menu-iconlogo
logo

ON TOP 2

logo
Letras
Haan!

Aujla!

Yeah, Proof!

Karan Where You Are?

ਉੱਤੇ ਦੇਖ

ਓਹਦੇ ਉੱਤੇ ਦੇਖ

ਉੱਤੇ ਕੌਣ ਉੱਤੇ ਮੈਂ

Dollar ਕੁੱਤੇ ਦੇਖ

ਕੁੱਤੇ ਕੌਣ ਕੁਟਾਂ ਮੈਂ

ਦਿਲ ਲੁੱਟੇ ਦੇਖ

ਲੁੱਟੇ ਕੌਣ ਲੁਟਾਂ ਮੈਂ

ਓਹਦੇ ਉੱਤੇ ਦੇਖ

ਉੱਤੇ ਕੌਣ ਉੱਤੇ ਮੈਂ

ਪੂਰੀ power ਜਾਣੇ

ਕੁੜੀਆਂ ਦੇਣ flower ਜਾਣੇ

ਰਹਿੰਦਾ ਜੱਟ ਟਾਪ ਤੇ

ਫੋਨ ਨੀ ਫੜ੍ਹਦਾ ਟਾਵਰ ਜਾਣੇ

ਸੁਣਿਆ ਨਖਰਾ ਤੇਰਾ

ਇੱਦਾਂ ਆ ਜਿਵੇ sour candy

ਖੋਲੀ ਇਸ ਪੂਲ ਤੇ

ਚਲਦਾ champagne shower ਜਾਣੇ

ਬੋਡੀ ਤੇ LV ਆਵਾਂ crore ਤੇ ਜਾਵਾਂ crore ਤੇ

ਥੱਲੇ ਆ shelby

ਆਹੀ ਆ ਪੱਲੇ ਨੀ ਰੱਖੇ ਨੀ ਜੋੜ ਕੇ

Cup'aan ਚ henessy

ਮੱਠੀ ਮੱਠੀ ਕੁੜੇ ਦਾਰੂ ਦੀ ਲੋੜ ਤੇ

ਸਾਡੇ ਤਾਂ ਦੋ ਹੀ ਨੇ mode

ਜਾ chill mode ਜਾ billboard ਤੇ

ਗੱਡੀ ਭਜਦੀ ਪਾਰ ਨੀਤ ਨੀ ਸਾਲੀ ਰੱਜਦੀ

ਜਿਥੋਂ ਲੱਗਦਾ ਨੀ ਦੇਖੀ ਤਾਲੀ ਵੱਜਦੀ

ਮਰਦੀ ਯਾਰ ਤੇ ਨੀ ਐਵੇ ਨੀ ਤੂੰ ਸੰਗਦੀ

ਫਰਕ ਤਾਂ ਹੀ ਆ

ਮੈਂ ਕਲ ਦਾ ਤੂੰ ਅੱਜ ਦੀ

ਲੋਕੀ ਸੁੱਤੇ ਦੇਖ

ਉੱਠੇ ਕੌਣ ਉਠਾ ਮੈਂ

ਲੋਕੀ ਸਿਧੇ ਦੇਖ

ਪੁੱਠੇ ਕੌਣ ਪੁੱਠਾ ਮੈਂ

ਓਹਦੇ ਉੱਤੇ ਦੇਖ

ਉੱਤੇ ਕੌਣ ਉੱਤੇ ਮੈਂ

Dollar ਕੁੱਟੇ ਦੇਖ

ਕੁੱਟੇ ਕੌਣ ਕੁੱਟਾਂ ਮੈਂ

ਦਿਲ ਲੁੱਟੇ ਦੇਖ

ਲੁੱਟੇ ਕੌਣ ਲੁੱਟਾਂ ਮੈਂ

ਓਹਦੇ ਉੱਤੇ ਦੇਖ

ਉੱਤੇ ਕੌਣ ਉੱਤੇ ਮੈਂ

ਪਰਾਂ ਛੱਡ ਤੇਰੇ ਸੀਡੋ

ਅੱਜ ਸ਼ੋ ਕਾਰਾਂ ਤੈਨੂੰ what we do

ਮੈਨੂੰ ਪੁੱਛਦੀ ਆ ਕਿ ਤੂੰ

ਕਿ ਤੈਨੂੰ ਦੱਸਾਂ I'mma G2

ਹੇਠ ਜੇਬਾਂ ਚ ਹੁੰਦੇ ਨੇ

Head ਉੱਤੇ ਨੂੰ ਗੈਰਾਂ ਚ

Cup ਹੱਥਾਂ ਚ ਫੜੇ ਨੇ

Red bottom ਪੈਰਾਂ ਚ

24×7 Pattu Ready

ਸਾਡਾ weekday ਵੀ end

ਕਾਲਾ ਸ਼ੱਕ ਆਖ ਕੈੜੀ

ਥੋੜਾ ਬਚਕੇ ਫ੍ਰੈਂਡ

ਅਸੀਂ ਨੀ ਰੱਖੇ ਕੁੜੀਏ

ਕਦੇ ਕਬੂਤਰ ਲੱਕੇ ਕੁੜੀਏ

ਪਿਛਲੇ ਕਈ ਸਾਲਾਂ ਤੋਂ

ਘੋੜੇ ਭੱਜਦੇ ਪੱਕੇ ਕੁੜੀਏ

Race'aan ਲਾਉਣ ਮੇਰੇ ਨਾਲ

ਕਹਿੰਦੇ ਸਾਨੂੰ ਸਾਹ ਨੀ ਚੜ੍ਹਿਆ

ਮੂਹ ਤਾਂ ਅੱਖ ਓਹਨਾ ਦੇ

ਥੱਕੇ ਪਏ ਆ ਥੱਕੇ ਕੁੜੀਏ

ਬੋਲੇ ਜ਼ਮਾਨਾ

ਜਿਥੋਂ ਮੈਂ ਲੰਘਾਂ ਵੇ ਬੰਦ ਜ਼ੁਬਾਨਾਂ

Time ਜਮਾਂ ਨਾ

ਹੈਗਾ ਨੀ ਤਾਂਹੀ ਤਾਂ time ਦਾ ਮਾਨ ਆ

Auto ਤੋਂ semi

ਵਹਿਮੀ ਦੇ ਵਹਿਮਾਂ ਲਈ ਉਰਾ ਸਮਾਨ ਆ

ਪਿੱਛੇ ਰਕਾਨਾਂ

ਸੁਣਿਆ ਹੀ ਹੋਣਾ ਮੈਂ ਨਾਰਾਂ ਦੀ ਜਾਣ ਆ

ਗੱਡੀ ਜੱਟ ਦੀ

ਨੀ ਤਾਰੇ ਦਿਖਦੇ ਸ਼ੱਤ ਤੇ

ਤਿਤਲੀ ਲੱਕ ਤੇ

ਨੀ ਮੋਰ ਦੇਖਦਾ ਪੱਟ ਤੇ

ਜਿਹੜੇ ਕੱਟ ਤੇ

ਨੀ ਕੱਟ ਤੇ ਬਸ ਕੱਟ ਤੇ

ਲੱਗੀ ਰਹਿਣ ਦੇ

ਨੀ ਮਾਲਮ ਲਾਈਂ ਨਾ ਸੱਟ ਤੇ

ਲੋਕੀ ਜੁੜੇ ਦੇਖ

ਟੁੱਟੇ ਕੌਣ ਟੁੱਟਾਂ ਮੈਂ

ਲੋਕੀ ਸਿਧੇ ਦੇਖ

ਪੁੱਠੇ ਕੌਣ ਪੁਠਾ ਮੈਂ

ਓਹਦੇ ਉੱਤੇ ਦੇਖ

ਉੱਤੇ ਕੌਣ ਉੱਤੇ ਮੈਂ

Dollar ਕੁੱਟੇ ਦੇਖ

ਕੁੱਟੇ ਕੌਣ ਕੁੱਟਾਂ ਮੈਂ

ਦਿਲ ਲੁੱਟੇ ਦੇਖ

ਲੁੱਟੇ ਕੌਣ ਲੁੱਟਾਂ ਮੈਂ

ਓਹਦੇ ਉੱਤੇ ਦੇਖ

ਉੱਤੇ ਕੌਣ ਉੱਤੇ ਮੈਂ

Diamond cut down

ਮੇਰੇ ਗੁੱਟ ਉੱਤੇ ਰੋਲੀ ਦੇਖ ਬੱਸ down

Uk ਕਰਾਂ touchdown

ਕਰਾਂ mayfair london shutdown

ON TOP 2 de Karan AUjla/Yeah Proof - Letras y Covers