ਦੇਖੋ ਨੀ ਕੁੜੀਓ ਕਿੰਨਾ ਸੋਹਣਾ ਮੁੰਡਾ ਖੜਾ
ਸੋਹਣਿਓ ਤੁਹਾਡਾ ਨਾਮ ਕਿ ਏ
ਨਾਮ ਤਾ ਮੇਰਾ Jassi Sidhu ਏ ਕਿਉਂ
ਤੇ ਤੁਸੀਂ ਕਿਹੜੇ ਸ਼ਿਅਰ ਚ ਰਹਿੰਦੇ ਓ
ਸ਼ਿਅਰ ਸ਼ਿਅਰ ਤਾ ਸਾਡਾ ਜਲੰਧਰ ਏ
ਤੇ ਤੁਸੀ ਚੰਡੀਗੜ੍ਹ ਕਿ ਕਰਦੇ ਹੋ
ਹਾ-ਹਾ
ਆਸ਼ਿਕ਼ੀ
ਕੀਤੇ ਮਰ ਨਾ ਜਾਵੇ ਕੁੱਜ ਖਾਕੇ ਕੇ ਕੁੱਜ ਖਾਕੇ ਕੇ,ਕੁੱਜ ਖਾਕੇ ਕੇ
ਓ ਚੰਡੀਗੜ੍ਹ ਕਰੇ ਆਸ਼ਿਕ਼ੀ ਚੰਡੀਗੜ੍ਹ ਕਰੇ ਆਸ਼ਿਕ਼ੀ
ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
ਚੰਡੀਗੜ੍ਹ ਕਰੇ ਆਸ਼ਿਕ਼ੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ

ਓ ਹੇ ਹੇ
ਬੇਚ ਕੇ ਸ੍ਕੂਟਰ ਓਹਨੇ ਹੀਰੋ ਹੋਂਡਾ ਲੇ ਲਾ
BA ਦੀ ਪੜ੍ਹਾਈ ਵਿਚ ਤੀਜੀ ਵਾਰ ਰਿਹ ਗਿਯਾ
ਬੇਚ ਕੇ ਸ੍ਕੂਟਰ ਓਹਨੇ ਹੀਰੋ ਹੋਂਡਾ ਲੇ ਲਾ
BA ਦੀ ਪੜ੍ਹਾਈ ਵਿਚ ਤੀਜੀ ਵਾਰ ਰਿਹ ਗਿਯਾ
ਦਿਨ ਰਾਤ ਸੋਚੇ ਤੇਰਿਯਾ ਹਥ ਰਹਿੰਦਾ ਨਾ ਕਿਤਾਬਾਂ ਨੂ ਓ ਲਾ ਕੇ
ਦਿਨ ਰਾਤ ਸੋਚੇ ਤੇਰਿਯਾ ਹਥ ਰਹਿੰਦਾ ਨਾ ਕਿਤਾਬਾਂ ਨੂ ਓ ਲਾ ਕੇ
ਕੀਤੇ ਮਰ ਨਾ ਜਾਵੇ ਕੁੱਜ ਖਾਕੇ ਕੇ ਕੁੱਜ ਖਾਕੇ ਕੇ,ਕੁੱਜ ਖਾਕੇ ਕੇ
ਓ ਚੰਡੀਗੜ੍ਹ ਕਰੇ ਆਸ਼ਿਕ਼ੀ ਚੰਡੀਗੜ੍ਹ ਕਰੇ ਆਸ਼ਿਕ਼ੀ
ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
ਚੰਡੀਗੜ੍ਹ ਕਰੇ ਆਸ਼ਿਕ਼ੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
ਏ ਤਾਂ ਮੇਨੂ ਪੱਤਾ ਹੈ ਕੇ ਤੁਸੀ ਚੰਡੀਗੜ੍ਹ ਆਸ਼ਿਕ਼ੀ ਕਰਦੇ ਹੋ
ਭੁਲਿਆ ਨੀ ਜੁਤੀਆਂ ਵੀ ਬੋਹਤ ਤੇਜ ਤੇਜ਼ ਪੈਂਦੀਆਂ ਨੇ
ਤੇਰਾ ਤਾ ਏ ਸੋਨਿਏ ਗੁਲਾਮ ਮੁੰਡਾ ਹੋ ਗਿਯਾ
ਲੋਕਾਂ ਵਿਚ ਐਵੇਂ ਬਦਨਾਮ ਮੁੰਡਾ ਹੋ ਗਿਯਾ
ਤੇਰਾ ਤਾ ਏ ਸੋਨਿਏ ਗੁਲਾਮ ਮੁੰਡਾ ਹੋ ਗਿਯਾ
ਲੋਕਾਂ ਵਿਚ ਐਵੇਂ ਬਦਨਾਮ ਮੁੰਡਾ ਹੋ ਗਿਯਾ
ਮਾਪੇਆ ਦਾ ਪੁੱਤ ਲਾਡਲਾ ਹਾਲ ਪੁਛ ਦਾ ਕਦੇ ਨਾ ਘਰ ਆ ਕੇ
ਮਾਪੇਆ ਦਾ ਪੁੱਤ ਲਾਡਲਾ ਹਾਲ ਪੁਛ ਦਾ ਕਦੇ ਨਾ ਘਰ ਆ ਕੇ
ਕੀਤੇ ਮਰ ਨਾ ਜਾਵੇ ਕੁੱਜ ਖਾਕੇ ਕੇ ਕੁੱਜ ਖਾਕੇ ਕੇ,ਕੁੱਜ ਖਾਕੇ ਕੇ
ਓ ਚੰਡੀਗੜ੍ਹ ਕਰੇ ਆਸ਼ਿਕ਼ੀ ਚੰਡੀਗੜ੍ਹ ਕਰੇ ਆਸ਼ਿਕ਼ੀ
ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
ਚੰਡੀਗੜ੍ਹ ਕਰੇ ਆਸ਼ਿਕ਼ੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
ਯਾਰਾਂ ਨੂ ਤੂ ਲਗੇ ਹੇਮਾ ਮਾਲਿਨੀ ਦੀ ਭੇਣ ਨੀ
ਦੇਖਯਾ ਬੇਗੈਰ ਤੈਨੂੰ ਆਓਂਦਾ ਨਹਿਯੋੰ ਚੇਨ ਨੀ
ਯਾਰਾਂ ਨੂ ਤੂ ਲਗੇ ਹੇਮਾ ਮਾਲਿਨੀ ਦੀ ਭੇਣ ਨੀ
ਦੇਖਯਾ ਬੇਗੈਰ ਤੈਨੂੰ ਆਓਂਦਾ ਨਹਿਯੋੰ ਚੇਨ ਨੀ
ਤੇਰੇ ਨਾ ਦੀ ਮਾਲਾ ਫੇਰਦਾ ਫੋਟੋ ਰਖਦਾ ਜੇਬ ਬੀਚ ਪਾ ਕੇ
ਤੇਰੇ ਨਾ ਦੀ ਮਾਲਾ ਫੇਰਦਾ ਫੋਟੋ ਰਖਦਾ ਜੇਬ ਬੀਚ ਪਾ ਕੇ
ਕੀਤੇ ਮਰ ਨਾ ਜਾਵੇ ਕੁੱਜ ਖਾਕੇ ਕੇ ਕੁੱਜ ਖਾਕੇ ਕੇ,ਕੁੱਜ ਖਾਕੇ ਕੇ
ਓ ਚੰਡੀਗੜ੍ਹ ਕਰੇ ਆਸ਼ਿਕ਼ੀ ਚੰਡੀਗੜ੍ਹ ਕਰੇ ਆਸ਼ਿਕ਼ੀ
ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
ਚੰਡੀਗੜ੍ਹ ਕਰੇ ਆਸ਼ਿਕ਼ੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ
ਬੀਬਾ ਜੁਤੀਆਂ ਤੇ ਬਹੁਤ ਪੈਂਦੀਆਂ But .......
ਕੱਚ ਦਾ ਕਿ ਪਹਿਨਨਾ ਜਿਹਦਾ ਠੇਸ ਲਗੇ ਟੁਟ ਜਾਵੇ
ਆਸ਼ਿਕ਼ ਦਾ ਕਿ ਮਾਰਨਾ ਜਿਹਦਾ ਜਦਕ ਜੁੱਤੀ ਮਰ ਜਾਵੇ
ਮਦਨ ਜਲੰਧਰੀ ਦਾ ਕੀਤਾ ਕਿ ਤੂ ਹਾਲ
ਨੀ ਰਾਂਝਾ ਕੋਈ ਅਖੇ ਕੋਈ ਅਖੇ ਮਹੀਵਾਲ ਨੀ
ਮਦਨ ਜਾਲੰਧਰੀ ਦਾ ਕੀਤਾ ਕਿ ਤੂ ਹਾਲ
ਨੀ ਰਾਂਝਾ ਕੋਈ ਅਖੇ ਕੋਈ ਅਖੇ ਮਹੀਵਾਲ ਨੀ
ਹੋਰ ਕਿ ਪਿਲਾਇਆ ਯਾਰ ਨੂ ਜਰਾ ਤੈਰ ਜਾ ਜਯੀ ਸਾਂਝਾ ਕੇ