menu-iconlogo
logo

My Prime

logo
Letras
ਮੇਰਾ prime ਬਿਲੋ ਫੁੱਲ grime ਬਿਲੋ

ਅਸੀ ਹੁਣ ਨਾਯੋ ਕਰਦੇ ਕੋਈ crime ਬਿਲੋ

So fine ਬਿਲੋ ਮੇਰੇ rhyme ਬਿਲੋ

ਡੱਬ ਨਾਲ ਝੂਲਦਾ ਆ M 9 ਬਿਲੋ

Sometime ਬਿਲੋ ਲੱਗੇ wine ਬਿਲੋ

ਫੇਰ ਮੇਜਾਇ ਦਾ ਪ੍ਰਾਤ, ਅਖਾਂ shine ਬਿਲੋ

ਮੈਂ ਨਾ ਕਰਾਂ ਦਿਲ ਵੱਧੀਆਂ, ਹਵਾ ਖੋਰੀਆਂ

ਬਸ ਕਦੇ ਕਦੇ ਔਂਦਾ, ਚੰਗਾ ਟਾਇਮ ਬਿਲੋ

ਇਕ ਗੀਤਾਂ ਦਾ ਨਸ਼ਾ, ਦੂਜਾ ਜੀਪਾਂ ਦਾ ਕੁੜੇ

ਬਾਕੀ ਸਾਰੇ ਮਾੜੇ ਕਮਾ ਤੋਂ resign ਬਿਲੋ

ਨਾ ਕਦੇ ਲਕ ਦੁਖਦੇ, ਨਾ ਹੀ purse ਦੁਖੇ

ਐਸਾ ਜ਼ਿੰਦਗੀ ਨੂ ਕਰ ਲਿਆ design ਬਿਲੋ

ਮੈਂ ਪਾਰੀ ਲੰਮੀ ਖੇਡਣੀ, ਸਚੀ ਕਾਹਲੀ ਕੋਈ ਨਾ

ਜਿਦਾਂ ਖੇਡਿਆ ਸੀ test ਬ੍ਰਿਆਨ ਬਿਲੋ

ਮੈਂ ਤੈਨੂੰ ਵਿਆਹ ਖਡੂੰਗਾ, ਇਕੋ ਸ਼ਰਤ ਉੱਤੇ

ਜੇ ਮੇਰੀ ਬਾਹਾਂ ਚ ਰਹੇਗੀ ਸਾਰਾ ਟਾਇਮ ਬਿਲੋ

ਮੇਰਾ prime ਬਿਲੋ ਫੁੱਲ ਗ੍ਰਾਇਮ ਬਿਲੋ

ਅਸੀ ਹੁਣ ਨਾਯੋ ਕਰਦੇ ਕੋਈ ਕ੍ਰਾਇਮ ਬਿਲੋ

so fine ਬਿਲੋ ਮੇਰੇ ਰਾਇਮ ਬਿਲੋ

ਡੱਬ ਨਾਲ ਝੂਲਦਾ ਆ M 9 ਬਿਲੋ

ਹੋ ਗਡੀ road ਉੱਤੇ, ਫਿਰਦੇ ਆ ਡਾਟ ਪਟਦੀ

ਨੀ ਮੌਤ ਚਤੋ ਪੈਰ, ਚੋਬਰਾਂ ਦਾ ਨਾਮ ਰੱਟ ਦੀ

ਨੀ ਸਾਨੂ ਲਿਖਣ ਚ ਔਂਦੀ ਨਾਯੋ, ਸ਼ਰਮ ਤੇ ਸੰਗ

ਅੰਗ ਸੰਗ ਕਰਤਾਰ, ਬਸ ਤਾਪੀ ਔਂਦਾ ਡੰਗ

ਮੱਥੇ ਤਿਉੜ ਨਾ ਤੜਾਕੀ, ਜੱਟ ਅਣਖੀ ਪੇਦਾਸ਼ੀ

ਬਸ ਇਕੋ ਗਲੋ ਮਾੜੇ, ਜੇਡੀ ਸੋਚ ਆ ਲੜਾਕੀ

ਆਯਾ ਅੰਬੀਆਂ ਨੂ ਬੂਰ, ਸਾਰੀ ਦੁਨਿਯਾ ਦੀ ਘੂਰ

ਕਿਹੰਦੇ ਖੱਟੇ ਆ ਅੰਗੂਰ, ਹੱਥ ਪੌਣ ਗੇ ਜਰੂਰ

ਮੇਰਾ prime ਬਿਲੋ so fine ਬਿੱਲੋ

So fine ਬਿਲੋ ਮੇਰੇ ਰਾਇਮ ਬਿਲੋ

ਮੇਰਾ prime ਬਿਲੋ so fine ਬਿੱਲੋ

ਮੇਰੇ ਰਾਇਮ ਬਿਲੋ so fine ਬਿਲੋ

ਵੇ-maker ਨੂ ਪੇਂਦੀ ਨ੍ਹਈਓ intro ਦੀ ਲੋੜ

ਪਾਏ ਪੈਰਾਂ ਚ ਬਾਟੀਗਾ ਲਾਯੀ ਅਖਾਂ ਤੇ Deor

ਪੱਟੀ ਗਜੇ ਦੀ ਸ਼ੌਕੀਨ ਫਿਰੇ ਕਰਦੀ score

ਰਿਹੰਦੀ ਪੁਛਦੀ ਆ ਜ਼ੋਯਾ ਕੀਤੇ ਯੂਕੇ ਜਾ ਲਾਹੋਰ

ਸਕੀ ਐਸਤਾ ਵਿਦਾ ਲੋਕਾ, ਲੋਕ ਲਬਦੇ ਆ ਮੌਕਾ

ਕਿਹਣੂ ਫੇਰਨਾ ਆ ਤੋਕਾ ਕਿਹਤੋਂ ਮੰਗਣਾ ਏ ਕੋਕਾ

ਕਿਹਨਾ ਕਰਨਾ ਏ ਢੋਕਾ ਕੀਹਦਾ ਚੁੰਘਣਾ ਏ ਢੋਕਾਂ

ਕਦੋਂ ਜੜਨਾ ਏ ਕੋਕਾ ਪਰ ਕਮ ਬੜਾ ਔਖਾ

ਮੇਰਾ prime ਬਿਲੋ ਫੁੱਲ ਗ੍ਰਾਇਮ ਬਿਲੋ

ਅਸੀ ਹੁਣ ਨਾਯੋ ਕਰਦੇ ਕੋਈ ਕ੍ਰਾਇਮ ਬਿਲੋ

So fine ਬਿਲੋ ਮੇਰੇ ਰਾਇਮ ਬਿਲੋ

ਡੱਬ ਨਾਲ ਝੂਲਦਾ ਆ M 9 ਬਿਲੋ

ਕਦੇ ਬਾਪੂ ਤੋਂ ਲੇਂਦਾ ਸੀ ਜਿਹੜਾ 300 ਆ day

ਅੱਜ ਮਿਲੀ ਵੀ ਕਮਵਾ ਕਰ ਸਕਦਾ ਨੀ pay

ਕਿਤੋ ਤਕ ਆ ਪਹੁੰਚਤਾ ਓਹਨੇ ਦੇਕੇ ਸਾਰੇ ਵੇ

ਜਿਨਾ ਚਿਰ ਵੀ ਹੌਗਾ ਓਹਦੀ ਰਜ਼ਾ ਚ stay

ਏਨਾਇ ਕਰ ਨਾ slay ਬਣੀ ਫਿਰੇ ਕਿਮ ਕੇ

When you say my name its’a done on way

ਰਿਹਾ ਬੀਬੀ ਦਾ ਡੁਲਾਰਾ ਨਿਕੇ ਹੁੰਦੇਯੋ ਅਵਾਰਾ

ਕਾਰਾਂ ਨੋਟ-ਆਂ ਦਾ ਉਜਾੜਾ ਤਾਹੀਓਂ ਵਧ ਦਾ ਪੁਵਾੜਾ

ਮੇਰਾ prime ਬਿਲੋ so fine ਬਿੱਲੋ

So fine ਬਿਲੋ ਮੇਰੇ rhyme ਬਿਲੋ

ਮੇਰਾ prime ਬਿਲੋ so fine ਬਿੱਲੋ

ਮੇਰੇ rhyme ਬਿਲੋ so fine ਬਿਲੋ

My Prime de Navaan Sandhu/bebhumika - Letras y Covers