ਓ ਸੋਹਣੀਏ ਨੀ..ਹੀਰੀਏ
ਨਚਨੇ ਦਾ ਬਣੇ ਸਬ ਨਾਲ ਮਹੌਲ
ਪੈਂਦੀਆਂ ਨੇ ਬੋਲੀਆਂ ਤੇ ਵਜਦੇ ਨੇ ਢੋਲ
ਨਚਨੇ ਦਾ ਬਣੇ ਸਬ ਨਾਲ ਮਹੌਲ
ਪੈਂਦੀਆਂ ਨੇ ਬੋਲੀਆਂ ਤੇ ਵਜਦੇ ਨੇ ਢੋਲ
ਅਜ ਐਦਾ ਨਾ
ਏਦਾਂ ਨਾ ਸ਼ਰਮਾ
ਤੇਰੇ ਨਾਲ ਮੈਂ ਨਚਨਾ
ਐਥੋਂ ਈ ਨਚਦੀ
ਐਥੋਂ ਈ ਨਚਦੀ ਆ
ਨੀ ਤੇਰੇ ਨਾਲ ਮੈਂ ਨਚਨਾ
ਲਖ ਨਾਲ ਲਖ ਨੂ ਹਿਲਾ
ਨੀ ਤੇਰੇ ਨਾਲ ਮੈਂ ਨਚਨਾ
ਐਥੋਂ ਈ ਨਚਦੀ ਆ
ਨੀ ਤੇਰੇ ਨਾਲ ਮੈਂ ਨਚਨਾ
ਕਰਦੇ step ਜ਼ਰਾ ਮੂਡ ਜਾ ਬਨਾ ਕੇ ਨੀ
ਬੰਨਣਾ ਏ ਰੰਗ ਅਪਨ ਸ਼ਰਤਾਂ ਲਾਗਾ ਕੇ ਨੀ
ਕਰਦੇ step ਜ਼ਰਾ ਮੂਡ ਜਾ ਬਨਾ ਕੇ ਨੀ
ਬੰਨਣਾ ਏ ਰੰਗ ਅਪਨ ਸ਼ਰਤਾਂ ਲਾਗਾ ਕੇ ਨੀ
ਦੇਖਿ ਲੱਕ ਨਾਲ ਲੱਕ
ਲਖ ਨਾਲ ਲਖ ਤਕਰਾ
ਨੀ ਤੇਰੇ ਨਾਲ ਮੈਂ ਨਚਨਾ
ਐਥੋਂ ਈ ਨਚਦੀ
ਐਥੋਂ ਈ ਨਚਦੀ ਆ
ਨੀ ਤੇਰੇ ਨਾਲ ਮੈਂ ਨਚਨਾ
ਲੱਕ ਨਾਲ ਲੱਕ ਨੂ ਹਿਲਾ
ਨੀ ਤੇਰੇ ਨਾਲ ਮੈਂ ਨਚਨਾ
ਐਥੋਂ ਈ ਨਚਦੀ ਆ
ਨੀ ਤੇਰੇ ਨਾਲ ਮੈਂ ਨਚਨਾ
Fun ਸ਼ਨ life ਵਿਚ ਕਰ ਹੀ ਲੈਦਾ
ਹਰ ਟਾਈਮ ਕੰਮ ਵਿਚ busy ਨਾਹੀਓ ਰਹਿਦਾ
Fun ਸ਼ਨ life ਵਿਚ ਕਰ ਹੀ ਲੈਦਾ
ਹਰ ਟਾਈਮ ਕੰਮ ਵਿਚ busy ਨਾਹੀਓ ਰਹਿਦਾ
ਐਵੇਂ ਰਿੱਜ ਨਾ ਕੋਈ ਦਿਲ ਦੀ
ਰਿੱਜ ਨਾ ਕੋਈ ਦਿਲ ਦੀ ਲੁਕਾ
ਨੀ ਤੇਰੇ ਨਾਲ ਮੈਂ ਨਚਨਾ
ਐਥੋਂ ਈ ਨਚਦੀ
ਐਥੋਂ ਈ ਨਚਦੀ ਆ
ਨੀ ਤੇਰੇ ਨਾਲ ਮੈਂ ਨਚਨਾ
ਲੱਕ ਨਾਲ ਲੱਕ ਨੂ ਹਿਲਾ
ਨੀ ਤੇਰੇ ਨਾਲ ਮੈਂ ਨਚਨਾ
ਐਥੋਂ ਈ ਨਚਦੀ ਆ
ਨੀ ਤੇਰੇ ਨਾਲ ਮੈਂ ਨਚਨਾ
ਸੁੱਖੇ ਸਰਹਾਲੀ ਨੂੰ ਤੇਰਾ ਏ ਸਰੂਰ ਨੀ
ਗਲ ਮਨ ਮੰਨੀ ਸੰਧੂ ਦਿਲਜਾਨ ਦੀ ਜ਼ਰੂਰ ਨੀ
ਸੁੱਖੇ ਸਰਹਾਲੀ ਨੂੰ ਤੇਰਾ ਏ ਸਰੂਰ ਨੀ
ਗਲ ਮਨ ਮੰਨੀ ਸੰਧੂ ਦਿਲਜਾਨ ਦੀ ਜ਼ਰੂਰ ਨੀ
ਕਲ ਲਖ ਤੂ ਲਾਈ
ਲਖ ਤੂ ਲਾਇ ਮੰਨਾ
ਨੀ ਤੇਰੇ ਨਾਲ ਮੈਂ ਨਚਨਾ
ਐਥੋਂ ਈ ਨਚਦੀ
ਐਥੋਂ ਈ ਨਚਦੀ ਆ
ਨੀ ਤੇਰੇ ਨਾਲ ਮੈਂ ਨਚਨਾ
ਲੱਕ ਨਾਲ ਲੱਕ ਨੂ ਹਿਲਾ
ਨੀ ਤੇਰੇ ਨਾਲ ਮੈਂ ਨਚਨਾ
ਐਥੋਂ ਈ ਨਚਦੀ ਆ
ਨੀ ਤੇਰੇ ਨਾਲ ਮੈਂ ਨਚਨਾ
ਨਚਨੇ ਦਾ ਬਣੇ ਸਬ ਨਾਲ ਮਹੌਲ
ਪੈਂਦੀਆਂ ਨੇ ਬੋਲੀਆਂ ਤੇ ਵਜਦੇ ਨੇ ਢੋਲ
ਨਚਨੇ ਦਾ ਬਣੇ ਸਬ ਨਾਲ ਮਹੌਲ
ਪੈਂਦੀਆਂ ਨੇ ਬੋਲੀਆਂ ਤੇ ਵਜਦੇ ਨੇ ਢੋਲ
ਅਜ ਐਦਾ ਨਾ
ਏਡਾ ਨਾ ਸ਼ਰਮਹ
ਤੇਰੇ ਨਾਲ ਮੈਂ ਨਚਨਾ
ਐਥੋਂ ਈ ਨਚਦੀ
ਐਥੋਂ ਈ ਨਚਦੀ ਆ
ਨੀ ਤੇਰੇ ਨਾਲ ਮੈਂ ਨਚਨਾ
ਲੱਕ ਨਾਲ ਲੱਕ ਟੱਕਰਾਂ
ਨੀ ਤੇਰੇ ਨਾਲ ਮੈਂ ਨਚਨਾ
ਐਥੋਂ ਈ ਨਚਦੀ ਆ
ਨੀ ਤੇਰੇ ਨਾਲ ਮੈਂ ਨਚਨਾ