ਚਲ ਨੱਚ ਨੱਚ ਮਿੱਤਰਾਂ ਤੋਂ ਬਚ ਬਚ
ਚਲ ਨੱਚ ਨੱਚ ਮਿੱਤਰਾਂ ਤੋਂ ਬਚ ਬਚ
ਜ਼ਰਾ ਨੱਚ ਨੱਚ ਮਿੱਤਰਾਂ ਤੋਂ ਬਚ ਬਚ
ਜ਼ਰਾ ਨੱਚ ਨੱਚ ਮਿੱਤਰਾਂ ਤੋਂ ਬਚ ਬਚ
ਜਿਵੇ ਨੱਚਦੀ ਤੂੰ insta ਤੇ ਸੋਹਣੀਏ
ਹੁਣ manj ਦੀ beat ਉੱਤੇ ਨੱਚ
ਚਲ ਨੱਚ ਨੱਚ ਮਿੱਤਰਾਂ ਤੋਂ ਬਚ ਬਚ
ਅੱਜ ਨੱਚ ਨੱਚ ਧਰਤੀ ਹਿਲਦੇ
ਹੁਣ ਅੱਖੀਆਂ ਤੋਂ ਥੋੜੀ ਜਿਹੀ ਪਿਲਾਦੇ
ਹੁਣ ਨੱਚਣਾ ਮੈ ਤੇਰੇ ਨਾਲ ਸੋਹਣੀਏ
ਚਲ ਹੁਣ step ਨਾਲ step ਮਿਲਦੇ
ਚਲ ਨੱਚ ਨੱਚ ਮਿੱਤਰਾਂ ਤੋਂ ਬਚ ਬਚ
ਜ਼ਰਾ ਨੱਚ ਨੱਚ ਮਿੱਤਰਾਂ ਤੋਂ ਬਚ ਬਚ