menu-iconlogo
logo

Munde Punjabi

logo
Letras
Manj Musik

ਮੁੰਡੇ ਆ ਪੰਜਾਬੀ ਅਸੀਂ ਕਿਸੇ ਤੋਂ ਨਾ ਹਾਰ ਦੇ

ਮੁੰਡੇ ਆ ਪੰਜਾਬੀ ਅਸੀਂ ਕਿਸੇ ਤੋਂ ਨਾ ਹਾਰ ਦੇ

ਮੁੰਡੇ ਆ ਪੰਜਾਬੀ ਅਸੀਂ ਕਿਸੇ ਤੋਂ ਨਾ ਹਾਰ ਦੇ

ਹੋ ਮੁੰਡੇ ਆ ਪੰਜਾਬੀ ਸਾਡੇ ਸ਼ੌਂਕ ਨੇ ਨਵਾਬੀ

ਹੋ ਮੁੰਡੇ ਆ ਪੰਜਾਬੀ ਸਾਡੇ ਸ਼ੌਂਕ ਨੇ ਨਵਾਬੀ

ਰੋਹਬ ਜੁੱਤੀ ਥਲੇ ਰੱਖੇ ਜੱਟ care ਨਾ ਕਰੇ

ਜੁੱਤੀ ਥਲੇ ਰੱਖੇ ਜੱਟ care ਨਾ ਕਰੇ

ਹੋ ਮੁੰਡੇ ਆ ਪੰਜਾਬੀ ਸਾਡੇ ਸ਼ੌਂਕ ਨੇ ਨਵਾਬੀ

ਹੋ ਮੁੰਡੇ ਆ ਪੰਜਾਬੀ ਸਾਡੇ ਸ਼ੌਂਕ ਨੇ ਨਵਾਬੀ

ਰੋਹਬ ਜੁੱਤੀ ਥਲੇ ਰੱਖੇ ਜੱਟ care ਨਾ ਕਰੇ

ਜੁੱਤੀ ਥਲੇ ਰੱਖੇ ਜੱਟ care ਨਾ ਕਰੇ

ਹੋ ਕਰਦਾ ਨਾ ditch seize ਕਰਗੇ ਬੜੇ

ਪਹਿਲੀਆਂ ਵਾਲੇ ਤਾ ਯਾਰ ਅੱਜ ਵੀ ਖੜੇ

ਰੱਖੀ ਨਾ ਤੂੰ ਕੋਈ doubt record ਦੇਖ ਲਵੀ

Legally ਤਾ ਯਾਰ ਕਦੇ ਗਏ ਨੀ ਫੜੇ

ਕੰਨਾਂ ਵਿਚ ਨੱਤੀਆਂ ਥਲੇ red ਬੱਤੀਆਂ

ਮੇਰੇ ਜਿਹੇ ਬਥੇਰੇ ਤੇ ਤੇਰੇ ਜਿਹੇ 36ਆ

ਤੇਰੀ ਆਖ star ਤੇ ਅਸੀਂ ਚਾਹੰਦੇ ਚਾੜ ਤੇ

ਥਲੇ ਤਾਰ ਦਵਾਂ ਸਰ ਜੋ ਚੜੇ

ਮੁੰਡਾ ਸੁਪਨੇ ਚ ਵੀ ਨਹੀਂ ਲੱਭਣਾ

ਸਾਡਾ ਵੇਖ ਲੈ ਖ਼ਵਾਬ ਵੇਖ ਕੇ

ਜਿੰਨੂ ਪੁੱਛਦੀ ਤੂੰ ਸਾਨੂ ਪੁੱਛਦੇ

ਓ ਬਿੱਲੋ ਲੰਘਦੇ ਆ ਮੱਥਾ ਟੇਕ ਕੇ

ਹੋ ਮੁੰਡੇ ਆ ਪੰਜਾਬੀ ਸਾਡੇ ਸ਼ੌਂਕ ਨੇ ਨਵਾਬੀ

ਹੋ ਮੁੰਡੇ ਆ ਪੰਜਾਬੀ ਸਾਡੇ ਸ਼ੌਂਕ ਨੇ ਨਵਾਬੀ

ਰੋਹਬ ਜੁੱਤੀ ਥਲੇ ਰੱਖੇ ਜੱਟ care ਨਾ ਕਰੇ

ਜੁੱਤੀ ਥਲੇ ਰੱਖੇ ਜੱਟ care ਨਾ ਕਰੇ

ਹੋ ਮੁੰਡੇ ਆ ਪੰਜਾਬੀ ਸਾਡੇ ਸ਼ੌਂਕ ਨੇ ਨਵਾਬੀ

ਹੋ ਮੁੰਡੇ ਆ ਪੰਜਾਬੀ ਸਾਡੇ ਸ਼ੌਂਕ ਨੇ ਨਵਾਬੀ

ਰੋਹਬ ਜੁੱਤੀ ਥਲੇ ਰੱਖੇ ਜੱਟ care ਨਾ ਕਰੇ

ਜੁੱਤੀ ਥਲੇ ਰੱਖੇ ਜੱਟ care ਨਾ ਕਰੇ

ਓ ਗੱਲ ਵਿਚ ਵਰਸਾਚੀ ਗੋਲਡ ਚੇਨ

ਖਾਨਦਾਨ ਰਿਸੋਰਟ ਨਾ ਕੋਈ fake fame

ਦਿਲ ਤੌਰ ਤੇ ਪੰਜਾਬੀਆਂ ਦਾ ਕਿਦਾਂ ਟਾਪ name

ਸਨੂਪ ਡਾਗ ਲੈਕੇ ਸ਼ੁਰੂ ਕੀਤੀ game

ਅੱਖੀਆਂ ਨਾਲ ਸਾੜ ਦਿੰਨੇ ਆ

ਹੱਸ ਕੇ ਬੰਦਾ ਮਾਰ ਦਿੰਨੇ ਆ

ਓ ਜੱਟ ਦੇ ਅਸੂਲ ਖੜੇ ਨੇ

ਹੱਥਾਂ ਵਿਚ ਗਬਰੂ ਨੇ ਪਾਏ ਕੜੇ ਨੇ

ਹੋ ਮੁੰਡੇ ਆ ਪੰਜਾਬੀ ਸਾਡੇ ਸ਼ੌਂਕ ਨੇ ਨਵਾਬੀ

ਹੋ ਮੁੰਡੇ ਆ ਪੰਜਾਬੀ ਸਾਡੇ ਸ਼ੌਂਕ ਨੇ ਨਵਾਬੀ

ਰੋਹਬ ਜੁੱਤੀ ਥਲੇ ਰੱਖੇ ਜੱਟ care ਨਾ ਕਰੇ

ਜੁੱਤੀ ਥਲੇ ਰੱਖੇ ਜੱਟ care ਨਾ ਕਰੇ

ਹੋ ਮੁੰਡੇ ਆ ਪੰਜਾਬੀ ਸਾਡੇ ਸ਼ੌਂਕ ਨੇ ਨਵਾਬੀ

ਹੋ ਮੁੰਡੇ ਆ ਪੰਜਾਬੀ ਸਾਡੇ ਸ਼ੌਂਕ ਨੇ ਨਵਾਬੀ

ਰੋਹਬ ਜੁੱਤੀ ਥਲੇ ਰੱਖੇ ਜੱਟ care ਨਾ ਕਰੇ

ਜੁੱਤੀ ਥਲੇ ਰੱਖੇ ਜੱਟ care ਨਾ ਕਰੇ

Munde Punjabi de Manj Musik - Letras y Covers