menu-iconlogo
logo

Zulfaan

logo
Letras
Mxrci

ਲੋਕੀ ਜਿਹਿਨੂ ਤਿਲ ਕਿਹੰਦੇ ਨੇ

ਠੋਡੀ ਉੱਤੇ ਦਾਗ ਕੁੜੇ

ਇਕ ਤਾਂ ਮਿਹਿਂਗਾ ਮਖਮਲ ਐਥੇ

ਦੂਜੀ ਤੇਰੀ ਆਵਾਜ਼ ਕੁੜੇ

ਲੋਕੀ ਜਿਹਿਨੂ ਤਿਲ ਕਿਹੰਦੇ ਨੇ

ਠੋਡੀ ਉੱਤੇ ਦਾਗ ਕੁੜੇ

ਇਕ ਤਾਂ ਮਿਹਿਂਗਾ ਮਖਮਲ ਐਥੇ

ਦੂਜੀ ਤੇਰੀ ਆਵਾਜ਼ ਕੁੜੇ

ਤੇਰੇ ਨਾਲ ਮੁਲਾਇਮ ਤੇ ਸਬ ਨਾਲ ਕੋਰਾ ਹੋ ਗਯਾ ਨੀ

ਜ਼ੁਲਫ਼ਾਂ ਛਾਵੇ ਰਿਹ ਰਿਹ

ਜ਼ੁਲਫ਼ਾਂ ਛਾਵੇ ਰਿਹ ਰਿਹ ਗਬਰੂ ਗੋਰਾ ਹੋ ਗਯਾ ਨੀ

ਜ਼ੁਲਫ਼ਾਂ ਛਾਵੇ ਰਿਹ ਰਿਹ

ਜ਼ੁਲਫ਼ਾਂ ਛਾਵੇ ਰਿਹ ਰਿਹ ਗਬਰੂ ਗੋਰਾ ਹੋ ਗਯਾ ਨੀ

ਜ਼ੁਲਫ਼ਾਂ ਛਾਵੇ ਰਿਹ ਰਿਹ

ਗੋਰਾ ਹੋ ਗਯਾ ਨੀ, ਗੋਰਾ ਹੋ ਗਯਾ ਨੀ

ਜ਼ੁਲਫ਼ਾਂ ਛਾਵੇ ਰਿਹ ਰਿਹ

ਹੁਸਨ ਤੇਰੇ ਨੂ ਵੇਖ ਕੇ ਅੜੀਏ

ਅੱਗ ਲਗ ਜਾਂਦੀ ਤਿਲਾਂ ਤੇ

ਅੱਗ ਲਗ ਜਾਂਦੀ ਤਿਲਾਂ ਤੇ

ਮੜਕ ਮੜਕ ਕੇ ਜਦ ਤੁਰਦੀ ਏ

ਪੌਣੀ ਗਿੱਠ ਦੀਆਂ heel ਆ ਤੇ

ਪੌਣੀ ਗਿੱਠ ਦੀਆਂ heel ਆ ਤੇ

ਹੁਸਨ ਤੇਰੇ ਨੂ ਵੇਖ ਕੇ ਅੜੀਏ

ਅੱਗ ਲਗ ਜਾਂਦੀ ਤਿਲਾਂ ਤੇ

ਮੜਕ ਮੜਕ ਕੇ ਜਦ ਤੁਰਦੀ ਏ

ਪੌਣੀ ਗਿੱਠ ਦੀਆਂ heel ਆ ਤੇ

ਡਲੀਆਂ ਵਰਗਾ ਭੁਰ ਕੇ ਭੋਰਾ ਭੋਰਾ ਹੋ ਗਯਾ ਨੀ

ਜ਼ੁਲਫ਼ਾਂ ਛਾਵੇ ਰਿਹ ਰਿਹ

ਜ਼ੁਲਫ਼ਾਂ ਛਾਵੇ ਰਿਹ ਰਿਹ ਗਬਰੂ ਗੋਰਾ ਹੋ ਗਯਾ ਨੀ

ਜ਼ੁਲਫ਼ਾਂ ਛਾਵੇ ਰਿਹ ਰਿਹ

ਜ਼ੁਲਫ਼ਾਂ ਛਾਵੇ ਰਿਹ ਰਿਹ ਗਬਰੂ ਗੋਰਾ ਹੋ ਗਯਾ ਨੀ

ਜ਼ੁਲਫ਼ਾਂ ਛਾਵੇ ਰਿਹ ਰਿਹ

ਗੋਰਾ ਹੋ ਗਯਾ ਨੀ, ਗੋਰਾ ਹੋ ਗਯਾ ਨੀ

ਜ਼ੁਲਫ਼ਾਂ ਛਾਵੇ ਰਿਹ ਰਿਹ

ਸ਼ੋੰਕ ਨਾਲ ਚੁੰਨੀ ਦੇ ਬਦਲੇ

ਕਿਤੇ ਲਈ ਫੁਲਕਾਰੀ ਦਾ

ਕਿਤੇ ਲਈ ਫੁਲਕਾਰੀ ਦਾ

ਤੋੜ ਕੋਈ ਨੀ ਨੀਵੀ ਪਾ ਕੇ

ਸਜੇਯੋ ਬੁੱਕਲ ਮਾਰੀ ਦਾ

ਸਜੇਯੋ ਬੁੱਕਲ ਮਾਰੀ ਦਾ

ਸ਼ੋੰਕ ਨਾਲ ਚੁੰਨੀ ਦੇ ਬਦਲੇ

ਕਿਤੇ ਲਈ ਫੁਲਕਾਰੀ ਦਾ

ਤੋੜ ਕੋਈ ਨੀ ਨੀਵੀ ਪਾ ਕੇ

ਸਜੇਯੋ ਬੁੱਕਲ ਮਾਰੀ ਦਾ

ਦੁਨੀਆ ਕਿਹੰਦੀ Gifty ਆਕੜ ਖੋਰਾ ਹੋ ਗਯਾ ਨੀ

ਜ਼ੁਲਫ਼ਾਂ ਛਾਵੇ ਰਿਹ ਰਿਹ

ਜ਼ੁਲਫ਼ਾਂ ਛਾਵੇ ਰਿਹ ਰਿਹ ਗਬਰੂ ਗੋਰਾ ਹੋ ਗਯਾ ਨੀ

ਜ਼ੁਲਫ਼ਾਂ ਛਾਵੇ ਰਿਹ ਰਿਹ

ਜ਼ੁਲਫ਼ਾਂ ਛਾਵੇ ਰਿਹ ਰਿਹ ਗਬਰੂ ਗੋਰਾ ਹੋ ਗਯਾ ਨੀ

ਜ਼ੁਲਫ਼ਾਂ ਛਾਵੇ ਰਿਹ ਰਿਹ

ਗੋਰਾ ਹੋ ਗਯਾ ਨੀ, ਗੋਰਾ ਹੋ ਗਯਾ ਨੀ

ਜ਼ੁਲਫ਼ਾਂ ਛਾਵੇ ਰਿਹ ਰਿਹ

ਗੋਰਾ ਹੋ ਗਯਾ ਨੀ, ਗੋਰਾ ਹੋ ਗਯਾ ਨੀ

ਜ਼ੁਲਫ਼ਾਂ ਛਾਵੇ ਰਿਹ ਰਿਹ

Zulfaan de Jordan Sandhu - Letras y Covers