menu-iconlogo
logo

Funk Billo

logo
Letras
ਹੋ ਲੱਕ ਟੁੱਟ ਜੇ ਨਾ ਬਲਖਾਂਦੀ ਦਾ

ਲੱਕ ਟੁੱਟ ਜੇ ਨਾ ਬਲਖਾਂਦੀ ਦਾ

ਹੋਕੇ ਸ਼ਰਾਬੀ ਤੂੰ ਕਰਦੀ ਖ਼ਰਾਬੀ

ਤੂੰ ਜਾਦੂ ਜੇਹਾ ਕਰਦੀ ਐ ਤੂੰ

ਚੰਦ ਦਾ ਤੂੰ ਟੁਕੜਾ ਐ

ਗੋਰਾ ਜੇਹਾ ਮੁੱਖੜਾ

ਦਿਲ ਬੇਕਾਬੂ ਕਰਦੀ ਐ ਤੂੰ

ਅੰਖ ਜਦੋਂ ਦੀ ਤੇਰੇ ਨਾਲ ਲੜ ਗਈ

ਦੇਸੀ ਦਾਰੂ ਵਾਂਗੂ ਸਾਨੂੰ ਚੜ੍ਹ ਗਈ

ਅੰਖ ਜਦੋਂ ਦੀ ਤੇਰੇ ਨਾਲ ਲੜ ਗਈ

ਦੇਸੀ ਦਾਰੂ ਵਾਂਗੂ ਸਾਨੂੰ ਚੜ੍ਹ ਗਈ

ਤੇਰਾ ਗਿਰ ਗਿਆ ਝੁਮਕਾ ਚਾਂਦੀ ਦਾ

ਹੋ ਲੱਕ ਟੁੱਟ ਜੇ ਨਾ ਬਲਖਾਂਦੀ ਦਾ

ਲੱਕ ਟੁੱਟ ਜੇ ਨਾ ਬਲਖਾਂਦੀ ਦਾ

ਲਹਿੰਗਾ ਪਾਇਆ ਸੋਹਣੀਏ ਨੀ ਸਵਾ ਲੱਖ ਦਾ

ਸੋਂਹ ਲਗੇ ਰੱਬ ਦੀ ਐ ਬਾਹਲਾ ਜੱਚਦਾ

ਲਹਿੰਗਾ ਪਾਇਆ ਸੋਹਣੀਏ ਨੀ ਸਵਾ ਲੱਖ ਦਾ

ਸੋਂਹ ਲਗੇ ਰੱਬ ਦੀ ਐ ਬਾਹਲਾ ਜੱਚਦਾ

ਹੋ ਨੀ ਤੂੰ ਤੰਗ ਦੀ ਬਿੱਲੋ

ਨੀ ਤੂੰ ਕੱਲੀ ਨਹਿਯੋ ਨੱਚੇ

ਸਾਰਾ ਪਿੰਡ ਨੱਚਦਾ

ਹੋ ਦਿਲ ਡੰਗਦੀ ਬਿੱਲੋ

ਤੈਨੂੰ ਚੜ੍ਹ ਕੇ ਚੁਬਾਰੇ

ਮੁੰਡੇ ਤੱਕਦੇ ਨੇ ਸਾਰੇ

ਤੇਰੇ ਪਿਛੇ ਪਿਛੇ ਫਿਰਦੇ ਨੇ

ਮੁੰਡੇ ਇਹ ਕਵਾਰੇ

ਸਾਨੂੰ ਕਰ ਦੇ ਇਸ਼ਾਰੇ

ਤੇਰੇ ਲੱਕ ਦੇ ਹੁਲਾਰੇ

ਦਿਲ ਤਲੀ ਉੱਤੇ ਰੱਖ

ਮੁੰਡੇ ਘੁੱਮਦੇ ਨੇ ਸਾਰੇ

ਤੇਰਾ ਲੱਕ ਮਿੰਨਦੇ ਨੇ ਤੁੱਰੀ ਜਾਂਦੀ ਦਾ

ਹੋ ਲੱਕ ਟੁੱਟ ਜੇ ਨਾ ਬਲਖਾਂਦੀ ਦਾ

ਲੱਕ ਟੁੱਟ ਜੇ ਨਾ ਬਲਖਾਂਦੀ ਦਾ

ਚੰਨ ਟੱਲੀ ਹੋ ਗਿਆ

ਸੋਚਾਂ ਵਿਚ ਖੋ ਗਿਆ

ਚੰਨ ਟੱਲੀ ਹੋ ਗਿਆ

ਸੋਚਾਂ ਵਿਚ ਖੋ ਗਿਆ

ਅੰਬਰਾਂ ਨੂੰ ਛੱਡ

ਤੇਰੇ ਰਾਹਾਂ ਚ ਖੱਲੋ ਗਿਆ

ਹੋ ਇਕ ਤੇਰਾ ਗੋਰਾ ਗੋਰਾ ਰੰਗ ਸੁਣ ਲੈ

ਲੱਕ ਦਾ ਕਰਾਏਂਗੀ ਤੂੰ ਜੰਗ ਸੁਣ ਲੈ

ਦੇਖ ਦੇਖ ਤੈਨੂੰ ਜਿਹੜਾ ਚੜ੍ਹਿਆ ਸੁਰੂਰ

ਮੈਨੂੰ ਛੱਡ ਜਾਣਾ ਹੁੰਦੀ ਜਿਵੇਂ ਭੰਗ ਸੁਣ ਲੈ

ਮੇਰਾ ਕਰੇ ਨਾ record ਗਾਣਾ ਗਾਂਦੀ ਦਾ

ਹੋ ਲੱਕ ਟੁੱਟ ਜੇ ਨਾ ਬਲਖਾਂਦੀ ਦਾ

ਲੱਕ ਟੁੱਟ ਜੇ ਨਾ ਬਲਖਾਂਦੀ ਦਾ

Baby baby baby