menu-iconlogo
logo

OBSESSION

logo
Letras
Get on ਹੁਣ ਰਹਿਣ ਦੇ ਮੰਨੀ

ਮੂੰਹ ਤੇ ਹਵਾ ਖ਼ੋਰੀਆਂ ਤੇ

ਦਿਲਾਂ ਵਿਚ ਚੋਰੀਆਂ

ਤਾਨੀਆ ਨਾਲ ਕਰਨੀਆਂ

ਹਿੱਕਾ ਵਿਚ ਮੋਰੀਆਂ

ਲਾਰਿਆਂ ਦੇ ਪਹੁਣੇ ਗੱਲ ਹਾਰ ਹਾਨਣੇ

ਏਦਾਂ ਨਹਿਯੋ ਨਿਭ ਦੇ

ਏਦਾਂ ਨਹਿਯੋ ਨਿਭ ਦੇ

ਪਿਆਰ ਹਾਨਣੇ

ਏਦਾਂ ਨਹਿਯੋ ਨਿਭ ਦੇ

ਪਿਆਰ ਹਾਨਣੇ

ਏਦਾਂ ਨਹਿਯੋ ਨਿਭ ਦੇ

ਪਿਆਰ ਹਾਨਣੇ

ਏਦਾਂ ਨਹਿਯੋ ਨਿਭ ਦੇ

ਪਿਆਰ ਹਾਨਣੇ

ਏਦਾਂ ਨਹਿਯੋ ਨਿਭ ਦੇ

ਹਾਂ ਸੂਰਜ ਵੀ ਚੜ੍ਹਦਾ ਤੇ

ਸ਼ਾਮਾਂ ਨੂ ਇਹ ਢੱਲਦਾ

ਕਿੰਨਾ ਚਿਰ ਪਰਖੇਗੀ

ਕੌਣ ਤੇਰੇ ਵੱਲ ਦਾ

ਭਰੋਸੇ ਵਾਲੀ ਹੀ ਟੁੱਟ ਜੇ

ਹੈ ਤੰਦ ਬਿੱਲੋ ਮਾੜੀ ਐ

ਸਕਾ ਵਿਚ ਲੱਗ ਜੇ

ਉਮਰ ਫੇਰ ਸਾਰੀ ਐ

ਪੀਠਾ ਉੱਤੇ ਕਰਨੇ

ਜੇ ਵਾਰ ਹਾਨਣੇ

ਏਦਾਂ ਨਹਿਯੋ ਨਿਭ ਦੇ

ਏਦਾਂ ਨਹਿਯੋ ਨਿਭ ਦੇ

ਪਿਆਰ ਹਾਨਣੇ

ਏਦਾਂ ਨਾਹਿਯੋ ਨਿਭ ਦੇ

ਪਿਆਰ ਹਾਨਣੇ

ਏਦਾਂ ਨਹਿਯੋ ਨਿਭ ਦੇ

ਪਿਆਰ ਹਾਨਣੇ

ਏਦਾਂ ਨਹਿਯੋ ਨਿਭ ਦੇ

ਏਦਾਂ ਨਹਿਯੋ ਨਿਭ ਦੇ

Mood swing ਹੁੰਦੇ ਤੇਰੇ ਏਦਾਂ ਵਾਰ ਵਾਰ ਨੀ

ਚੁਨੀਆਂ ਦਾ ਰੰਗ ਜਿਵੇੰ ਬਦਲੇ ਲੱਰਾਲ ਨੀਂ

ਪਾਉਣੇ ਦਾ ਖਾਦਾ ਤੇ ਸਿਆਣਿਆ ਦਾ ਆਖਿਆ

Time ਪਾਕੇ ਪਤਾ ਲੱਗ ਜਾਂਦਾ ਕਿੰਨਾ ਸੱਚ ਯਾ

ਮੁੱਲ ਕਿੱਥੇ ਵਿਖ਼ੇ ਦੇ ਆ ਯਾਰ ਹਾਨਣੇ

ਏਦਾਂ ਨਹਿਯੋ ਨਿਭ ਦੇ

ਏਦਾਂ ਨਹਿਯੋ ਨਿਭ ਦੇ

ਪਿਆਰ ਹਾਨਣੇ

ਏਦਾਂ ਨਹਿਯੋ ਨਿਭ ਦੇ

ਪਿਆਰ ਹਾਨਣੇ

ਏਦਾਂ ਨਹਿਯੋ ਨਿਭ ਦੇ

ਪਿਆਰ ਹਾਨਣੇ

ਏਦਾਂ ਨਹਿਯੋ ਨਿਭ ਦੇ

ਏਦਾਂ ਨਹਿਯੋ ਨਿਭ ਦੇ

ਓ ਓ

ਏਦਾਂ ਨਹਿਯੋ ਨਿਭ ਦੇ

ਏਦਾਂ ਨਹਿਯੋ ਨਿਭ ਦੇ

ਪਿਆਰ ਹਾਨਣੇ

ਏਦਾਂ ਨਹਿਯੋ ਨਿਭ ਦੇ

ਓ ਓ