menu-iconlogo
logo

Mittran Di Mehfil

logo
Letras
ਹੋ ਮਿੱਤਰਾਂ ਦੀ ਮਿਹਫਿਲ ਚ

ਹੋ ਮਿੱਤਰਾਂ ਦੀ ਮਿਹਫਿਲ ਚ

ਹੋ ਮਿੱਤਰਾਂ ਦੀ ਮਿਹਫਿਲ ਚ

ਕਦੇ ਆਕੇ ਵੇਖ ਤਾਂ ਯਾਰਾ

ਹੋ ਮਿੱਤਰਾਂ ਦੀ ਮਿਹਫਿਲ ਚ

ਕਦੇ ਆਕੇ ਵੇਖ ਤਾਂ ਯਾਰਾ

ਹੋ ਦੁਖ ਸਾਰੇ

ਹੋ ਦੁਖ ਸਾਰੇ

ਹੋ ਦੁਖ ਸਾਰੇ ਦੂਰ ਹੋਣਗੇ

ਦੇਖੀ ਔਂਦਾ ਕਿਵੇਂ ਨਜ਼ਾਰਾ

ਮਿੱਤਰਾਂ ਦੀ ਮਿਹਫਿਲ ਚ

ਹੋ ਮਿੱਤਰਾਂ ਦੀ ਮਿਹਫਿਲ ਚ

ਕਦੇ ਆਕੇ ਵੇਖ ਤਾਂ ਯਾਰਾ ਹੂ..

ਦਿਲ ਦਿਆ ਦਿਲ ਵਿਚ ਨਈ ਰਖਿਯਾਨ

ਖੁਲਿਆ ਸਜ੍ਣਾ ਦੇ ਲਾਯੀ ਅੱਖੀਆਂ

ਦਿਲ ਦਿਆ ਦਿਲ ਵਿਚ ਨਈ ਰਖਿਯਾਨ

ਖੁਲਿਆ ਸਾਜ੍ਣਾ ਦੇ ਲਾਯੀ ਅੱਖੀਆਂ

ਸਾਨੂ ਤਾਂ ਬਸ ਜਾਣੋ ਵੱਧ ਕੇ

ਸਾਨੂ ਤਾਂ ਬਸ ਜਾਣੋ ਵੱਧ ਕੇ

ਆਪਣਾ ਸੱਜਣ ਪਿਆਰਾ

ਬਈ ਮਿੱਤਰਾਂ ਦੀ..

ਹੋ ਮਿਤਰਾਂ ਦੀ..

ਹੋ ਮਿੱਤਰਾਂ ਦੀ ਮਿਹਫਿਲ ਚ

ਕਦੇ ਆਕੇ ਵੇਖ ਤਾਂ ਯਾਰਾ

ਵੇ ਦੁਖ ਸਾਰੇ ਟੁਟ ਜਾਣਗੇ

ਹੋ ਦੁਖ ਸਾਰੇ ਦੂਰ ਹੋਣਗੇ

ਦੇਖੀ ਔਂਦਾ ਕਿਵੇਂ ਨਜ਼ਾਰਾ

ਮਿੱਤਰਾਂ ਦੀ ਮਿਹਫਿਲ ਚ

ਹੋ ਮਿੱਤਰਾਂ ਦੀ ਮਿਹਫਿਲ ਚ

ਕਦੇ ਆਕੇ ਵੇਖ ਤਾਂ ਯਾਰਾ

ਜੱਦ ਇਕ ਮਿਕ ਹੋ ਜਾਵ੍ਣ ਸਾਰੇ

ਫੁਲਾਂ ਵਾਂਗੂ ਖਿਡ ਜਾਂਦੇ ਪਿਆਰੇ

ਜੱਦ ਇਕ ਮਿਕ ਹੋ ਜਾਵ੍ਣ ਸਾਰੇ

ਫੁਲਾਂ ਵਾਂਗੂ ਖਿਡ ਜਾਂਦੇ ਪਿਆਰੇ

ਖੁਸ਼ਿਆ ਦੇ ਵੱਜਦੇ ਢੋਲ ਨਗਾੜੇ

ਖੁਸ਼ਿਆ ਦੇ ਵੱਜਦੇ ਢੋਲ ਨਗਾੜੇ

ਨਾਲੇ ਅੰਬਰ ਬੀ ਨਚੇ ਸਾਰਾ

ਬਈ ਮਿੱਤਰਾਂ ਦੀ..

ਹੋ ਮਿਤਰਾਂ ਦੀ..

ਹੋ ਮਿੱਤਰਾਂ ਦੀ ਮਿਹਫਿਲ ਚ

ਕਦੇ ਆਕੇ ਵੇਖ ਤਾਂ ਯਾਰਾ

ਵੇ ਦੁਖ ਸਾਰੇ ਟੁਟ ਜਾਣਗੇ

ਹੋ ਦੁਖ ਸਾਰੇ ਦੂਰ ਹੋਣਗੇ

ਦੇਖੀ ਔਂਦਾ ਕਿਵੇਂ ਨਜ਼ਾਰਾ

ਮਿੱਤਰਾਂ ਦੀ ਮਿਹਫਿਲ ਚ

ਹੋ ਮਿੱਤਰਾਂ ਦੀ ਮਿਹਫਿਲ ਚ

ਕਦੇ ਆਕੇ ਵੇਖ ਤਾਂ ਯਾਰਾ ਹੋ..

ਕਮਾ ਲੇਲਾ ਵਾਲਾ ਨਚੇ

ਗੱਲਾਂ ਕਰਦਾ ਖਿਡ ਖਿਡ ਹੱਸੇ

ਕਮਾ ਲੇਲਾ ਵਾਲਾ ਨਚੇ

ਗੱਲਾਂ ਕਰਦਾ ਖਿਡ ਖਿਡ ਹੱਸੇ

ਇਕ ਬਾਰੀ ਆ ਸਾਜ੍ਣਾ ਦੇ ਵਿਹਦੇ

ਇਕ ਬਾਰੀ ਆ ਸਾਜ੍ਣਾ ਦੇ ਵਿਹਦੇ

ਰੱਬ ਵਰਗੇ ਦਿਲਦਾਰਾ

ਓਏ ਮਿੱਤਰਾਂ ਦੀ..

ਹੋ ਮਿਤਰਾਂ ਦੀ

ਹੋ ਮਿੱਤਰਾਂ ਦੀ ਮਿਹਫਿਲ ਚ

ਕਦੇ ਆਕੇ ਵੇਖ ਤਾਂ ਯਾਰਾ

ਵੇ ਦੁਖ ਸਾਰੇ ਟੁਟ ਜਾਣਗੇ

ਹੋ ਦੁਖ ਸਾਰੇ ਟੁਟ ਹੋਣਗੇ

ਦੇਖੀ ਔਂਦਾ ਕਿਵੇਂ ਨਜ਼ਾਰਾ

ਮਿੱਤਰਾਂ ਦੀ ਮਿਹਫਿਲ ਚ

ਹੋ ਮਿੱਤਰਾਂ ਦੀ ਮਿਹਫਿਲ ਚ

ਕਦੇ ਆਕੇ ਵੇਖ ਤਾਂ ਯਾਰਾ

Mittran Di Mehfil de Lehmber Hussainpuri - Letras y Covers