menu-iconlogo
logo

Picture Perfect

logo
Letras
ਤੇਰੇ ਬਿਨ ਸਾਹ ਵੀ ਨਾ ਆਵੇ

ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ

ਰਾਸ ਕੋਈ ਦੁਆ ਵੀ ਨਾ ਆਵੇ

ਤੇ ਖੁਸ਼ੀਆਂ ਨੂੰ ਚਾ ਵੀ ਆਵੇ

ਸਾਡੇ ਵਲ ਭੈੜੇ ਜੱਗ ਦੀ

ਭੁੱਲ ਕੇ ਕੋਈ ਨਿਗ੍ਹਾ ਵੀ ਨਾ ਆਵੇ

ਤੇ ਖੁਸ਼ੀਆਂ ਨੂੰ ਚਾ ਵੀ ਆਵੇ

ਤੇਰੇ ਬਿਨ ਸਾਹ ਵੀ ਨਾ ਆਵੇ

ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ

ਰਾਸ ਕੋਈ ਦੁਆ ਵੀ ਨਾ ਆਵੇ

ਤੇ ਖੁਸ਼ੀਆਂ ਨੂੰ ਚਾ ਵੀ ਆਵੇ

ਤੇਰੇ ਬਿਨ ਸਾਹ ਵੀ ਨਾ ਆਵੇ

ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ

ਰਾਸ ਕੋਈ ਦੁਆ ਵੀ ਨਾ ਆਵੇ

ਤੇ ਖੁਸ਼ੀਆਂ ਨੂੰ ਚਾ ਵੀ ਆਵੇ

ਕਹਿੰਦੀ ਸਮਝ ਨਾ ਆਵੇ ਮੈਨੂੰ ਯਾਰਾ

ਸਾਨੂੰ ਹੋਇਆ ਕਿਵੈਂ ਇਸ਼ਕ ਦੁਬਾਰਾ

ਕਿਵੈਂ ਜੱਚ ਗਿਆ ਨਜ਼ਰਾਂ ਨੂੰ ਤੂੰ

ਲੱਗੇ ਫਿਰ ਪਾ ਲਿਆ ਪੁਵਾੜਾ

ਕਹਿੰਦੀ ਸਮਝ ਨਾ ਆਵੇ ਮੈਨੂੰ ਯਾਰਾ

ਸਾਨੂੰ ਹੋਇਆ ਕਿਵੈਂ ਇਸ਼ਕ ਦੁਬਾਰਾ

ਕਿਵੈਂ ਜੱਚ ਗਿਆ ਨਜ਼ਰਾਂ ਨੂੰ ਤੂੰ

ਲੱਗੇ ਫਿਰ ਪਾ ਲਿਆ ਪੁਵਾੜਾ

ਹੱਥਾਂ ਪੈਰਾਂ ਵਿੱਚ ਰਹਿੰਦੀ ਨਈਓਂ ਜਾਨ

ਵੇ ਜਦੋਂ ਬੈਠੇ ਨਾ ਤੂੰ ਕੋਲ ਮੇਰੇ ਆਂ

ਤੂੰ ਸਮਝ ਵਜ੍ਹਾ ਵੀ ਆਵੇ

ਤੇਰੇ ਬਿਨ ਸਾਹ ਵੀ ਨਾ ਆਵੇ

ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ

ਰਾਸ ਕੋਈ ਦੁਆ ਵੀ ਨਾ ਆਵੇ

ਤੇਰੇ ਬਿਨ ਸਾਹ ਵੀ ਨਾ ਆਵੇ

ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ

ਰਾਸ ਕੋਈ ਦੁਆ ਵੀ ਨਾ ਆਵੇ

ਤੇ ਖੁਸ਼ੀਆਂ ਨੂੰ ਚਾ ਵੀ ਆਵੇ

ਅਲੱੜ ਸੁਪਨੇ ਜ਼ਾਲਿਮ ਦੁਨੀਆਂ

ਵਿੱਚ ਮਾਸੂਮ ਜਈਂ ਉਹ

ਮੰਗੇ ਮੋਹੱਬਤ ਦਵੇ ਦਿਲਾਸੇ

ਕਹਿੰਦੀ ਹੋਜੇ ਹੋਣਾ ਜੋ

ਵੇ ਤੇਰੇ ਹੱਥਾਂ ਵਿੱਚ ਹੱਥ ਫਸਾਵਾਂ

ਗੂੰਜਲਾਂ ਉਂਗਲਾਂ ਨਾਲ ਬਣਾਵਾਂ

ਤੇਰਾ ਪਲ ਦਾ ਵਸਾਹ ਵੀ ਨਾ ਖਾਵਾ

ਤੈਨੂੰ ਘੁੱਟ ਗਲਮੇ ਨਾ ਕਹਿੰਦੀ ਲਾਵਾ

ਤੇ ਸਾਡੇ ਚ ਹਵਾ ਵੀ ਨਾ ਆਵੇ

ਤੇਰੇ ਬਿਨ ਸਾਹ ਵੀ ਨਾ ਆਵੇ

ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ

ਰਾਸ ਕੋਈ ਦੁਆ ਵੀ ਨਾ ਆਵੇ

ਤੇ ਖੁਸ਼ੀਆਂ ਨੂੰ ਚਾ ਵੀ ਆਵੇ

ਤੇਰੇ ਬਿਨ ਸਾਹ ਵੀ ਨਾ ਆਵੇ

ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ

ਰਾਸ ਕੋਈ ਦੁਆ ਵੀ ਨਾ ਆਵੇ

ਤੇ ਖੁਸ਼ੀਆਂ ਨੂੰ ਚਾ ਵੀ ਆਵੇ

Picture Perfect de Navaan Sandhu/Yaari Ghuman - Letras y Covers