menu-iconlogo
logo

Sahiba (Slowed Reverb)

logo
Letras
ਇਕ ਖੂਨ ਯਾਰ ਦਾ ਤੇ ਦੂਜਾ ਕੀਤਾ ਪ੍ਯਾਰ ਦਾ ਵੇ

ਲੋਕਿ ਮੈਨੂ ਕਿਹੰਦੇ ਬੇਵਫਾ ਵੇ ਮਿਰਜ਼ੇਆ

ਕਿਹੜਾ ਦੱਸ ਕੀਤਾ ਮੈਂ ਗੁਨਾਹ

ਬਾਜੋ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਾਰੇਯਾ

ਪਿੱਛੇ ਤੇਰੇ ਸਹਿਬਾ ਗਈ ਸੀ ਆ

ਵੇ ਮਿਰਜ਼ੇਆ

ਤਾਂ ਵੀ ਲੋਕਾ ਲਾਇਆ ਤੋਮਤਾ

ਤਾਂ ਵੀ ਲੋਕਾ ਲਾਇਆ ਤੋਮਤਾ ਵੇ ਮਿਰਜ਼ੇਆ

ਤਾਂ ਵੀ ਲੋਕਾ ਲਾਇਆ ਤੋਮਤਾ

ਕਿੱਤੇ ਤਰਲੇ ਬਥੇਰੇ ਮੰਗੀ ਖੈਰ ਤੇਰੀ ਵੀਰਾ ਤੋ ਮੈਂ ਖੋਰੇ ਕਿੰਨੇ ਵਾਰੀ ਹਥ ਜੋੜੇ ਵੇ

ਅੱਮੀ ਜਾਯਾ ਦੇਆਂ ਸਿਨੇਆ ਚੋ ਵੇਖੀ ਨੀ ਸੀ ਹੋਣੇ ਮੇਥੋ

ਲੰਗਦੇ ਮੈਂ ਤੀਰ ਤਾਂਹੀਓਂ ਤੋੜੇ ਵੇ

ਵੀਰਾਂ ਵਲ ਵੇਖ ਕੁਖ ਮਾਂ ਦੀ ਯਾਦ ਆ ਗਈ

ਕਿਵੇ ਦਿੰਦੀ ਦੱਸ ਵੀਰ ਮੈਂ ਮਰਾ.... ਵੇ ਮਿਰਜ਼ੇਆ

ਓਹ੍ਨਾ ਨਾਲ ਵੀ ਪ੍ਯਾਰ ਸੀ ਬੜਾ

ਬਾਜੋ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਾਰੇਯਾ

ਪਿੱਛੇ ਤੇਰੇ ਸਹਿਬਾ ਗਈ ਸੀ ਆ

ਵੇ ਮਿਰਜ਼ੇਆ

ਤਾਂ ਵੀ ਲੋਕਾ ਲਾਇਆ ਤੋਮਤਾ

ਤਾਂ ਵੀ ਲੋਕਾ ਲਾਇਆ ਤੋਮਤਾ ਵੇ ਮਿਰਜੇਆ

ਤਾਂ ਵੀ ਲੋਕਾ ਲਾਇਆ ਤੋਮਤਾ

ਪਿਹਲਾ ਟੱਕ ਤੇਰੇ ਤੇ ਗੰਡਾਸੇ ਦਾ ਜੋ ਵੱਜਾ ਮੋਲਾ ਜਾਣੇ ਸਹਿਬਾ ਓਹਦੋ ਹੀ ਸੀ ਮੋਹ ਗਈ

ਰੂਹ ਮੇਰੀ ਪਿੰਡਾਂ ਛੱਡ ਗਈ ਸੀ ਜਦੋ ਵੇਖਿਯਾ ਕੇ ਮਿਰਜ਼ੇ ਦੀ ਅੱਖ ਬੰਦ ਹੋ ਗਈ

ਪ੍ਯਾਰ ਸੀ ਰੂਹਾਨੀ ਮੇਰਾ, ਨਈ ਸੀ ਜਿਸਮਾਨੀ

ਸਿਰ ਥੱਲੇ ਪੱਟ ਅੱਜ ਵੀ ਧਰਾ, ਵੇ ਮਿਰਜ਼ੇਆ

ਮੈਂ ਕ੍ਯੋਂ ਮੇਨੇ ਜਗ ਦੇ ਜਰਾ

ਬਾਜੋ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਾਰੇਯਾ

ਪਿੱਛੇ ਤੇਰੇ ਸਹਿਬਾ ਗਈ ਸੀ ਆ

ਵੇ ਮਿਰਜ਼ੇਆ

ਤਾਂ ਵੀ ਲੋਕਾ ਲਾਇਆ ਤੋਮਤਾ

ਤਾਂ ਵੀ ਲੋਕਾ ਲਾਇਆ ਤੋਮਤਾ ਵੇ ਮਿਰਜੇਆ

ਤਾਂ ਵੀ ਲੋਕਾ ਲਾਇਆ ਤੋਮਤਾ

ਤੇਰੇ ਨਾਮ ਨਾਲ ਲੋਕਿ ਜੋੜ ਦੇ ਯਾਰੀ ਮੇਰੇ ਨਾਮ ਨਾਲ ਜੋੜਦੇ ਗ਼ਦਾਰੀ ਵੇ

ਅੱਜ ਵੀ ਮਸ਼ੂਕ ਧੋਖੇਬਾਜ਼ ਮੈਂ ਕਹਾਵਾ ਸੂਤੀ ਸਿਵੇਆਂ ਚ ਵੀ ਨਾ ਵਿਚਾਰੀ ਵੇ

ਕੇਹੜਾ ਦੱਸ ਦਾਗ ਵੇ ਮੈਂ ਇਸ਼ਕੇ ਨੂ ਲਾਇਆ

ਤੇਰੇ ਲਯੀ ਮੈਂ ਦੱਸ ਹੋਰ ਕਿ ਕਰਾ

ਵੇ ਮਿਰਜ਼ੇਆ ਜੇ ਤੂ ਮਰੇ ਨਾਲ ਮੈਂ ਮਰਾ

ਬਾਜੋ ਤੇਰੇ ਪਲ ਵੀ ਨਾ ਜੱਟੀ ਨੇ ਸੀ ਸਾਰੇਯਾ

ਪਿੱਛੇ ਤੇਰੇ ਸਹਿਬਾ ਗਈ ਸੀ ਆ

ਵੇ ਮਿਰਜ਼ੇਆ

ਤਾਂ ਵੀ ਲੋਕਾ ਲਾਇਆ ਤੋਮਤਾ

ਤਾਂ ਵੀ ਲੋਕਾ ਲਾਇਆ ਤੋਮਤਾ ਵੇ ਮਿਰਜੇਆ

ਤਾਂ ਵੀ ਲੋਕਾ ਲਾਇਆ ਤੋਮਤਾ