menu-iconlogo
logo

Notorious

logo
Letras
ਉਹ Lazy ਜਿਹਾ Nature ਹੈ ਨੀ

ਜੱਟ ਚੱਲੇ ਕਾਹਲਾ ਨੀ

ਉਹ ਗੱਡੀ ਵਿਚ Heat ਲੱਗੇ

ਬਹਾਰ ਲਗੇ ਪਾਲਾ ਨੀ

ਟੱਲ ਜਾ ਤੂੰ ਟੱਲ ਜਾ ਤੂੰ ਸਾਥੋਂ ਕਰ ਟਾਲਾ ਨੀ

ਉਹ ਨਾਲ ਤੁਰਦੇ ਆ ਆੜੀ

ਜੱਟ ਪੱਕਾ ਆ ਖਿਲਾੜੀ ਨੀ

ਹਰ ਕੰਮ ਵਿਚ ਜੱਟੀਏ Pro

Lamino ਜਾਨ ਜਾਨ ਸੰਗਦੀ ਐ ਖ਼ੰਗਦੀ ਐ ਕਿਉਂ

ਐਵੇਂ ਦਿਲ ਗੱਬਰੂ ਤੋ ਮੰਗਦੀ ਐ ਕਿਉਂ

Lamino ਉਹ ਜੱਟ ਆ Notorious

ਕੁੜੇ ਤੂੰ ਸ਼ਰੀਫ ਨੀ

ਸਾਡੇ ਨਾਲ ਯਾਰੀ ਲਾਉਣਾ ਕੁੜੇ ਜਮੋ ਠੀਕ ਨੀ

ਉਹ ਲੱਕ ਤੇਰਾ ਪਤਲਾ ਨੀ ਝੱਲੇ ਜਮਾ ਭਾਰ ਨਾ

ਫਸਣਾ ਨੀ ਜੱਟ ਤੂੰ ਟ੍ਰਇਆ ਸ਼ੌਡੀ ਮਾਰ ਨਾ

ਸ਼ੋਟੀ ਮਾਰ ਨਾ

ਹੋ ਗੱਬਰੂ ਨੂੰ ਲੱਗਦੀ ਐ ਵੈਸੇ ਵਾਲੀ Sick ਤੂੰ

ਤੇਰੇ ਉੱਤੇ ਤਿੰਨ ਚਾਰ ਅੰਤਰੇ ਮੈਂ ਲਿਖ ਦੂਓ

ਉਹ ਬਿਨਾਂ ਪੀਤੇ ਦੇਖ ਤੈਨੂੰ ਹੋਏ ਆ ਸ਼ਰਾਬੀ ਨੀ

ਪਹਿਲੇ ਤੋੜ ਵਾਲੀ ਵਾਂਗੂ ਮਾਰਦੀ ਐ Kick ਤੂੰ

ਗੱਲਾਂ ਸਭ ਸੱਚੀਆਂ ਖਵਾਂ ਲੈ ਭਾਵੇਂ ਸੋਹ

Lamino ਜਾਨ ਜਾਨ ਸੰਗਦੀ ਐ ਖ਼ੰਗਦੀ ਐ ਕਿਉਂ

ਐਵੇਂ ਦਿਲ ਗੱਬਰੂ ਤੋ ਮੰਗਦੀ ਐ ਕਿਉਂ

Lamino ਉਹ ਜੱਟ ਆ Notorious

ਕੁੜੇ ਤੂੰ ਸ਼ਰੀਫ ਨੀ

ਸਾਡੇ ਨਾਲ ਯਾਰੀ ਲਾਉਣਾ ਕੁੜੇ ਜਮੋ ਠੀਕ ਨੀ

ਉਹ ਲੱਕ ਤੇਰਾ ਪਤਲਾ ਨੀ ਝੱਲੇ ਜਮਾ ਭਾਰ ਨਾ

ਫਸਣਾ ਨੀ ਜੱਟ ਤੂੰ ਟ੍ਰਇਆ ਸ਼ੌਡੀ ਮਾਰ ਨਾ

ਸ਼ੋਟੀ ਮਾਰ ਨਾ

ਹੋ ਰੰਬੇ ਵਾਲਾ ਅੜਬ ਜਿਹਾ ਲੋਕਾਂ ਦੇ ਹੀ ਕਹਿਣ ਨੂੰ

ਦੁਨੀਆਂ ਤੇ ਆਏ ਆ ਨਜ਼ਾਰੇ ਬਿੱਲੋ ਲੈਣ ਨੂੰ

ਸ਼ਨੀਵਾਰ ਐਤਬਾਰ ਰੱਖਿਆ ਹੈ Chill ਨੂੰ

ਕੁੜੀਏ ਨੀ ਮਨ ਗਏ ਆ ਤੇਰੇ ਹਾਏ Skill ਨੂੰ

ਹੋਜੀ ਨਾ ਫਰਾਰ ਸਾਡਾ ਦਿਲ ਕੀਤੇ ਖੋ

Lamino ਜਾਨ ਜਾਨ ਸੰਗਦੀ ਐ ਖ਼ੰਗਦੀ ਐ ਕਿਉਂ

ਐਵੇਂ ਦਿਲ ਗੱਬਰੂ ਤੋ ਮੰਗਦੀ ਐ ਕਿਉਂ

Lamino ਉਹ ਜੱਟ ਆ Notorious

ਕੁੜੇ ਤੂੰ ਸ਼ਰੀਫ ਨੀ

ਸਾਡੇ ਨਾਲ ਯਾਰੀ ਲਾਉਣਾ ਕੁੜੇ ਜਮੋ ਠੀਕ ਨੀ

ਉਹ ਲੱਕ ਤੇਰਾ ਪਤਲਾ ਨੀ ਝੱਲੇ ਜਮਾ ਭਾਰ ਨਾ

ਫਸਣਾ ਨੀ ਜੱਟ ਤੂੰ ਟ੍ਰਇਆ ਸ਼ੌਡੀ ਮਾਰ ਨਾ

ਸ਼ੋਟੀ ਮਾਰ ਨਾ