ਸੋਹਣੀਏ , ਸੋਹਣੀਏ
ਜਾਣ ਮੈਂ ਸੋਣੀਏ ਤੇਰੇ ਨਾਵੇ ਕਰ ਜਾਵਾਂ
ਜਦ ਵੀ ਤੇਰੇ ਕੋਲ ਆਵਾਆਂ
ਵਿੱਚੋ ਵਿਚ ਡਰ ਜਾਵਾਂ
ਤੇਰੀ ਯਾਦਾਂ ਵਿਚ ਸੋਚਣ ਨੂੰ
ਗੱਲ ਨਾਲ ਮੈਂ ਲਾਵਾਂ
ਤੂੰ ਕੀ ਜਾਣੇ ਸੋਣੀਏ
ਮੈਂ ਤੈਨੂੰ ਕਿੰਨਾ ਚਾਹਵਾਨ
ਤੂੰ ਕੀ ਜਾਣੇ ਸੋਣੀਏ
ਮੈਂ ਤੈਨੂੰ ਕਿੰਨਾ ਚਾਹਵਾਨ
ਅੱਖੀਆਂ ਤਰਸਨ ਦੀਦ ਤੇਰੀ ਨੂੰ ਪਾਉਣੇ ਲਈ
ਸਾਰਾ ਦਿਨ ਤੇਰਾ ਰਾਹ ਹੀ ਤੱਕਦੀਆਂ ਰਹਿੰਦੀਆਂ ਨੇ
ਬੁੱਲੀਆਂ ਨੂੰ ਮੈਂ ਦੱਸ ਕਿਵੈਂ ਸਮਝਾਵਾਂ ਨੀ
ਇਹੁ ਤਾਂ ਬੱਸ ਤੇਰਾ ਨਾ ਹੀ ਜਾਪਦੀਆਂ ਰਹਿੰਦੀਆਂ ਨੇ
ਹਰ ਵਾਰੀ ਤੇਰੇ ਕੋਲ ਮੈਂ ਆ ਪਿੱਛੇ ਮੂਡ ਜਾਵਾਂ
ਤੂੰ ਕੀ ਜਾਣੇ ਸੋਹਣੀਏ
ਮੈਂ ਤੈਨੂੰ ਕਿੰਨਾ ਚਾਹਵਾਨ
ਤੂੰ ਕੀ ਜਾਣੇ ਸੋਹਣੀਏ
ਮੈਂ ਤੈਨੂੰ ਕਿੰਨਾ ਚਾਹਵਾਨ
ਸੋਹਣੀਏ ਨੀ , ਸੋਹਣੀਏ
ਜਦ ਤੂੰ ਨੀਵੀ ਪਾਕੇ ਕੋਲੋਂ ਲੰਘਦੀ ਐ
ਸੌਹਂ ਰੱਬ ਦੀ ਉਹ ਪਲ ਮੇਰਾ ਰੁਕ ਜਾਵੇ ਨੀ
ਕਰਕੇ ਓਹਲਾ ਜਦ ਮੇਰੇ ਵਾਲ ਤਕੜੀ ਐ
ਲੱਗਦਾ ਜਿਵੇਂ ਸਾਹ ਮਾਰੇ ਮੁਕ ਜਾਵੇ ਨੀ
ਪਿਆਰ ਤੇਰੇ ਦਾ ਅਸਰ ਹੋਵੇ ਮੈਨੂੰ ਵਿਚ ਹਵਾਵਾਂ
ਤੂੰ ਕੀ ਜਾਣੇ ਸੋਹਣੀਏ
ਮੈਂ ਤੈਨੂੰ ਕਿੰਨਾ ਚਾਹਵਾਨ
ਤੂੰ ਕੀ ਜਾਣੇ ਸੋਹਣੀਏ
ਮੈਂ ਤੈਨੂੰ ਕਿੰਨਾ ਚਾਹਵਾਨ
ਜਸ਼ਨ ਤਾਂ ਫਿਰਦਾ ਲਈ ਬੜੀਆਂ ਆਸਾਨ ਨੀ
ਦੇਖੀ ਕਿੱਧਰੇ ਪਿਆਰ ਓਹਦਾ ਠੁਕਰਾਵੀ ਨਾ
ਪ੍ਰੀਤ ਤਾ ਤੈਨੂੰ ਮੈਨੂੰ ਬੈਠਾ ਰਬ ਆਪਣਾ
ਓਹਦੇ ਕੋਲੋਂ ਹੱਥ ਤੂੰ ਕਦੇ ਛੁਡਾਈ ਨਾ
ਇਕ ਪਲ ਵੀ ਤੈਨੂੰ ਭੁਲਣ ਤੇ ਓਥੇ ਮਰ ਜਾਵਾਂ
ਤੂੰ ਕੀ ਜਾਣੇ ਸੋਣੀਏ
ਮੈਂ ਤੈਨੂੰ ਕਿੰਨਾ ਚਾਹਵਾਨ
ਤੂੰ ਕੀ ਜਾਣੇ ਸੋਣੀਏ
ਮੈਂ ਤੈਨੂੰ ਕਿੰਨਾ ਚਾਹਵਾਨ
ਤੂੰ ਕੀ ਜਾਣੇ ਸੋਣੀਏ
ਮੈਂ ਤੈਨੂੰ ਕਿੰਨਾ ਚਾਹਵਾਨ
ਤੂੰ ਕੀ ਜਾਣੇ ਸੋਣੀਏ
ਮੈਂ ਤੈਨੂੰ ਕਿੰਨਾ ਚਾਹਵਾਨ
ਮੁੱਕਦੀ ਨਾ ਇਹੁ ਰਾਤ ਜਿਹੀ
ਕੇ ਕੱਢ ਚੜੇ ਓਹਨੂੰ ਤਕ ਲਾਵਾਂ
ਓਹਦਾ ਮੁਖ ਵੇਖਣ ਦਾ ਚਾ ਮੈਨੂੰ
ਕੇ ਓਹਨੂੰ ਦਿਲ ਦਾ ਹਾਲ ਸੁਣਾਵਾਂ .
ਤੂੰ ਕੀ ਜਾਣੇ ਸੋਹਣੀਏ
ਮੈਂ ਤੈਨੂੰ ਕਿੰਨਾ ਚਾਹਵਾਨ
ਤੂੰ ਕੀ ਜਾਣੇ ਸੋਹਣੀਏ
ਮੈਂ ਤੈਨੂੰ ਕਿੰਨਾ ਚਾਹਵਾਨ