menu-iconlogo
logo

Charha De Rang

logo
Letras
चढ़ा दे रंग, चढ़ा दे रंग

ਚੜ੍ਹਾ ਦੇ ਰੰਗ, ਸੋਹਣਿਆਂ ਵੇ

चढ़ा दे रंग, चढ़ा दे रंग

ਚੜ੍ਹਾ ਦੇ ਰੰਗ, ਸੋਹਣਿਆਂ ਵੇ

ਹੋ, ਤੱਤਡੀ ਦਾ ਹਾਲ ਸੁਨਾਵਾਂ, ਮੈਂ ਵਾਰੀ ਜਾਵਾਂ

चढ़ा दे रंग, चढ़ा दे रंग

ਚੜ੍ਹਾ ਦੇ ਰੰਗ, ਸੋਹਣਿਆਂ ਵੇ

चढ़ा दे रंग, चढ़ा दे रंग

ਚੜ੍ਹਾ ਦੇ ਰੰਗ, ਸੋਹਣਿਆਂ ਵੇ

ਹੋ, ਸੁਣ ਸੱਜਣਾ ਵੇ, ਤੇਰੇ ਪਿਆਰ ਮੇਂ ਦਿਲ ਡੂਬਾ

लबों पे तेरा नाम आगे, हो, तेरे ख़ाबों में दिल डूबा

चोरी से, चोरी से, हँसी ना ज़ोरी से

ਸੰਗ ਤੁਝੇ ਲੈ ਜਾਵਾਂ

चढ़ा दे रंग, चढ़ा दे रंग

ਚੜ੍ਹਾ ਦੇ ਰੰਗ, ਸੋਹਣਿਆਂ ਵੇ

चढ़ा दे रंग, चढ़ा दे रंग

ਚੜ੍ਹਾ ਦੇ ਰੰਗ, ਸੋਹਣਿਆਂ ਵੇ

ਨੀ ਮੈਂ ਯਾਰ ਦਾ ਸ਼ਗਨਾਂ ਪਾਵਾਂ

ਨੀ ਮੈਂ ਪਿਆਰ ਦਾ ਸ਼ਗਨਾਂ ਪਾਵਾਂ

ਨੀ ਮੈਂ ਯਾਰ ਦਾ ਸ਼ਗਨਾਂ ਪਾਵਾਂ, ਸੋਹਣਿਆਂ

ਨੀ ਮੈਂ ਮਾਹੀ ਸੰਗ ਉਡ ਜਾਵਾਂ

ਜੀ ਮੈਂ ਮਾਹੀ ਸੰਗ ਉਡ ਜਾਵਾਂ

ਨੀ ਮੈਂ ਰੱਬ ਦਾ ਸ਼ੁਕਰ ਮਨਾਵਾਂ, ਹਾਂਝਾ

ਤੈਨੂੰ ਮਿਰਜ਼ਾ ਜੱਟ ਨੇ ਆਖ ਦੇ

ਤੇ ਤੂੰ ਰਾਂਝਾ ਨਹੀਂ ਫ਼ਕੀਰ

ਜੇ ਕੋਈ ਤੈਨੂੰ ਚੋਰੀ ਲੈ ਜਾਵੇਂ

ਨੀ ਤੂੰ ਸਾਹਿਬਾਂ ਨਹੀਂ, ਤੂੰ ਹੀਰ

चोरी से चोरी से, हँसी ना ज़ोरी से

हाँ, चोरी से चोरी से, हँसी ना ज़ोरी से

ਸ਼ਗਨਾਂ ਤੇਰਾ ਪਾਵਾਂ

चढ़ा दे रंग, चढ़ा दे रंग

ਚੜ੍ਹਾ ਦੇ ਰੰਗ, ਸੋਹਣਿਆਂ ਵੇ

चढ़ा दे रंग, चढ़ा दे रंग

ਚੜ੍ਹਾ ਦੇ ਰੰਗ, ਸੋਹਣਿਆਂ ਵੇ

ਹੋ, ਤੱਤਡੀ ਦਾ ਹਾਲ ਸੁਨਾਵਾਂ, ਮੈਂ ਵਾਰੀ...

ਓਏ, ਮੈਂ ਵਾਰੀ ਜਾਵਾਂ

चढ़ा दे रंग, चढ़ा दे रंग

ਚੜ੍ਹਾ ਦੇ ਰੰਗ, ਸੋਹਣਿਆਂ ਵੇ

चढ़ा दे रंग, चढ़ा दे रंग

ਚੜ੍ਹਾ ਦੇ ਰੰਗ, ਸੋਹਣਿਆਂ ਵੇ

चढ़ा दे रंग, चढ़ा दे रंग

ਚੜ੍ਹਾ ਦੇ ਰੰਗ, ਸੋਹਣਿਆਂ ਵੇ

चढ़ा दे रंग, चढ़ा दे रंग

ਚੜ੍ਹਾ ਦੇ ਰੰਗ, ਸੋਹਣਿਆਂ ਵੇ