ਓ ਝੂਟੇ ਖਾਂਦੇ ਲਕ ਜਿਥੇ ਅੱਲ੍ਹੜਾ ਹੁਸੀਨਾ ਦੇ ਹੋ ਹੋ ਹੋ
ਓ Paris ਤੋਂ ਸੋਹਣਾ Chandigarh ਅਖਵਾਂਡਾ ਏ
ਹਰੀ ਸਿੰਘ ਨਲੂਆ ਦੇ ਛੱਡ ਕ ਪੰਜਾਬ ਨੂੰ
ਤੇ ਹਰ ਕੋਯੀ ਸਿਫ੍ਤ ਹੁੰਨ ਓਸੇ ਦੀ ਸੁਣੌਂਦਾ ਏ
ਹੋ ਕੂਡਿਯਾ ਨੂ ਹੋ ਗਯਾ ਗਰੂਰ ਏਸ ਗਲ ਦਾ
ਹੋਰ ਸ਼ਿਅਰ ਨਾਕ ਥੱਲੇ ਓਹਨੇ ਦੇ ਨਾ ਔਂਦਾ ਏ
ਚੰਡੀਗੜ੍ਹ ਨਾਲ ਪੰਜਾਬ ਦਾ ਮੁਕ਼ਾਬਲਾ
ਓ ਕੁੰਢਾ ਧਾਲੀਵਾਲ ਇੰਜ੍ਜ ਕਰਕੇ ਦਿਖੌਂਦਾ ਏ
ਕੁੜੀ ਚੰਡੀਗੜ੍ਹ ਦੀ ਤੂ ਹੂਰ ਅਖਵਾਵੇ
ਸੌਦਾ ਪੱਤਾ ਲੈਣ ਲਈ 17 ਵਿਚ ਜਾਵੇ
ਕੁੜੀ ਚੰਡੀਗੜ੍ਹ ਦੀ ਤੂ ਹੂਰ ਅਖਵਾਵੇ
ਸੌਦਾ ਪੱਤਾ ਲੈਣ ਲਈ 17 ਵਿਚ ਜਾਵੇ
ਜੱਟਾਂ ਦੇ ਪੰਜਾਬ ਨੂ ਪਸੰਦ ਨਾ ਤੂ ਕਰੇ
ਹਰ ਗਲ ਤੇ ਨੱਕ ਜਿਹਾ ਚ੍ਡਾਉਂਦੀ
ਜੇ ਏਨਾ ਮਾਨ ਚੰਡੀਗੜ੍ਹ ਤੇ
ਨਾਡੇ ਲੈਣ ਪਟਿਆਲੇ ਕਾਹਤੋ ਔਂਦੀ
ਜੇ ਏਨਾ ਮਾਨ ਚੰਡੀਗੜ੍ਹ ਤੇ
ਲੈਣ ਪਟਿਆਲੇ ਕਾਹਤੋ ਔਂਦੀ
ਜੇ ਏਨਾ ਮਾਨ ਚੰਡੀਗੜ੍ਹ ਤੇ
ਨਾਡੇ ਲੈਣ ਪਟਿਆਲੇ ਕਾਹਤੋ ਔਂਦੀ
ਜੇ ਏਨਾ ਮਾਨ ਚੰਡੀਗੜ੍ਹ ਤੇ
Daily ਦੁਧ ਪੀਂਦੀ ਜਿਹਦਾ ਲਾਕੇ ਮਾਲਾਯੀ ਨੀ
ਵੇਰਕਾ ਦੀ ਡੇਰੀ ਓ ਵੀ ਜੱਟਾਂ ਨੇ ਚਲਾਈ ਨੀ
Daily ਦੁਧ ਪੀਂਦੀ ਜਿਹਦਾ ਲਾਕੇ ਮਾਲਾਯੀ ਨੀ
ਵੇਰਕਾ ਦੀ ਡੇਰੀ ਓ ਵੀ ਜੱਟਾਂ ਨੇ ਚਲਾਈ ਨੀ
ਪੱਥਰਾਂ ਨੂ ਪੀਹ ਕੇ ਵਿਚ ਪਾ ਲੇਯਾ ਘਰ
ਪੱਥਰਾਂ ਨੂ ਪੀਹ ਕੇ ਵਿਚ ਪਾ ਲੇਯਾ ਕਰ
ਸਾਡੇ ਆਲੂ ਕ੍ਯੂਂ ਸਮੋਸੇਯਾ ਚ ਪੌਂਦੀ
ਜੇ ਏਨਾ ਮਾਨ ਚੰਡੀਗੜ੍ਹ ਟੇਯੈ
ਲੇਣਗੇ ਲੈਣ Ludhiane ਕਾਹਤੋਂ ਔਂਦੀ
ਜੇ ਏਨਾ ਮਾਨ ਚੰਡੀਗੜ੍ਹ ਤੇ
ਲੈਣ Ludhiane ਕਾਹਤੋਂ ਔਂਦੀ
ਜੇ ਏਨਾ ਮਾਨ ਚੰਡੀਗੜ੍ਹ ਤੇ
ਲੇਣਗੇ ਲੈਣ Ludhiane ਕਾਹਤੋਂ ਔਂਦੀ
ਜੇ ਏਨਾ ਮਾਨ ਚੰਡੀਗੜ੍ਹ ਤੇ
ਚਲੇ Haryana ਨਾਲ ਰੌਲਾ ਥੋਡੇ ਸ਼ਿਅਰ ਦਾ
ਖਤਰੇ ਦਾ ਘੁਗੂ ਸੈਲ ਨਿਹਾਰ ਦਾ
ਚਲੇ Haryana ਨਾਲ ਰੌਲਾ ਥੋਡੇ ਸ਼ਿਅਰ ਦਾ
ਖਤਰੇ ਦਾ ਘੁਗੂ ਸੈਲ ਨਿਹਾਰ ਦਾ
ਸਾਥੋਂ ਬਿਨਾ ਜਾਤ ਠੁੱਡਾ ਤੋਂ ਖੋ ਲੈਣਗੇ
ਸਾਥੋਂ ਬਿਨਾ ਜਾਤ ਖੋਕੇ ਲੈ ਜਾਣ ਗੇ
ਨੀ ਜਿਹਦੀ ਕੂਡਿਯਾ ਦੀ ਜੰਨਤ ਸਾਜੌਂਦੀ
ਜੇ ਏਨਾ ਮਾਨ ਚੰਡੀਗੜ੍ਹ ਤੇ
ਜੁੱਤੀ ਕਢਵੀ ਕਢਵੀ
ਹੋ ਕਢਵੀ ਪੰਜਾਬੀ ਕਾਹਤੋ ਪੌਂਦੀ
ਜੇ ਏਨਾ ਮਾਨ ਚੰਡੀਗੜ੍ਹ ਤੇ
ਕਢਵੀ ਪੰਜਾਬੀ ਕਾਹਤੋ ਪੌਂਦੀ
ਜੇ ਏਨਾ ਮਾਨ ਚੰਡੀਗੜ੍ਹ ਤੇ
ਨੀ ਜੁੱਤੀ ਕਢਵੀ ਪੰਜਾਬੀ ਕਾਹਤੋ ਪੌਂਦੀ
ਜੇ ਏਨਾ ਮਾਨ ਚੰਡੀਗੜ੍ਹ ਤੇ
ਮਾਲਵੇ ਦੇ ਹੀਰੋ ਅੱਤੇ ਸੂਰਮੇ ਦੋਆਬੇ ਦੇ
ਜਗ ਮਸ਼-ਹੂਰ ਹੋਏ ਪਿਹਲਵਾਨ ਮਾਜੇ ਦੇ
ਮਾਲਵੇ ਦੇ ਹੀਰੋ ਅੱਤੇ ਸੂਰਮੇ ਦੋਆਬੇ ਦੇ
ਜਗ ਮਸ਼-ਹੂਰ ਹੋਏ ਪਿਹਲਵਾਨ ਮਾਜੇ ਦੇ
ਦਸ ਨਾਲੇ ਸਾਡੇ ਕੁੰਢੇ ਧਾਲੀਵਾਲ ਦੇ
ਦਸ ਫੇਰ ਸਾਡੇ ਕੂੰਡੇ ਧਾਲੀਵਾਲ ਦੇ
ਨੀ hit ਗੀਤ ਕਾਹਤੋ ਫੋਨ ਚ ਪਰੋਂਦੀ
ਜੇ ਏਨਾ ਮਾਨ ਚੰਡੀਗੜ੍ਹ ਤੇ
ਮੁੰਡਾ ਗਬਰੂ ਪੰਜਾਬੀ ਕਾਹਤੋ ਚੌਂਦੀ
ਜੇ ਏਨਾ ਮਾਨ ਚੰਡੀਗੜ੍ਹ ਤੇ
ਨੀ ਮੁੰਡਾ ਗਬਰੂ.
ਗਬਰੂ ਪੰਜਾਬੀ ਕਾਹਤੋ ਚੌਂਦੀ
ਜੇ ਏਨਾ ਮਾਨ ਚੰਡੀਗੜ੍ਹ ਤੇ
ਗਬਰੂ ਪੰਜਾਬੀ ਕਾਹਤੋ ਚੌਂਦੀ
ਜੇ ਏਨਾ ਮਾਨ ਚੰਡੀਗੜ੍ਹ ਤੇ