menu-iconlogo
logo

Rank 1

logo
Letras
Yup, desi crew

ਮੁੰਡਾ ਸੰਧੂ ਆ ਦਾ

Desi crew, Desi crew

Desi crew, Desi crew

ਹੋ ਨਾਰਾਂ ਵਿਚ score ਖੋਲਿਆ

ਯਾਰਾਂ ਦੇ ਵਿਚ rank ਕੁੜੇ

ਲੈਂਦੇ ਓਹਨੂੰ ਮਿੱਤਰਾਂ ਦੇ ਆ

ਚੜ੍ਹਦੇ ਸਾਰੇ link ਕੁੜੇ

ਤੇਰੀ ਨਾਵੇਂ ਜ਼ਿੰਦਗੀ ਕਰਤੀ

ਉਹ ਤਾ ਵੈਲੀ ਮਿੰਟ ਕੁੜੇ

ਤੀਜੇ ਦਿਨ ਅਖਬਾਰ ਤੇ ਚੇਹਰਾ

ਹੁੰਦਾ ਫਿਰੇ print ਕੁੜੇ

ਹੋ ਵੈਰੀ collar’ਆਂ ਤੋਂ ਫੜੇ ਹੋਏ ਆ

ਹੋ ਪਹਿਲੀ ਵਾਰੀ ਅੰਖਾਂ ਲੜੀਆਂ

ਜੱਟ ਬੜੀ ਵਾਰੀ ਲੜੇ ਹੋਏ ਆ

ਪਹਿਲੀ ਵਾਰੀ ਅੰਖਾਂ ਲੜੀਆਂ

ਜੱਟ ਬੜੀ ਵਾਰੀ ਲੜੇ ਹੋਏ ਆ

ਪਹਿਲੀ ਵਾਰੀ ਅੰਖਾਂ ਲੜੀਆਂ

ਸਾਡੇ ਸ਼ੋਂਕ ਨੇ ਡਾਕੂਆਂ ਵਾਲੇ

ਹੈ ਨੀ ਕੁੜੇ ਜਸੂਸ ਆਲੇ

ਨਾਲ ਰੱਖੀ ਚੰਡੀਗੜ੍ਹ ਦੀ ਸੰਧ ਗੱਡੀ ਵਿਚ ਰੂਸ ਆਲੇ

ਹੋ ਬਦਲਾਂ ਦੀ ਪੱਤਣ ਦੀ ਛਾਵੇਂ

ਗਿੱਧਾ ਪਾਉਣ ਬਰੇਟੇ ਨੀ

ਜੱਟ ਕਰਾਉ ਵਾਰੀ ਵਾਰੀ

ਜਿੰਨਾ ਨੂੰ ਰੱਬ ਚੇਤੇ ਨੀ

ਉਹ ਸਾਡੇ ਆਉਣ ਦੇ ਸੰਕੇਤ ਭੈੜੇ ਆ

ਹੋ ਦੂਰ ਜਿਹੜੇ ਪਾਲਸ਼ਾ ਕੋਲੋਂ

ਓਹੀ ਮਿੱਤਰਾਂ ਦੇ ਰਹਿੰਦੇ ਨੇਹਦੇ ਆ

ਦੂਰ ਜਿਹੜੇ ਪਾਲਸ਼ਾ ਕੋਲੋਂ

ਓਹੀ ਮਿੱਤਰਾਂ ਦੇ ਰਹਿੰਦੇ ਨੇਹਦੇ ਆ

ਨੀ ਦੂਰ ਜਿਹੜੇ ਪਾਲਸ਼ਾ ਕੋਲੋਂ

Ayy, desi crew

On God

Think about the time we tasted

Think about it, both got left

Thinking was it all for nothing?

It just doesn't make any sense

Better late (better late), better late (better late)

Later on, we both dead

Better late (better late), better late (better late)

ਤੂੰ ਲੱਭਦੀ ਐ ਸਾਊ ਸਾਡੇ ਕੋਲ ਸਾਊ ਦਾ ਸੱਸਾਂ ਨੀ

ਚਾਰ ਦਿਨਾਂ ਦੀ ਜ਼ਿੰਦਗੀ

ਸਾਡਾ ਚੌਥਾ ਦਿਨ ਵੀ ਪੱਕਾ ਨੀ

ਗੇੜੀ ਲਾਉਂਦਾ ਹੌਲੀ ਹੌਲੀ

ਵੈਰੀ ਤਾਂ ਪਰ ਹੱਕਾਂ ਨੀ

ਮਾਲਵੇ ਆਲੇ ਲੱਥ ਕਹਿੰਦੇ ਆ

ਮਾਝੇ ਆਲੇ ਲੱਥਾ ਨੀ

ਹੋ ਟੌਰਾਂ ਕੱਡ ਕੇ ਘਰੋਂ ਗਏ

ਜੱਦ ਖ਼ਬਰਾਂ ਵਿਚ ਹੀ ਆਏ ਆ

ਹੋ 02 ਨੰਬਰ ਗੱਡੀ ਵਿਚ

2-3 ਯਾਰ ਬਿਠਾਏ ਆ

ਚੀਜ਼ ਬਾਰਡਰ ਤੋਂ ਪਾਰ ਆਲੀ ਹੁੰਦੀ ਖਤਰਨਾਕ

ਜਗ ਜਾਣਦਾ ਆ ਸੰਧੂਆਂ surname ਸੋਹਣੀਏ

Border ਤਾਂ ਪੱਕੇ ਆਏ ਆ

ਹੋ ਕਾਲਾਂ ਤੇਲ ਨੀ ਪ੍ਰੀਤਾਂ ਫੂਕਦਾ

ਹੋ ਪੁੱਛੀ ਵੈਰੀਆਂ ਦੀ ਹਿੱਕ ਤੋਂ

ਕਿੰਨਾ ਨੰਬਰ ਜੱਟਾਂ ਦੇ ਬੂਟ ਦਾ

ਪੁੱਛੀ ਵੈਰੀਆਂ ਦੀ ਹਿੱਕ ਤੋਂ

ਹੋ ਕਿੰਨਾ ਨੰਬਰ ਜੱਟਾਂ ਦੇ ਬੂਟ ਦਾ

ਪੁੱਛੀ ਵੈਰੀਆਂ ਦੀ ਹਿੱਕ ਤੋਂ

ਹੋ hustle ਰਫ਼ਲ ਤੇ ਅਕਲ ਤੀਨੇ ਹੀ

ਗਹਿਣਾ ਤੇਰੇ ਜੱਟ ਦੀਆਂ

ਚੋਬਰ ਰੱਖਦਾ ਅਸਲੇ ਨੂੰ

ਜਿਵੇਂ ਸੂਟ ਰਕਾਨਾ ਰੱਖ ਦੀਆਂ

ਹੋ landline ਤੋਂ ring ਮਾਰਦੇ

ਸਾਡੇ ਨਾਲ ring ਪੌਣੇਆਂ ਐ

ਤੇਰੇ ਲਈ ਖੜਕਾਉਂਦੇ ਅੱਜਕਲ

ਡਾਂਗ ਨੀ ਪੈਗ ਖੜਕਾਉਣ ਆਲੇ

ਹੋ ਰੱਖਾਂ ਨੋਕ ਉੱਤੇ anti ਗੋਰੀਏ

ਨੀ ਸਾਡੇ ਉੱਤੇ ਹੁੰਦੇ ਪਰਚੇ

ਇਕ ਤੂੰ ਹੀ ਹੋਈ ਸੈਂਟੀ ਗੋਰੀਏ

ਨੀ ਸਾਡੇ ਉੱਤੇ ਹੁੰਦੇ ਪਰਚੇ

ਇਕ ਤੂੰ ਹੀ ਹੋਈ ਸੈਂਟੀ ਗੋਰੀਏ

ਨੀ ਸਾਡੇ ਉੱਤੇ ਹੁੰਦੇ ਪਰਚੇ

ਹੋ ਪਹਿਲੀ ਵਾਰੀ ਅੱਖਾਂ ਲੜੀਆਂ

ਜੱਟ ਬੜੀ ਵਾਰੀ ਲੜੇ ਹੋਏ ਆ

ਪਹਿਲੀ ਵਾਰੀ ਅੱਖਾਂ ਲੜੀਆਂ

ਹੋ ਜੱਟ ਬੜੀ ਵਾਰੀ ਲੜੇ ਹੋਏ ਆ

ਪਹਿਲੀ ਵਾਰੀ ਅੱਖਾਂ ਲੜੀਆਂ

Rank 1 de Jordan Sandhu/Desi Crew - Letras y Covers