ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਤੇ ਖੋਰੇ ਮਾਹੀ ਕਿਥੇ ਰਿਹ ਗਯਾ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਤੇ ਖੋਰੇ ਮਾਹੀ ਕਿਥੇ ਰਿਹ ਗਯਾ
ਸਾਡੀ ਅੱਖਾਂ ਵਿਚੋ ਨੀਦਰਾ ਉੱਡਾ ਕੇ
ਸਾਡੀ ਅੱਖਾਂ ਵਿਚੋ ਨੀਦਰਾ ਉੱਡਾ ਕੇ
ਤੇ ਖੋਰੇ ਮਾਹੀ ਕਿਥੇ ਰਿਹ ਗਯਾ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਉਡਦਾ ਦੁੱਪਪੱਤਾ ਮੇਰਾ ਮਲ ਮਲ ਦਾ
ਦਿਲ ਉੱਤੇ ਜ਼ੋਰ ਚੰਨਾ ਨਹੀਓ ਚਲ ਦਾ
ਉਡਦਾ ਦੁੱਪਪੱਤਾ ਮੇਰਾ ਮਲ ਮਲ ਦਾ
ਦਿਲ ਉੱਤੇ ਜ਼ੋਰ ਚੰਨਾ ਨਹੀਓ ਚਲ ਦਾ
ਆਵੇਂ ਤੇ ਮਨਾਵਾਂਗੀ ਮੈ ਹਥ ਜੋੜ ਕੇ
ਮਹਿ ਵੇ ਤੂੰ ਗੁੱਸਾ ਕੇ ਤਾ ਕਿਹੜੀ ਗਲ ਦਾ
ਸਾਡੇ ਪੇਰਾਂ ਵਿਚ ਬੇੜੀਆਂ ਪਾ ਕੇ
ਸਾਡੇ ਪੇਰਾਂ ਵਿਚ ਬੇੜੀਆਂ ਪਾ ਕੇ
ਤੇ ਖੋਰੇ ਮਾਹੀ ਕਿਥੇ ਰਿਹ ਗਯਾ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਤੇ ਖੋਰੇ ਮਾਹੀ ਕਿਥੇ ਰਿਹ ਗਯਾ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਥੱਕ ਗਾਇਆ ਪਾਣੀਆਂ ਨੂੰ ਪੁਨ ਪੁਨ ਕੇ
ਗਲਾਂ ਇਸ ਦਿਲ ਦਿਆ ਸੁਣ ਸੁਣ ਕੇ
ਥੱਕ ਗਾਇਆ ਪਾਣੀਆਂ ਨੂੰ ਪੁਨ ਪੁਨ ਕੇ
ਗਲਾਂ ਇਸ ਦਿਲ ਦਿਆ ਸੁਣ ਸੁਣ ਕੇ
ਡਾਢਾ ਸਾਨੂ ਕੇ ਤ ਤੂ ਤੰਗ ਸਾਜ੍ਣਾ
ਬਦਲੇ ਲਵਾ ਗੀ ਤੈਥੋਂ ਚੁਣ ਚੁਣ ਕੇ
ਸਾਨੂ ਪ੍ਯਾਰ ਵਾਲੀ ਪੋੜੀ ਤੇ ਚੜ੍ਹਾ ਕੇ
ਸਾਨੂ ਪ੍ਯਾਰ ਵਾਲੀ ਪੋੜੀ ਤੇ ਚੜ੍ਹਾ ਕੇ
ਤੇ ਖੋਰੇ ਮਾਹੀ ਕਿਥੇ ਰਿਹ ਗਯਾ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਤੇ ਖੋਰੇ ਮਾਹੀ ਕਿਥੇ ਰਿਹ ਗਯਾ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਰੂਤ ਤੇਰੇ ਪ੍ਯਾਰ ਵਾਲੀ ਰੰਗ ਰੰਗ ਦੀ
ਦਿਲ ਤੈਨੂੰ ਚੁੰਮਦਾ ਤੇ ਆਂਖ ਸੰਗ ਦੀ
ਰੂਤ ਤੇਰੇ ਪ੍ਯਾਰ ਵਾਲੀ ਰੰਗ ਰੰਗ ਦੀ
ਦਿਲ ਤੈਨੂੰ ਚੁੰਮਦਾ ਤੇ ਆਂਖ ਸੰਗ ਦੀ
ਮੂਲ ਕੇਹੜਾ ਪਾਯਾ ਵੀ ਤੂ ਸਾਡੇ ਪ੍ਯਾਰ ਦਾ
ਹਰ ਵੇਲੇ ਤੇਰੀ ਮੈਂ ਖੇਰਾ ਮੰਗਦੀ
ਸਾਨੂ ਪ੍ਯਾਰ ਦੇ ਭੁਲੇਖੇ ਵਿਚ ਪਾਕੇ
ਸਾਨੂ ਪ੍ਯਾਰ ਦੇ ਭੁਲੇਖੇ ਵਿਚ ਪਾਕੇ
ਤੇ ਖੋਰੇ ਮਾਹੀ ਕਿਥੇ ਰਿਹ ਗਯਾ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾ ਕੇ
ਸਾਨੂ ਨਿਹਰ ਵਲੇਯ ਪੁਲ ਤੇ ਬੁਲਾ ਕੇ
ਤੇ ਖੋਰੇ ਮਾਹੀ ਕਿਥੇ ਰਿਹ ਗਯਾ
ਸਾਡੀ ਆਂਖਾਂ ਵਿਚੋ ਨੀਦਰਾ ਉਡਾ ਕੇ
ਤੇ ਖੋਰੇ ਮਾਹੀ ਕਿਥੇ ਰਿਹ ਗਯਾ
ਸਾਨੂ ਨਿਹਰ ਵਾਲੇ ਪੁਲ ਤੇ ਬੁਲਾਏ ਕੇ