(ਹਾਏ, ਕਾਹਦਾ ਸੂਟ ਤੂੰ ਕਾਲ਼ਾ)
(ਨੀ ਕਦੇ ਨਿਗ੍ਹਾ ਰੱਖਣ ਤੇ)
ਹਾਏ, ਕਾਹਦਾ ਸੂਟ ਤੂੰ ਕਾਲ਼ਾ ਪਾਇਆ, ਨੀ ਪੂਰੀ ਨਾਗਣ ਲੱਗੇਂ
ਨੀ ਤੇਰੇ ਤੇ ਨਿਗ੍ਹਾ ਰੱਖਣ ਦੇ ਮਾਰੇ, ਹਾਏ, ਨੀ ਮੁੰਡੇ ਜਾਗਣ ਲੱਗੇ
ਹੋ, ਮੇਰੇ ਵੱਲ ਵੇਖੀਂ ਜਾਵੇਂ ਤੂੰ ਹੱਸ ਕੇ, ਨੀ ਤੇਰੀ ਨਜ਼ਰ ਕਿਓਂ ਖੋ ਗਈ ਆ?
Yeah, ਜੋਗੀਆ, ਵੇ ਜੋਗੀਆ, ਵੇ ਜੋਗੀਆ (yeah) ਤੇਰੀ ਜੋਗਣ ਹੋ ਗਈ ਆਂ

ਤੂੰ ਖੇਡੇਂ ਮੇਰੇ ਨਾ', ਮੈਂ ਖੇਡਾਂ ਤੇਰੇ ਨਾਲ਼
ਪਸੀਨੇ ਭਿੱਜ ਗਏ, ਨੀ ਹੋ ਗਏ ਬੁਰੇ ਹਾਲ਼
ਹੋ, ਖੇਡਦਿਆਂ ਹੋ ਗਈ ਇੱਕ ਹਾਨੀ ਮੇਰੇ ਤੋਂ
ਨੀ ਗੱਲ ਤੇਰੇ ਟੁੱਟ ਗਈ ਜੋ ਗਾਨੀ ਮੇਰੇ ਤੋਂ
ਉਹ ਗਾਨੀ ਦੀ ਜਗ੍ਹਾ, ਮੰਗ ਲਏਂ ਜੇ ਸਾਹ
ਸਾਹ ਤੇਰੇ ਬਿਨ ਸਾਡੇ ਉੰਝ ਬੇਹਵਾ
ਨੀ Insta 'ਤੇ ਆ ਜਾਊ ਤਰਥੱਲੀ, ਮਰਜਾਣੀਏਂ
ਨੀ Nagii ਨਾਲ਼ ਦਿਖ਼ ਗਈ ਜੇ ਕੱਲ੍ਹੀ, ਮਰਜਾਣੀਏਂ
ਓ, ਜੱਟਾਂ ਦਿਆਂ ਮੁੰਡਿਆਂ ਨੂੰ ਚੱਕਰਾਂ 'ਚ ਪਾ ਕੇ
ਕਹਿੰਦੇ, ਓਹ ਕਹਿੰਦੇ, "ਓਹ ਗਈ ਆ"
Yeah, ਜੋਗੀਆ, ਵੇ ਜੋਗੀਆ, ਵੇ ਜੋਗੀਆ (yeah) ਤੇਰੀ ਜੋਗਣ ਹੋ ਗਈ ਆਂ
Yeah, ਜੋਗੀਆ, ਵੇ ਜੋਗੀਆ, ਵੇ ਜੋਗੀਆ (yeah) ਤੇਰੀ ਜੋਗਣ ਹੋ ਗਈ ਆਂ
Yeah, ਜੋਗੀਆ, ਵੇ ਜੋਗੀਆ, ਵੇ ਜੋਗੀਆ (yeah) ਤੇਰੀ ਜੋਗਣ ਹੋ ਗਈ ਆਂ
Yeah, ਜੋਗੀਆ, ਵੇ ਜੋਗੀਆ, ਵੇ ਜੋਗੀਆ (yeah) ਤੇਰੀ ਜੋਗਣ ਹੋ ਗਈ ਆਂ
ਹੋ, ਅੱਖਾਂ ਤੇਰੀਆਂ ਨੇ ਜਮਾਂ ਹੱਥਕੜੀਆਂ
ਤੂੰ ਨਜ਼ਰਾਂ ਨਾ' ਲਿਆ ਮੁੰਡਾ ਬੰਨ੍ਹ, ਗੋਰੀਏ
ਸੋਹਣੀਏ, ਤੂੰ ਲੱਕ ਜਦੋਂ move ਕਰਦੀ
Move ਕਰੇ ਅੰਬਰਾਂ 'ਤੇ ਚੰਨ, ਗੋਰੀਏ
ਓਏ, ਅੱਧੀ-ਅੱਧੀ ਰਾਤ ਤੱਕ ਸੁਣੇ Enrique
ਕੀਹਦੇ ਇਸ਼ਕ 'ਚ ਖੋ ਗਈ ਆ?
Yeah, ਜੋਗੀਆ, ਵੇ ਜੋਗੀਆ, ਵੇ ਜੋਗੀਆ (yeah) ਤੇਰੀ ਜੋਗਣ ਹੋ ਗਈ ਆਂ
Yeah, ਜੋਗੀਆ, ਵੇ ਜੋਗੀਆ, ਵੇ ਜੋਗੀਆ (yeah) ਤੇਰੀ ਜੋਗਣ ਹੋ ਗਈ ਆਂ
Yeah, ਜੋਗੀਆ, ਵੇ ਜੋਗੀਆ, ਵੇ ਜੋਗੀਆ (yeah) ਤੇਰੀ ਜੋਗਣ ਹੋ ਗਈ ਆਂ
Yeah, ਜੋਗੀਆ, ਵੇ ਜੋਗੀਆ, ਵੇ ਜੋਗੀਆ (yeah) ਤੇਰੀ ਜੋਗਣ ਹੋ ਗਈ ਆਂ, yeah