menu-iconlogo
logo

Sona (Garage Remix)

logo
Letras
ਪਾਉਣ ਦੀ ਕੀ ਲੋਡ ਸੀ

ਸੋਨਾ ਪਾਉਣ ਦੀ ਕੀ ਲੋਡ ਸੀ

ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ

ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ

ਪਹਿਲਾ ਬਹੁਤ ਸੋਹਣੀ, ਤੂੰ ਪਹਿਲਾ ਬਹੁਤ ਸੋਹਣੀ

ਤੇ ਸਜਾਉਣ ਦੀ ਕੀ ਲੋਡ ਸੀ

ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ

ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ

ਮੰਗਦੇ ਉਧਾਰਾ ਰੂਪ ਤੇਰੇ ਤੋਂ ਗੁਲਾਬ ਨੀ

ਡੁੱਲ ਡੁੱਲ ਪੈਂਦਾ ਤੇਰਾ ਹੁਸਨ ਸ਼ਵਾਬ ਨੀ

ਡੁੱਲ ਡੁੱਲ ਪੈਂਦਾ ਤੇਰਾ ਹੁਸਨ ਸ਼ਵਾਬ ਨੀ

ਮੰਗਦੇ ਉਧਾਰਾ ਰੂਪ ਤੇਰੇ ਤੋਂ ਗੁਲਾਬ ਨੀ

ਡੁੱਲ ਡੁੱਲ ਪੈਂਦਾ ਤੇਰਾ ਹੁਸਨ ਸ਼ਵਾਬ ਨੀ

ਜ਼ੁਲਫ਼ਾਂ ਨੂੰ ਮੱਥੇ ਲਟਕੌਣ ਦੀ ਕੀ ਲੋਡ ਸੀ

ਜ਼ੁਲਫ਼ਾਂ ਨੂੰ ਮੱਥੇ ਲਟਕੌਣ ਦੀ ਕੀ ਲੋਡ ਸੀ

ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ

ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ

ਪੂਨੀਆ ਦਾ ਚੰਨ ਤੈਥੋਂ ਚਾਨਣੀ ਹੈ ਮੰਗਦਾ

ਪਾਉ ਕਿਹੜਾ ਮੁੱਲ ਬਿੱਲੋ ਤੇਰੇ ਗੋਰੇ ਰੰਗ ਦਾ

ਪੂਨੀਆ ਦਾ ਚੰਨ ਤੈਥੋਂ ਚਾਨਣੀ ਹੈ ਮੰਗਦਾ

ਪਾਉ ਕਿਹੜਾ ਮੁੱਲ ਬਿੱਲੋ ਤੇਰੇ ਗੋਰੇ ਰੰਗ ਦਾ

ਗੋਰੀ ਧੌਣ ਉੱਤੇ ਗਾਨੀ ਪੌਣ ਦੀ ਕੀ ਲੋਡ ਸੀ

ਗੋਰੀ ਧੌਣ ਉੱਤੇ ਗਾਨੀ ਪੌਣ ਦੀ ਕੀ ਲੋਡ ਸੀ

ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ

ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ

ਬਾਜਵਾ ਤੇਰੇ ਤੋਂ ਕਿਹੰਦੇ ਗੰਨੇ ਦੀ ਪੋਰੀਏ

ਡੁਲਦੀ ਸ਼ਰਾਬ ਤੇਰੇ ਨੈਨਾ ਵਿਚੋਂ ਗੋਰੀਏ

ਬਾਜਵਾ ਤੇਰੇ ਤੋਂ ਕਿਹੰਦੇ ਗੰਨੇ ਦੀ ਪੋਰੀਏ

ਡੁਲਦੀ ਸ਼ਰਾਬ ਤੇਰੇ ਨੈਨਾ ਵਿਚੋਂ ਗੋਰੀਏ

ਬਾਹਾਂ ਵਿਚ ਵਂਗਾ ਛੱਣਕੌਣ ਦੀ ਕੀ ਲੋਡ ਸੀ

ਬਾਹਾਂ ਵਿਚ ਵਂਗਾ ਛੱਣਕੌਣ ਦੀ ਕੀ ਲੋਡ ਸੀ

ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ

ਸੋਨੇ ਰੰਗੀਏ ਨੀ ਸੋਨਾ ਪੌਣ ਦੀ ਕੀ ਲੋਡ ਸੀ

ਸੋਹਣੀਏ ਓ ਓ ਓ ਓ ਓ ਓ ਓ ਓ

ਸੋਨਾ ਪੌਣ ਦੀ ਕੀ ਲੋਡ ਸੀ

Sona (Garage Remix) de Manni Sandhu/Bakshi Billa - Letras y Covers