menu-iconlogo
logo

Precious

logo
Letras
ਓ ਸਾਡੇ ਵਲੋਂ ਕੱਢੇ ਤੈਨੂੰ ਨਾ ਨਾ ਮਿਲੁ

ਕਹੇਗੀ ਜੇ ਤੇਰੇ ਤੈਨੂੰ ਤੇਰੇ ਮਿਲੂਗੇ

ਕਹੇਗੀ ਜੇ ਤੇਰੇ ਤੈਨੂੰ ਤੇਰੇ ਮਿਲੂਗੇ

ਦੱਸਦੀ ਜੇ ਪਰ ਕੱਢੇ ਸੁਣੇ ਲਗੇ ਨੀ

ਘਰ ਮੂਰੇ ਖੜੇ ਸੁਨਿਆਰੇ ਮਿਲੂਗੇ

ਘਰ ਮੂਰੇ ਖੜੇ ਸੁਨਿਆਰੇ ਮਿਲੂਗੇ

ਮੁਮਤਾਜ ਨੂੰ ਜੋ ਪਹਿਲੀ ਵਾਰੀ ਤਾਜ ਉੱਤੇ ਆਇਆ ਹੋਣਾ

ਐਨਾ ਸਾਨੂ ਆਉਂਦਾ ਨੀ ਮੋਹ ਤੇਰੇ ਤੇ

ਕੀਮਤੀ ਖ਼ਜ਼ਾਨੇ ਵਾਂਗੂ ਸਾਂਭ ਰਾਖੂੰਗਾ

ਨੀ ਕੱਢੇ ਧੁੱਪ ਦੀ ਵੀ ਪੈਣ ਨਾ ਦਾਉ ਲੋਹ ਤੇਰੇ ਤੇ

ਜਿੰਨੇ ਸਾਰੇ ਦੁਨੀਆਂ ਚੇ Precious ਹੀਰੇ

ਮੇਰਾ ਦਿਲ ਕਰੇ ਦਾਵਾ ਮੈਂ ਪਾਰੋ ਤੇਰੇ ਤੇ

ਕੀਮਤੀ ਖ਼ਜ਼ਾਨੇ ਵਾਂਗੂ ਸਾਂਭ ਰਾਖੂੰਗਾ

ਨੀ ਕਧੇ ਧੁੱਪ ਦੀ ਵੀ ਪੈਣ ਨਾ ਦਊ ਲੋਹ ਤੇਰੇ ਤੇ

ਜਿੰਨੇ ਸਾਰੇ ਦੁਨੀਆਂ ਚੇ Precious ਹੀਰੇ

ਮੇਰਾ ਦਿਲ ਕਰੇ ਦਾਵਾ ਮੈਂ ਪਾਰੋ ਤੇਰੇ ਤੇ

ਪਰਿਆਨ ਤੋਹ ਸੋਹਣੇ ਤੇਰੇ ਹੱਥ ਸੋਹਣੀਏ

ਉੱਤੇ ਲਿਖੇ ਖੁਦਾ ਦੇ ਪੈਗਾਮ ਹੋਏ ਆ

ਅਜ ਟਾਇ ਰੱਖੀ ਸੀ ਲੁਕੋ ’ਕੇ ਜ਼ਿੰਦਗੀ

ਪਰ ਅਸੀਂ ਤੇਰੇ ਸਾਰੇ ਆਮ ਹੋਏ ਆ

ਚੰਨ ਦੀ ਵੀ ਚਾਨੀ ਨੂੰ ਮਾਤ ਪਾਉਂਦਾ ਐ

ਨੀ ਸਚੀ ਮੁਕੇ ਤੇ ਨੂਰ ਆਲੀ ਜੋਤ ਤੇਰੇ ਤੇ

ਕੀਮਤੀ ਖ਼ਜ਼ਾਨੇ ਵਾਂਗੂ ਸਾਂਭ ਰਾਖੂੰਗਾ

ਨੀ ਕੱਢੇ ਧੁੱਪ ਦੀ ਵੀ ਪੈਣ ਨਾ ਦਊ ਲੋਹ ਤੇਰੇ ਤੇ

ਜਿੰਨੇ ਸਾਰੇ ਦੁਨੀਆਂ ਚੇ Precious ਹੀਰੇ

ਮੇਰਾ ਦਿਲ ਕਰੇ ਦਾਵਾ ਮੈਂ ਪਾਰੋ ਤੇਰੇ ਤੇ

ਕੀਮਤੀ ਖ਼ਜ਼ਾਨੇ ਵਾਂਗੂ ਸਾਂਭ ਰਾਖੂੰਗਾ

ਨੀ ਕਧੇ ਧੁੱਪ ਦੀ ਵੀ ਪੈਣ ਨਾ ਦਊ ਲੋਹ ਤੇਰੇ ਤੇ

ਜਿੰਨੇ ਸਾਰੇ ਦੁਨੀਆਂ ਚੇ Precious ਹੀਰੇ

ਮੇਰਾ ਦਿਲ ਕਰੇ ਦਾਵਾ ਮੈਂ ਪਾਰੋ ਤੇਰੇ ਤੇ

ਨਾ ਹੀ ਅਸੀਂ ਕਿਸੇ ਨਾਲ ਵੰਡੇ ਦਿਲ ਨੀ

ਨਾ ਹੀ ਅਸੀਂ ਕਿਸੇ ਨਾਲ ਵਟਾਇਆ ਮੁੰਡਿਆਂ

ਤੇਰੇ ਨਾਲ ਖਾਦਾਂ ਨਾਗਣੀ ਨਾਲ ਹੀ ਰਾਹੁ

ਬੱਸ ਮੇਰਾ ਚੱਲੇ ਸਬ ਲੇਖੇ ਲਾੜਾ ਤੇਰੇ

ਉੱਤੇ ਜਾਨ ਛੱਡ ਵਾਰ ਦੇਵਾ ਸਾਊ ਤੇਰੇ ਤੇ

ਕੀਮਤੀ ਖ਼ਜ਼ਾਨੇ ਵਾਂਗੂ ਸਾਂਭ ਰਾਖੂੰਗਾ

ਨੀ ਕਧੇ ਧੁੱਪ ਦੀ ਵੀ ਪੈਣ ਨਾ ਦਊ ਲੋਹ ਤੇਰੇ ਤੇ

ਜਿੰਨੇ ਸਾਰੇ ਦੁਨੀਆਂ ਚੇ Precious ਹੀਰੇ

ਮੇਰਾ ਦਿਲ ਕਰੇ ਦਾਵਾ ਮੈਂ ਪਾਰੋ ਤੇਰੇ ਤੇ

ਕੀਮਤੀ ਖ਼ਜ਼ਾਨੇ ਵਾਂਗੂ ਸਾਂਭ ਰਾਖੂੰਗਾ

ਨੀ ਕਧੇ ਧੁੱਪ ਦੀ ਵੀ ਪੈਣ ਨਾ ਦਊ ਲੋਹ ਤੇਰੇ ਤੇ

ਜਿੰਨੇ ਸਾਰੇ ਦੁਨੀਆਂ ਚੇ Precious ਹੀਰੇ

ਮੇਰਾ ਦਿਲ ਕਰੇ ਦਾਵਾ ਮੈਂ ਪਾਰੋ ਤੇਰੇ ਤੇ

Precious de Nagii - Letras y Covers