣਾ ਵੀ ਔਂਦਾ ਤੇ lyrics ਏ

ਓ Balmain ਦੀ jean ਆ life ਹਸੀਨ ਆ

ਰਾਤਾਂ ਰੰਗੀਨ ਆ ਚੋਬਰ ਸ਼ੁਕੀਂਨਆ

ਕੱਪਾ ਚ ਲੀਨ ਆ, ਗੱਲਾਂ ਤੋਂ mean ਆ

ਕਈ ਨਾਰਾ ਦੇ message ਛੱਡੇ ਕਰ seen ਆ

ਸ਼ਹਿਰ ਦੀ ਹਵਾ ਵੀ ਹੋਇ ਸਾਡੇ ਵੱਲ ਦੀ

ਅੱਜ ਸਾਡੇ ਵੱਲ ਦੀ ਪਤਾ ਨੀ ਕੱਲ ਦੀ

ਓਹ ਬਦਲੇ ਜੇ ਕੱਲ ਵੀ ਤੇ ਕੋਈ ਗੱਲ ਨੀ

ਚੱਕਰ ਜਾਵਾਂ ਨੀ ਜਿੰਦਗੀ ਐ ਚਲਦੀ

ਓ ਕਿੱਥੇ ਤੇਰਾ ਡੋਗਰ ਦਲੇਰ ਨਡੀਏ

ਨੀ ਮੇਰੇ ਕਰ ਸਾਮਨੇ

ਕਿੱਥੇ ਤੇਰਾ ਡੋਗਰ ਦਲੇਰ ਨਡੀਏ

ਨੀ ਮੇਰੇ ਕਰ ਸਾਮਨੇ

ਕਿੱਥੇ ਤੇਰਾ ਡੋਗਰ ਦਲੇਰ ਨਡੀਏ ਨੀ

ਹੋ ਸਰਦੀ ਐ ਦੁਨੀਆਂ ਯਾਰਾ ਦੀ ਚੜ ਤੋਂ

ਰੋਕਿਆ ਨੀ ਰੁਕਦਾ ਐ ਵਹਿਮ ਕਡ ਦੋ

ਮੈਂ ਕਿਹਾ ਦੱਬਣ ਦਬਾਉਣ ਆਲੀ ਗੱਲ ਸ਼ੱਡ ਦੋ

ਰੱਖ ਦਿੰਦਾ ਪੱਟ ਕੇ ਕਬਰ ਜੜ ਤੋ

ਗੱਲ ਤੋਂ polite ਬੋਲੀ ਕਰਦੇ ਐ ride

ਕਾਮ ਜਿਹਨੇ ਕੀਤੇ ਹੁਣ ਤਾਹੀ peak

ਬਿੰਨਾ ਗੱਲੋਂ ਆਕੇ ਜੇ ਕੋਈ ਟੱਪਦਾ ਐ ਲੀਕ

ਫਿਰ ਆਪਣੇ ਤਰੀਕੇ ਨਾਲ ਕਰਦਿਏ ਠੀਖ ਬਿੱਲੋ

Baller x Doggar (feat. REVIBE) de Ishu Music/ReVibe - Letras y Covers