ਤੇਰੇ ਜਾਣ ਦੀਆਂ ਏ ਗੱਲਾਂ
ਮੈਂ ਸੁਣ ਸੁਣ ਖੂਰਦੀ ਚੱਲਾ
ਮੈਂ ਵਿੱਛੜ ਕੇ ਮਰ ਜਾਣਾ
ਏ ਇਸ਼੍ਕ਼ ਦਾ ਰੋਗ ਆ ਵੱਲਾਹ
ਤੇਰੀ ਬੇਵਫ਼ਾਈ ਜ਼ੱਰ ਲਯੀ
ਤੈਨੂ ਤਾ ਵੀ ਜੀਤ ਨਾ ਪਯੀ
ਮੇਰੀ ਸੜ ਦੀ ਰੂਹ ਤੇ ਚਾਨਣਾ
ਨਾ ਤੂ ਫਿਕਰ ਦੀ ਚਾਦਰ ਪਯੀ
ਓ ਬੁੱਕ ਵਿਚ ਭਰੇਯਾ ਸੀ
ਪਾਣੀ ਛੋਯੀ ਜਾਂਦਾ ਆਏ
ਜਾਂਣ ਸਾਡੀ ਨਿਕਲੇ ਤੇ
ਦਿਲ ਰੋਯੀ ਜਾਂਦਾ ਆਏ
ਸਾਥੋਂ ਸਾਡਾ ਆਪਣਾ
ਬੇਗਾਨਾ ਹੋਯੀ ਜਾਂਦਾ ਆਏ
ਜਾਂਣ ਸਾਡੀ ਨਿਕਲੇ ਤੇ
ਦਿਲ ਰੋਯੀ ਜਾਂਦਾ ਆਏ
ਸਾਥੋਂ ਸਾਡਾ ਆਪਣਾ
ਬੇਗਾਨਾ ਹੋਯੀ ਜਾਂਦਾ ਆਏ
ਸਾਥੋਂ ਸਾਡਾ ਆਪਣਾ
ਢੋਲਨਾ ਵੇ ਢੋਲਨਾ
ਰੂਸਣਾ ਯਾ ਬੋਲਣਾ
ਪਲਕਾਂ ਤੇ ਰਖ ਸਾਨੂ
ਪੈਰਾ ਵਿਚ ਰੋਲ ਨਾ
ਢੋਲਨਾ ਵੇ ਢੋਲਨਾ
ਰੂਸਣਾ ਕੇ ਬੋਲਣਾ
ਪਲਕਾਂ ਤੇ ਰਖ ਸਾਨੂ
ਪੈਰਾ ਵਿਚ ਰੋਲ ਨਾ
ਢੋਲਨਾ ਵੇ ਢੋਲਨਾ ਹਾ ਆ
ਢੋਲਨਾ ਵੇ ਢੋਲਨਾ
ਤੂੰ ਜਿੰਨੇ ਜਖਮ ਵੀ ਦੇਵੇ
ਰੂਹ ਹੋਰ ਵੀ ਖਿੜ ਦੀ ਜਾਵੇ
ਕਹਿੰਦਾ ਸੀ ਸ਼ਾਇਰ ਕੋਈ ਫੱਟਾ ਚੋ ਚਾਨਣ ਆਏ
ਉਹ ਇਹ ਇਸ਼ਕ ਕੁਫ਼ਰ ਤੋਂ ਉੱਤੇ
ਇਹ ਇਸ਼ਕ ਨਾ ਪੁਨ ਕਮਾਵੈ
ਸੋ ਜਿਸਮ ਜੁੜੇ ਨਹੀਂ ਮਿਲਦਾ
ਇਕ ਦਿਲ ਟੁਟਿਆ ਮਿਲ ਜਾਵੇ
ਹੋ ਉਮਰਾਂ ਦਾ ਬੁਣਿਆ ਸੀ ਖ਼ਵਾਬ ਮੋਹਿ ਜਾਂਦਾ ਹੈ
ਜਾਂਣ ਸਾਡੀ ਨਿਕਲੇ ਤੇ
ਦਿਲ ਰੋਯੀ ਜਾਂਦਾ ਆਏ
ਸਾਥੋਂ ਸਾਡਾ ਆਪਣਾ
ਬੇਗਾਨਾ ਹੋਯੀ ਜਾਂਦਾ ਆਏ
ਜਾਂਣ ਸਾਡੀ ਨਿਕਲੇ ਤੇ
ਦਿਲ ਰੋਯੀ ਜਾਂਦਾ ਆਏ
ਸਾਥੋਂ ਸਾਡਾ ਆਪਣਾ
ਬੇਗਾਨਾ ਹੋਯੀ ਜਾਂਦਾ ਆਏ
ਸਾਥੋਂ ਸਾਡਾ ਆਪਣਾ
ਢੋਲਨਾ ਵੇ ਢੋਲਨਾ
ਰੂਸਣਾ ਕੇ ਬੋਲਣਾ
ਪਲਕਾਂ ਤੇ ਰਖ ਸਾਨੂ
ਪੈਰਾ ਵਿਚ ਰੋਲ ਨਾ
ਢੋਲਨਾ ਵੇ ਢੋਲਨਾ
ਰੂਸਣਾ ਕੇ ਬੋਲਣਾ
ਪਲਕਾਂ ਤੇ ਰਖ ਸਾਨੂ
ਪੈਰਾ ਵਿਚ ਰੋਲ ਨਾ
ਢੋਲਨਾ ਵੇ ਢੋਲਨਾ ਆ
ਢੋਲਨਾ ਵੇ ਢੋਲਨਾ
ਆ ਬੈਠ ਤੇਰੇ ਵੇ ਮੱਥੇ
ਮੈਂ ਮਾਨਸਰੋਵਰ ਤਰਾ
ਜੇ ਵੱਸ ਹੋ ਤਾਂ ਸਿਰ ਤੋਂ
ਕੁਲ ਸੂਰਜ ਤਾਰੇ ਵਾੜਾ
ਤੇਰੀ ਆਂਖ ਨੂ ਦੇਵਾ ਸੁਪਨੇ
ਤੇਰੇ ਹੇਯੇਸ ਤੇ ਰੂਹ ਹਾੜਾ
ਬਸ ਇਕ ਸਾਹ ਮੇਰਾ ਹੋ ਜਯੀ
ਓਸੇ ਵਿਚ ਉਮਰ ਗੁਜ਼ਾਰਾ
ਕਾਤੋਂ ਸਾਨੂ ਵੇਖ ਚਾਨਣਾ
ਬੂਹੇ ਢੋਈ ਜਾਂਦਾ ਆਏ
ਜਾਂਣ ਸਾਡੀ ਨਿਕਲੇ ਤੇ
ਦਿਲ ਰੋਯੀ ਜਾਂਦਾ ਆਏ
ਸਾਥੋਂ ਸਾਡਾ ਆਪਣਾ
ਬੇਗਾਨਾ ਹੋਯੀ ਜਾਂਦਾ ਆਏ
ਜਾਂਣ ਸਾਡੀ ਨਿਕਲੇ ਤੇ
ਦਿਲ ਰੋਯੀ ਜਾਂਦਾ ਆਏ
ਸਾਥੋਂ ਸਾਡਾ ਆਪਣਾ
ਬੇਗਾਨਾ ਹੋਯੀ ਜਾਂਦਾ ਆਏ
ਸਾਥੋਂ ਸਾਡਾ ਆਪਣਾ
ਢੋਲਨਾ ਵੇ ਢੋਲਨਾ
ਰੂਸਣਾ ਯਾ ਬੋਲਣਾ
ਪਲਕਾਂ ਤੇ ਰਖ ਸਾਨੂ
ਪੈਰਾ ਵਿਚ ਰੋਲ ਨਾ
ਢੋਲਨਾ ਵੇ ਢੋਲਨਾ
ਰੂਸਣਾ ਕੇ ਬੋਲਣਾ
ਪਲਕਾਂ ਤੇ ਰਖ ਸਾਨੂ
ਪੈਰਾ ਵਿਚ ਰੋਲ ਨਾ
ਢੋਲਨਾ ਵੇ ਢੋਲਨਾ ਹਾ ਆ
ਢੋਲਨਾ ਵੇ ਢੋਲਨਾ