ਓ, ਜਿੰਦ ਮੇਰੇ ਮਾਹੀ, ਓ, ਜਿੰਦ ਮੇਰੇ ਮਾਹੀ
ਓ, ਜਿੰਦ ਮੇਰੇ ਮਾਹੀ, ਓ, ਜਿੰਦ ਮੇਰੇ ਮਾਹੀ (ਮਾਹੀ)

ਇਸ਼ਕ ਹੈ ਖੇਲ ਵਫ਼ਾ ਦਾ, ਇਹ ਹੁੰਦਾ ਮੇਲ ਖੁਦਾ ਦਾ

ਹੈ ਮੇਰੇ ਹੱਕ ਦਾ ਜੋ ਵੀ, ਤੂੰ ਪੂਰਾ, ਪੌਣ, ਤੂੰ ਆਧਾ
ਨਾ ਚੰਗਾ ਲਗਦਾ ਕੋਈ, ਨਾ ਦਿਲ ਨੂੰ ਫ਼ਬਦਾ ਕੋਈ
ਮੇਰੀ ਤਾਂ ਰੂਹ ਵਿੱਚ ਤੂੰ ਹੈ, ਦੂਜਾ ਨਾ ਲੱਭਦਾ ਕੋਈ
ਓ, ਜਿੰਦ ਮੇਰੇ ਮਾਹੀ (ਮਾਹੀ), ਓ, ਜਿੰਦ ਮੇਰੇ ਮਾਹੀ (ਮਾਹੀ)

(ਮਾਹੀ, ਮਾਹੀ, ਮਾਹੀ...)
ਤੈਨੂੰ ਸੌਂਹ ਮੇਰੀ, ਦੂਰ ਨਹੀਂ ਜਾਣਾ, ਮੈਨੂੰ ਜੀਂਦੇ-ਜੀ ਮਰ ਜਾਣਾ
ਮੇਰਾ ਹੋਰ ਕੋਈ ਨਾ ਬਿਨ ਤੇਰੇ, ਕਦੇ ਕੱਲਿਆ ਨਹੀਂ ਹੱਸ ਪਾਣਾ

ਸੱਭ ਤੋਂ ਪਹਿਲਾਂ ਤੂੰ ਆਵੇ, ਫ਼ਿਰ ਆਵੇ ਯਾਦ ਨਾ ਕੋਈ
ਮੈਨੂੰ ਭੁੱਲ ਗਏ ਦਰਦ ਜ਼ਮਾਨੇ ਦੇ, ਤੇਰੇ ਕੋਲ ਸਦਾ ਮੁਸਕਾਣਾ
ਦੁਨੀਆ ਨੂੰ ਇਹ ਸਮਝਾ ਦੇ, ਮਿਟ ਕੇ ਨਹੀਂ ਮਰਦੇ ਰਾਂਝੇ
ਦੁਨੀਆ ਨੂੰ ਇਹ ਸਮਝਾ ਦੇ, ਮਿਟ ਕੇ ਨਹੀਂ ਮਰਦੇ ਰਾਂਝੇ
ਓ, ਜਿੰਦ ਮੇਰੇ ਮਾਹੀ (ਮਾਹੀ), ਓ, ਜਿੰਦ ਮੇਰੇ ਮਾਹੀ (ਮਾਹੀ)
ਓ, ਜਿੰਦ ਮੇਰੇ ਮਾਹੀ (ਮਾਹੀ), ਓ, ਜਿੰਦ ਮੇਰੇ ਮਾਹੀ (ਮਾਹੀ)
ਓ, ਜਿੰਦ ਮੇਰੇ ਮਾਹੀ (ਮਾਹੀ), ਓ, ਜਿੰਦ ਮੇਰੇ ਮਾਹੀ (ਮਾਹੀ)
ਓ, ਜਿੰਦ ਮੇਰੇ ਮਾਹੀ (ਮਾਹੀ), ਓ, ਜਿੰਦ ਮੇਰੇ ਮਾਹੀ (ਮਾਹੀ)
This song goes out to my love
Music by Rapperiya Baalam
Kunaal Vermaa, respect