menu-iconlogo
logo

8 ASLE

logo
Letras
ਹੋ ਜੋੜੀ ਜਦੋਂ ਸ਼ਹਿਰ ਵਿੱਚ ਵੜਦੀ

ਸਾਨੂੰ ਦੇਖ ਕੇ ਮੰਡੀਰ ਸਾਰੀ ਸੜਦੀ

ਜੋੜੀ ਜਦੋਂ ਸ਼ਹਿਰ ਵਿੱਚ ਵੜਦੀ

ਸਾਨੂੰ ਦੇਖ ਕੇ ਮੰਢੀਰ ਸਾਰੀ ਸੜਦੀ

ਤੁਰੀ ਜਾਂਦੀ ਨੂੰ ਲੰਘਿਆ ਨਿੱਤ ਘੇਰ ਨੀ

ਕਹਿੰਦੇ ਕਿੱਥੇ ਆ ਲਕਾਇਆ ਵੱਡਾ ਸ਼ੇਰਨੀ

ਤੁਰੀ ਜਾਂਦੀ ਨੂੰ ਲੰਘਿਆ ਨਿੱਤ ਘੇਰ ਨੀ

ਕਹਿੰਦੇ ਕਿੱਥੇ ਆ ਲਕਾਇਆ ਵੱਡਾ ਸ਼ੇਰਨੀ

ਇੱਕ ਫੋਨ ਕਰਾ ਜਦੋਂ ਸੋਹਣੇ ਨੂੰ

ਇੱਕ ਫੋਨ ਕਰਾ ਨੇ ਮੈਂ ਸੋਹਣੇ ਨੂੰ

ਤੁੜਾ ਪੱਟਦਾ ਆਉਂਦਾ ਆ

ਲੱਕ ਜੰਨ ਵਰਗੀ ਨਾਲ ਯਾਰੀ

ਤਾਰੇ ਦਿਨੇ ਦਿਖਾਉਂਦਾ ਆ

ਲੱਕ ਜੰਨ ਵਰਗੀ ਨਾਲ ਯਾਰੀ

ਤਾਰੇ ਦਿਨੇ ਦਿਖਾਉਂਦਾ ਆ

(ਦਿਨੇ ਦਿਖਾਉਂਦਾ ਆ)

ਮਾਰਾ ਡੁਬ ਕਾ ਮੋੜ ਤੇ ਖੜਕੇ ਨੀ

ਲੁੱਕ ਜਾਂਦੇ ਆ ਅੰਦਰ ਨੂੰ ਵੜਕੇ ਨੀ

ਡੁਬ ਕੁੜੇ ਗਾਉਣ ਮੌਤ ਦੀ ਆ ਘੋੜੀਆ

ਜੱਟ ਫੂਕੇ Mustang ਦੀ ਆ ਜੋੜੀਆ

Seat'an ਸਾਡੇ ਅੱਤ ਅਸਲੀ ਨੇ ਅੱਟ ਨੀ

ਪੂਰੇ gang ਨਾਲ ਲੱਦਿਆ truck ਨੀ

ਸਾਡੇ ਅੱਤ ਅਸਲੀ ਨੇ ਅੱਟ ਨੀ

ਪੂਰੇ gang ਨਾਲ ਲੱਦਿਆ truck ਨੀ

ਉੱਤਰੇ ਗੱਡੀ 'ਚੋ ਜਿਵੇਂ shooter'an ਦੀ ਡਾਰ

ਸਾਰੀ ਹੋਵੇਂ ਮਾਰਤੇ ਤੇਰੇ ਸ਼ਹਿਰ 'ਚੋ

ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ

ਤੇਰੇ ਸ਼ਹਿਰ 'ਚੋ

ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ

ਮੇਰੇ city ਵਿੱਚ ਤੇਰੇ ਕਰਚੇ

ਅੱਖ ਤੇਰੀ ਤੇ ਪੈਣੇ ਪਰਚੇ

ਲੋੜ ਦੇ ਡੁਬਾ ਵਾਲਿਆ

ਮੁੰਡੇ ਕਾਲੀਆ ਪੱਗਾ ਆਲਿਆ

ਵੇ ਤੇਰੀ ਨਵੀਂ ਨਵੀਂ fame ਤੇ ਏ habit ਪੁਰਾਣੇ

ਬੀਜਿਆ ਤੇ ਚਲਦੇ ਆ ਸਾਡੇ ਬਿੱਲੋ ਗਾਣੇ

ਹੋ ਤੇਰੀ ਨਵੀਂ ਨਵੀਂ fame ਤੇ ਏ habit ਪੁਰਾਣੇ

ਭੱਜਦੇ repeat ਉੱਤੇ ਸਾਡੇ ਬਿੱਲੋ ਗਾਣੇ

ਓਹ ਪੱਕਾ ਪੰਗਾ ਪੈਣੇ ਪੈਣਾ

Channi ਨਾਲ Sukha ਆਉਂਦਾ ਆ

Channi ਨਾਲ Sukha ਆਉਂਦਾ ਆ

ਹੋ ਲੱਕ ਜੰਨ ਵਰਗੀ ਨਾਲ ਯਾਰੀ

ਤਾਰੇ ਦਿਨੇ ਦਿਖਾਉਂਦਾ ਆ

ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ

ਲੱਕ ਜੰਨ ਵਰਗੀ ਨਾਲ ਯਾਰੀ

ਤਾਰੇ ਦਿਨੇ ਦਿਖਾਉਂਦਾ ਆ

ਓਹ ਤੇਰੇ ਸ਼ਹਿਰ 'ਚੋ ਜੱਟਾ ਨੇ ਅੱਜ ਲੰਘਣਾ ਆ ਵੈਰੀਆਂ ਨੂੰ ਲਲਕਾਰ ਕੇ

ਓਹ ਤੇਰੇ ਸ਼ਹਿਰ 'ਚੋ