menu-iconlogo
logo

Mubarkan

logo
Letras
ਤੈਨੂੰ ਨਵੇਂ ਸਾਲ ਦੀਆਂ

ਸੋਹਣੀਏ ਮੁਬਾਰਕਾਂ

ਪਰ ਏਸ ਵਰੇ ਕਿਸੀ ਦਾ ਵੀ ਦਿਲ ਨਾ ਦੁਖਾਵੀ

ਤੇਰੇ ਵਾਂਗੋਂ ਝੂਠੀਏ ਨੀ ਝੂਠੀਆਂ ਨੇ ਸੋਹਾਂ

ਤੈਨੂੰ ਸੌ ਲਗੇ ਝੂਠੀ ਕੋਈ ਸੌ ਨਾ ਨੀ ਖਾਵੀ

ਵਾਦਾ ਓਹੀ ਕਰੀ ਜਿਹੜਾ ਸਕੇ ਤੂੰ ਨਿਭਾਹ

ਝੂਠਾ ਮੁਠਾ ਕਿਸੀ ਨੂੰ ਵੀ ਲਾਰਾ ਨਾ ਲਾਵੀ

ਮੰਗੀ ਮਹਲ ਦੀ ਦੁਆ ਹੈ

ਤੂੰ ਸਦਾ ਰਵੇ ਹੱਸਦੀ

ਪਰ ਵਾਸਤਾ ਹੈ ਰੋਵੀ ਨਾ ਕਿਸੇ ਨੂੰ ਰੁਵਾਵੀ