menu-iconlogo
logo

Challa

logo
Letras
ਮੁੰਡਾ Sandhu ਆਂ ਦਾ !

ਉਹ ਵਾਸਤਾ ਮੁਹੱਬਤਾਂ ਦਾ ਪਾਕੇ ਹਾਂ ਦਾ

ਦੇ ਗਿਆ ਰੁਮਾਲ ਚ ਲੂਕਾ ਕੇ ਹਾਨ ਦਾ

ਵਾਸਤਾ ਮੁਹੱਬਤਾਂ ਦਾ ਪਾਕੇ ਹਾਨ ਦਾ

ਦੇ ਗਿਆ ਰੁਮਾਲ ਚ ਲੂਕਾ ਕੇ ਹਾਨ ਦਾ

ਕਿੰਨੇ ਦਿੱਤਾ ਕਿਥੋਂ ਆਇਆ ਪੁੱਛਣਗੇ ਘਰੇ ਮੈਨੂੰ

ਸਮਝ ਨਾ ਆਵੇ ਕੀ ਕਰਾ

ਛੱਲਾ ਤਾਂ ਮੁੰਡੇ ਤੋਂ ਲੈਕੇ ਰੱਖ ਲਿਆ

ਹਾਏ ਨੀ ਹੁਣ ਉਂਗਲੀ ਚ ਪਉਣ ਤੋਂ ਡਰਾਂ

ਛੱਲਾ ਤਾਂ ਮੁੰਡੇ ਤੋਂ ਲੈਕੇ ਰੱਖ ਲਿਆ

ਹਾਏ ਨੀ ਹੁਣ ਉਂਗਲੀ ਚ ਪਉਣ ਤੋਂ ਡਰਾਂ

ਕਦੇ ਸੋਚਾਂ ਮੋੜ ਦਾਂ ਕਦੇ ਰਹਿੰਦਾ

ਕਦੇ ਸੋਚਾਂ ਘਰੇ ਕਾਹਤੋਂ ਸ਼ੱਕ ਪੈਂਦਾ

ਕਦੇ ਆਖਾਂ ਕਹਿ ਦੁ ਗੀ ਕੇ ਦਿੱਤਾ ਸਹੇਲੀ ਨੇ

ਫੇਰ ਸੋਚਾਂ ਓਹਦਾ ਵੀ ਪੱਤਾ ਨੀ ਦੈਨ ਦਾ

ਮੇਰੀ ਖੂਬਸੂਰਤੀ ਦੀ ਕਰਦਾ ਤਾਰੀਫ

ਕਹਿੰਦਾ ਪਰੀਆਂ ਦੀ reach ਤੋਂ ਪਰਾਂ

ਛੱਲਾ ਤਾਂ ਮੁੰਡੇ ਤੋਂ ਲੈਕੇ ਰੱਖ ਲਿਆ

ਹਾਏ ਨੀ ਹੁਣ ਉਂਗਲੀ ਚ ਪਉਣ ਤੋਂ ਡਰਾਂ

ਛੱਲਾ ਤਾਂ ਮੁੰਡੇ ਤੋਂ ਲੈਕੇ ਰੱਖ ਲਿਆ

ਹਾਏ ਨੀ ਹੁਣ ਉਂਗਲੀ ਚ ਪਉਣ ਤੋਂ ਡਰਾਂ

ਮੇਰੇ ਤੋਂ ਓਹਦਾ ਨਾ ਦਿਲ ਤੋੜਿਆ ਗਿਆ

ਮੁੰਡਾ ਨਾ ਗਲੀ ਚੋਂ ਖਾਲੀ ਮੋੜ੍ਹਿਆ ਗਿਆ

ਘਰ ਆ ਕੇ ਦੇਖਿਆ ਤਾਂ red ਹੋਇਆ ਸੀ

ਓਹਤੋਂ ਹਾਸੇ ਵਿਚ ਗੁੱਟ ਸੀ ਮਰੋੜ੍ਹਿਆ ਗਿਆ

ਕਾਬਲ ਸਰੂਪਵਾਲੀ ਕਰ ਗਿਆ ਜ਼ਿਦ ਨੀ

ਮੈਂ ਪਰੇ ਕੀਤਾ ਹੋਇਆ ਨਾ ਪਰਾਂ

ਛੱਲਾ ਤਾਂ ਮੁੰਡੇ ਤੋਂ ਲੈਕੇ ਰੱਖ ਲਿਆ

ਹਾਏ ਨੀ ਹੁਣ ਉਂਗਲੀ ਚ ਪਉਣ ਤੋਂ ਡਰਾਂ

ਛੱਲਾ ਤਾਂ ਮੁੰਡੇ ਤੋਂ ਲੈਕੇ ਰੱਖ ਲਿਆ

ਹਾਏ ਨੀ ਹੁਣ ਉਂਗਲੀ ਚ ਪਉਣ ਤੋਂ ਡਰਾਂ

ਆਖਾ ਕਿਵੇਂ ਟਾਲਦੀ ਮੈਂ ਸੋਹਣੇ ਸਰਦਾਰ ਦਾ

ਮੈਂ ਤਾਂ ਮਾਨ ਤਾਣ ਬੱਸ ਰੱਖਿਆ ਸੀ ਪਿਆਰ ਦਾ

ਚੀਚੀ ਵਿਚ ਪਾ ਕੇ ਮੈਂ story ਵੀ ਬਨਾਈ ਐ

ਮੈਂ ਵੀ ਦਿਲੋਂ ਖੁਸ਼ ਅੜੀ ਓਹਦੀ ਵੀਪਗਾਯੀ ਐ

Heavy ਸੂਟ ਪਾਵਾਂ ਨਾ ਮੈਂ ਕੰਬੇ ਓਹਦਾ ਦਿਲ ਜਦੋਂ

ਪੋਲੇ ਪੋਲੇ ਪੈਰ ਮੈਂ ਧਰਾਂ

ਛੱਲਾ ਤਾਂ ਮੁੰਡੇ ਤੋਂ ਲੈਕੇ ਰੱਖ ਲਿਆ

ਹਾਏ ਨੀ ਹੁਣ ਉਂਗਲੀ ਚ ਪਉਣ ਤੋਂ ਡਰਾਂ

ਛੱਲਾ ਤਾਂ ਮੁੰਡੇ ਤੋਂ ਲੈਕੇ ਰੱਖ ਲਿਆ

ਹਾਏ ਨੀ ਹੁਣ ਉਂਗਲੀ ਚ ਪਉਣ ਤੋਂ ਡਰਾਂ