Hello ,ਫੋਨ ਨੀ ਚੱਕਦਾ ਕਿ ਗੱਲ ਆ
ਮੈਂ ਕੀਨੀ ਵਾਰੀ ਦਸਿਆ ਜਦੋ ਬਾਹਰ ਜਾਂਦੇ ਹੁੰਦੇ ਆ
ਜਦੋ ਮੈਂ ਫੋਨ ਕਰਦੀ ਹੁੰਦੀ ਆ ਉਦੋਂ
ਫੋਨ ਛੇਤੀ ਛੇਤੀ ਚੱਕ ਲਿਆ ਕਰੋ ,ok
ਮੈਂ ਤੈਨੂੰ ਹੁਣ ਦੱਸਦੀ ਆ please
ਅੱਜ ਤੋਂ ਜਿੰਦਾ ਮਰਜੀ ਕਰੀ ਜੇ ਫੋਨ ਨੀ ਚੱਕਦਾ
ਦੋਸਤਾ ਕੋਲ ਰਹੀ ਮੈਂ ਤੈਨੂੰ ਘਰ ਨੀ ਵੱਢਣ ਦੇਣਾ
ਬਿਨਾ ਦਸਯੋ ਜੋ ਤੂੰ ਤੁਰ ਪਿਆ ,ਕੁਤਿਆ ਵਾਂਗੂ
ਫੋਨ ਵੀ ਨੀ ਚੱਕਦਾ ਕੁੱਜ answer ਵੀ ਨੀ ਦਿੰਦਾ
ਕੇ ਹਾਂ ਮਾਂ ਮੈਂ ਕਿਥੇ ਆ ,ok
ਠੀਕ ਹੈਂ ਜਿਥੇ ਰਹਿਣਾ ਰਹੀ i don't care
ਪਰ door ਤੋਂ out ਰਹੀ