ਤੇਰੇ ਫ਼ਿਕਰਾਂ ਨੇ ਜੱਟਾ ਮੈਂ ਤਾਂ ਖ਼ਾ ਲਈ
ਯਾਰੀ ਜਦੋਂ ਦੀ ਤੂੰ ਵੈਲੀਆਂ ਨਾਲ਼ ਲਾ ਲਈ
ਤੇਰੇ ਫ਼ਿਕਰਾਂ ਨੇ ਜੱਟਾ ਮੈਂ ਤਾਂ ਖ਼ਾ ਲਈ
ਯਾਰੀ ਜਦੋਂ ਦੀ ਤੂੰ ਵੈਲੀਆਂ ਨਾਲ਼ ਲਾ ਲਈ
ਮੈਨੂੰ ਘੱਟ, ਓਹਨੂੰ ਵੱਧ ਰੱਖੇਂ ਕੋਲ਼ ਵੇ
Gun ਜਦੋਂ ਦੀ ਮਾਸ਼ੂਕ ਤੂੰ ਬਣਾ ਲਈ
ਸੁਣੀ ਕੱਲ੍ਹ ਦੀ news ਬੜੀ ਫ਼ੈਲੀ ਵੇ, ਦੱਸ ਜੱਟਾ (ਦੱਸ ਜੱਟਾ)
ਗੋਲ਼ੀ ਸਿਖ਼ਰ ਦੁਪਹਿਰੇ ਚੱਲੀ Cali ਵੇ, ਦੱਸ ਜੱਟਾ
ਮੈਂ ਸੁਣਿਆਂ ਤੂੰ ਜ਼ਿੰਮੇਂਵਾਰੀ ਲੈ ਲਈ ਵੇ, ਦੱਸ ਜੱਟਾ
ਹੋ, ਬਿੱਲੋ ਮਰਦਾਂ ਦੇ ਜੱਚ ਦੀਆਂ ਹੱਥਕੜੀਆਂ
ਰੱਖੀਆਂ Perazzi'ਆਂ ਮੈਂ ਨਗ ਜੜੀਆਂ
ਮਿੱਤਰਾਂ ਦਾ time ਕੁੜੇ ਮਾੜਾ ਚੱਲਦਾ
Gift'ਆਂ 'ਚ ਮੰਗਦੀ ਐਂ ਸਾਥੋਂ ਘੜੀਆਂ
ਤੇਰੇ ਕਰਕੇ ਬਣ ਗਿਆ ਵੈਲੀ ਨੀ, ਸੁਣ ਜੱਟੀਏ
ਹੋ, ਜਿਵੇਂ ਮੰਤਰੀ ਦੀ ਹੁੰਦੀ ਕੁੜੇ ਰੈਲੀ ਨੀ, ਸੁਣ ਜੱਟੀਏ (ਆਏ-ਹਾਏ)
ਹੋ, ਸ਼ੋਰ shooter'ਆਂ ਦਾ ਗੂੰਜਦਾ ਸੀ Cali ਨੀ, ਸੁਣ ਜੱਟੀਏ
ਮੈਨੂੰ ਸਮਝ ਨਾ ਆਉਂਦੀ, ਐਨੇ ਰੌਲ਼ੇ ਤੇਰੇ ਕਾਹਦੇ?
ਹੱਥ ਜੋੜਾਂ, ਅਸਲਾ ਤੂੰ ਠਾਣੇ ਜਮਾਂ ਕਰਵਾਦੇ
ਓਹਦੇ ਉੱਤੇ ਕਰਵਾਵੇਂ Kanpur 'ਤੋਂ ਕਢਾਈ
ਮੁਟਿਆਰ ਲਈ ਵੀ ਜੱਟਾ, ਕਦੇ ਵੰਗਾਂ ਕੱਢਵਾਦੇ
ਓ, ਰੂਸੀ tank ਜਿੰਨੇ ਕਰੇ 45 ਨੀ ਖੜਾਕੇ
ਜਿੱਥੇ ਹੁੰਦੀ ਐ ਲੜਾਈ, ਓਥੇ ਪਾ ਦੀਏ ਨੀ ਪਟਾਕੇ
ਫ਼ੈਰ ਮਾਰ-ਮਾਰ ਬੜੇ ਕੀਤੇ ਅੰਬਰਾਂ 'ਚ ਛੇਕ
ਪਰ ਮਿੱਤਰਾਂ ਨੇ ਮਾਰੇ ਨਹੀਓਂ ਹੁਸਨਾਂ 'ਤੇ ਡਾਕੇ
ਤਾਹੀਂ ਗੱਡੀ ਵਿੱਚ ਸੁਣੇ ਮੈਂ ਕਿਹਾ ਵੈਲੀ ਵੇ, ਦੱਸ ਜੱਟਾ
(West side)
ਗੋਲ਼ੀ ਸਿਖ਼ਰ ਦੁਪਹਿਰੇ ਚੱਲੀ Cali ਵੇ, ਦੱਸ ਜੱਟਾ
ਮੈਂ ਸੁਣਿਆਂ ਤੂੰ ਜ਼ਿੰਮੇਂਵਾਰੀ ਲੈ ਲਈ ਵੇ, ਦੱਸ ਜੱਟਾ
ਤੇਰੇ ਨਾਲ਼ ਕਾਫ਼ਲਾ ਕਾਰਾਂ ਦਾ
ਦੱਸ ਕੰਮ ਵੇ ਕੀ ਐ ਹਥਿਆਰਾਂ ਦਾ?
ਹੋ, ਲਾ ਕੇ ਡੱਬ 'ਚ safety ਰੱਖਾਂ ਨੀ
ਘੋੜਾ ਦੱਬ ਕੇ ਵਹਿਮ ਬਿੱਲੋ ਟੱਕਾਂ ਨੀ
Dj Johal ਜਿਵੇਂ ਸੀ ਕਦੇ peak 'ਤੇ
ਅੱਜ-ਕੱਲ੍ਹ ਸੁਣਿਆਂ ਮੈਂ ਤੇਰਾ ਨਾਮ ਚੱਲੇ
ਪੱਚਦੀ ਸ਼ਰੀਫ਼ੀ ਘੱਟ ਦੁਨੀਆਂ ਨੂੰ
ਹੋ ਲੈਣ ਦੇ ਥੋੜ੍ਹਾ ਜਿਹਾ ਬਦਨਾਮ ਹਾਲੇ
ਹਾਏ, ਦੇਖੀਂ ਕਰ ਜੇਂ ਨਾ ਕੋਈ ਅਣਗਹਿਲੀ ਵੇ, ਦੱਸ ਜੱਟਾ
ਗੋਲ਼ੀ ਸਿਖ਼ਰ ਦੁਪਹਿਰੇ ਚੱਲੀ Cali ਵੇ, ਦੱਸ ਜੱਟਾ
ਹੋ, ਸ਼ੋਰ shooter'ਆਂ ਦਾ ਗੂੰਜਦਾ ਸੀ Cali ਨੀ, ਸੁਣ ਜੱਟੀਏ
ਮੈਂ ਸੁਣਿਆਂ ਤੂੰ ਜ਼ਿੰਮੇਂਵਾਰੀ ਲੈ ਲਈ, ਵੇ ਦੱਸ ਜੱਟਾ
This motherfucker was ridin' around in Cali
With guns in a trunk, with no license plate