ਰਾਣੀ ਗਿੱਧਿਆਂ ਦੀ ਰਾਣੀ
ਰਾਣੀ ਗਿੱਧਿਆਂ ਦੀ ਰਾਣੀ
ਪੰਜਾਬੀਓ ਦੇ ਮਨੋਰੰਜਨ ਲਈ
ਆ ਰਹੇ ਨੇ ਮੰਨੀ ਸੰਧੂ
ਤੇ ਜੈਲੀ ਮੰਜੀਤਪੁਰੇ ਵਾਲਾ
ਪਾਈਏ ਭੰਗੜੇ
ਅਗੇ ਪਿੱਛੇ ਰਿਹਨੀ ਆਏ ਤੂ ਨਚਦੀ ਬਥੇਰਾ
ਹਾਏ ਨੀ ਅੱਜ ਕਾਹਤੋਂ ਪਿੱਛੇ ਜਾਂਦੀ ਹਟੀ
ਅਗੇ ਪਿੱਛੇ ਰਿਹਨੀ ਆਏ ਤੂ ਨਚਦੀ ਬਥੇਰਾ
ਹਾਏ ਨੀ ਅੱਜ ਕਾਹਤੋਂ ਪਿੱਛੇ ਜਾਂਦੀ ਹਟੀ
ਨੀ ਤੂ ਕਾਹਦੀ, ਹਾਂ ਨੀ ਤੂ ਕਾਹਦੀ ਗਿਧੀਆਂ ਦੀ ਰਾਣੀ
ਜੇ ਅੱਜ ਨਾ ਤੂ ਮੇਰੇ ਨਾਲ ਨੱਚੀ
ਨੀ ਤੂ ਕਾਹਦੀ ਗਿਧੀਆਂ ਦੀ ਰਾਣੀ
ਜੇ ਅੱਜ ਨਾ ਤੂ ਸਾਡੇ ਨਾਲ ਨੱਚੀ
ਨੀ ਤੂ ਕਾਹਦੀ ਗਿਧੀਆਂ ਦੀ ਰਾਣੀ
ਨੀ ਗਿਧੀਆਂ ਦੀ ਕਪਤਾਨ, ਤੂ ਆਪਣੇ ਆਪ ਨੂ ਰਹੇ ਕਹੂੰਦੀ
ਕੁੜੀਆਂ ਉੱਤੇ ਐਂਵੇ ਨੀ ਤੂ, ਫੋਕੀ ਟੋਰ ਜਮੌਂਦੀ
ਬੰਨ ਕੇ ਨਾਗਣੀ ਮੇਲਦੀ ਬਥੇਰਾ
ਬੰਨ ਕੇ ਨਾਗਣੀ ਮੇਲਦੀ ਬਥੇਰਾ
ਅੱਜ ਡਰਗੀ ਨਾਗ ਦੀ ਬੱਚੀ
ਨੀ ਤੂ ਕਾਹਦੀ, ਹਾਂ ਨੀ ਤੂ ਕਾਹਦੀ ਗਿਧੀਆਂ ਦੀ ਰਾਣੀ
ਜੇ ਅੱਜ ਨਾ ਤੂ ਮੇਰੇ ਨਾਲ ਨੱਚੀ
ਨੀ ਤੂ ਕਾਹਦੀ ਗਿਧੀਆਂ ਦੀ ਰਾਣੀ
ਜੇ ਅੱਜ ਨਾ ਤੂ ਸਾਡੇ ਨਾਲ ਨੱਚੀ
ਨੀ ਤੂ ਕਾਹਦੀ ਗਿਧੀਆਂ ਦੀ ਰਾਣੀ
ਗੋਰੇ ਰੰਗ ਤੇ ਸੂਟ ਚਮਕਣਾ, ਜੀਲਮਿਲ ਜੀਲਮਿਲ ਕਰਦਾ
ਤੂ ਕਾਹਤੋਂ ਹਾਰ ਸ਼ਿੰਗਾਰ ਲਗਾਯਾ, ਜੇ ਰਖਣਾ ਸੀ ਪਰਦਾ
ਬੰਨ ਕੇ ਮਿਸਾਲ ਆਯੇਜ ਨਚਦੀ ਬਥੇਰਾ
ਬੰਨ ਕੇ ਮਿਸਾਲ ਆਯੇਜ ਨਚਦੀ ਬਥੇਰਾ
ਕਦੋਂ ਨਾਚੇਂਗੀ ਜੇ ਅੱਜ ਵੀ ਨਾ ਨਚੀ
ਨੀ ਤੂ ਕਾਹਦੀ, ਹਾਂ ਨੀ ਤੂ ਕਾਹਦੀ ਗਿਧੀਆਂ ਦੀ ਰਾਣੀ
ਜੇ ਅੱਜ ਨਾ ਤੂ ਮੇਰੇ ਨਾਲ ਨੱਚੀ
ਨੀ ਤੂ ਕਾਹਦੀ ਗਿਧੀਆਂ ਦੀ ਰਾਣੀ
ਜੇ ਅੱਜ ਨਾ ਤੂ ਸਾਡੇ ਨਾਲ ਨੱਚੀ
ਨੀ ਤੂ ਕਾਹਦੀ ਗਿਧੀਆਂ ਦੀ ਰਾਣੀ
ਦਿਲ ਖੁਸ਼ ਕਰਦੇ ਨਚ ਕੇ ਨੀ, ਤੂ ਖੁਸ਼ੀਵਦੌਣੀ ਚੰਗੀ
ਓ ਜੈਲੀ ਨੀ ਮਨਜਿਤਪੁਰੀ ਦਾ, ਜੇ ਤੂ ਪ੍ਯਾਰ ਚ ਰੰਗੀ
ਐਨੇ ਨੂ ਤਾਂ ਸੋਹਣੀਏ ਰਬ ਮੰਨ ਜਾਂਦਾ
ਐਨੇ ਨੂ ਤਾਂ ਸੋਹਣੀਏ ਰਬ ਮੰਨ ਜਾਂਦਾ
ਬਹੁਤੀ ਮਿੰਨਤ ਕਰੌਨੀ ਨਾਯੀਓਂ ਆਚੀ
ਨੀ ਤੂ ਕਾਹਦੀ, ਹਾਂ ਨੀ ਤੂ ਕਾਹਦੀ ਗਿਧੀਆਂ ਦੀ ਰਾਣੀ
ਜੇ ਅੱਜ ਨਾ ਤੂ ਮੇਰੇ ਨਾਲ ਨੱਚੀ
ਨੀ ਤੂ ਕਾਹਦੀ ਗਿਧੀਆਂ ਦੀ ਰਾਣੀ
ਜੇ ਅੱਜ ਨਾ ਤੂ ਸਾਡੇ ਨਾਲ ਨੱਚੀ
ਨੀ ਤੂ ਕਾਹਦੀ ਗਿਧੀਆਂ ਦੀ ਰਾਣੀ
ਜੇ ਨੱਚਣ ਦੇ ਦਿਨ ਤੇ ਨਾ ਨੱਚੀ
ਨੀ ਤੂ ਕਾਹਦੀ ਗਿਧੀਆਂ ਦੀ ਰਾਣੀ
ਜੇ ਨੱਚਣ ਦੇ ਮੌਕੇ ਤੇ ਨਾ ਨੱਚੀ
ਨੀ ਤੂ ਕਾਹਦੀ ਗਿਧੀਆਂ ਦੀ ਰਾਣੀ
ਜੇ ਅੱਜ ਨਾ ਤੂ ਸਾਡੇ ਨਾਲ ਨੱਚੀ
ਨੀ ਤੂ ਕਾਹਦੀ ਗਿਧੀਆਂ ਦੀ ਰਾਣੀ ਸੋਹਣੀਏ