menu-iconlogo
logo

Akh Teri

logo
Letras
ਹੋ ਓ ਓ ਓ

ਨੀ ਅੱਖ ਤੇਰੀ ਵਾਰ ਕਰਦੀ ਆ

ਨੀ ਗੱਬਰੂ ਸ਼ਿਕਾਰ ਕਰਦੀ ਆ

ਜਿੰਨਾ ਵੀ ਤੇਰੇ ਨੇੜੇ ਨੇੜੇ ਆਂਵਾਂ ਮੈਂ

ਏ ਨਖਰੇ ਹਜ਼ਾਰ ਕਰਦੀ ਆ

ਨੀ ਅੱਖ ਤੇਰੀ ਵਾਰ ਕਰਦੀ ਆ

ਨੀ ਗੱਬਰੂ ਸ਼ਿਕਾਰ ਕਰਦੀ ਆ

ਜਿੰਨਾ ਵੀ ਤੇਰੇ ਨੇੜੇ ਨੇੜੇ ਆਂਵਾਂ ਮੈਂ

ਏ ਨਖਰੇ ਹਜ਼ਾਰ ਕਰਦੀ ਆ

ਬੰਦੂਕਾ ਵਰਗੇ ਨੈਣ ਤੇਰੇ

ਵੱਸਗੇ ਨੇ ਵਿਚ ਜ਼ਿਹਾਨ ਮੇਰੇ

ਤੇਰੇ ਵਰਗੀ ਤੱਕੜੀ ਨਾ ਹਸੀਨਾ

ਕ਼ਾਤਿਲਾਨਾ ਏ ਨਜ਼ਰਾਂ ਨੀ

ਠਗ ਲਵੇ ਤੇਰਾ ਹੱਸਣਾ ਨੀ

ਦਿਲ ਤੇਰੇ ਤੇ ਮੱਰਦਾ ਏ ਕਮੀਨਾ

ਜਿੰਦੇ ਮੇਰੀਏ ਕ੍ਯੋਂ ਐਵੇ ਕਰੇ ਨਖਰੇ

ਰਿਹ ਨਹੀਂ ਓ ਹੋਣਾ ਐਂਵੇਂ ਹੋਕੇ ਵਖਰੇ

ਆਸ਼ਿਕ਼ਾ ਦਾ ਲੇਖਾਂ ਨਾਲ ਵੈਰ ਮੁੱਡ ਤੋਂ

ਜਿੱਤਣ ਲਯੀ ਚਾਹੀਦੇ ਨੇ ਜੇਡੇ ਟੱਕਰੇ

ਨੀ ਜੱਟ ਦੀ ਤਾ ਤੇਰੇ ਤੇ ਗਰਾਰੀ ਏ

ਲੌਣੀ ਬੱਸ ਤੇਰੇ ਨਾਲ ਯਾਰੀ ਏ

ਭੰਗ ਨਹੀ ਦਾਰੂ ਦਾ ਸਰੂਰ ਨੀ

ਚੜੀ ਤੇਰੇ ਨਾਮ ਦੀ ਖੁਮਾਰੀ ਆਏ

ਨੀ ਅੱਖ ਤੇਰੀ ਵਾਰ ਕਰਦੀ ਆ

ਨੀ ਗੱਬਰੂ ਸ਼ਿਕਾਰ ਕਰਦੀ ਆ

ਜਿੰਨਾ ਵੀ ਤੇਰੇ ਨੇੜੇ ਨੇੜੇ ਆਂਵਾਂ ਮੈਂ

ਏ ਨਖਰੇ ਹਜ਼ਾਰ ਕਰਦੀ ਆ

ਨੀ ਅੱਖ ਤੇਰੀ ਵਾਰ ਕਰਦੀ ਆ

ਨੀ ਗੱਬਰੂ ਸ਼ਿਕਾਰ ਕਰਦੀ ਆ

ਜਿੰਨਾ ਵੀ ਤੇਰੇ ਨੇੜੇ ਨੇੜੇ ਆਂਵਾਂ ਮੈਂ

ਏ ਨਖਰੇ ਹਜ਼ਾਰ ਕਰਦੀ ਆ

ਨੈਨਾ ਤੇਰੇਆਂ ਨੇ ਐਸਾ ਬਿੱਲੋ ਵਾਰ ਕੀਤਾ

ਨੀ ਤੂ ਰਖਤਾ ਏ ਗਬਰੂ ਸੁਨ ਕਰਕੇ

ਨਸ਼ਾ ਤੇਰਾ ਏ ਪਿਹਲੇ ਤੋਡ਼ ਦੀ ਦਾ ਆਂ

100-100 ਬੋਤਲਾਂ ਦੇ ਆਦੀ ਵੀ ਤੁੰਨ ਕਰਤੇ

ਜਿੰਦੇ ਮੇਰੀਏ ਕ੍ਯੋਂ ਐਵੇ ਕਰੇ ਨਖਰੇ

ਰਿਹ ਨਹਿਯੋ ਹੋਣਾ ਆਵੇਂ ਹੋਕੇ ਵਖਰੇ

ਆਸ਼ਿਕ਼ਾ ਦਾ ਲੇਖਾ ਨਾਲ ਵੈਰ ਮੁੱਡ ਤੋਂ

ਜਿੱਤਣ ਲਯੀ ਚਾਹੀਦੇ ਨੇ ਜੇਡੇ ਟੱਕਰੇ

ਨੀ ਤੱਕ ਟੇਣੂ ਮਿਲਦਾ ਸੁਕੂਨ ਨੀ

ਏ ਨਵਜ਼ਾਨ ਚ ਤੇਰਾ ਏ ਜੁਨੂਨ ਨੀ

ਜ ਤੇਰੇ ਮੇਰੇ ਵਿਚ ਕੋਈ ਆਗੇਯਾ

ਤਾਂ ਪੰਨੂ ਓਹਦਾ ਕਰ ਡੁੰਗਾ ਖੂਨ ਨੀ

ਨੀ ਅੱਖ ਤੇਰੀ ਵਾਰ ਕਰਦੀ ਆ

ਨੀ ਗੱਬਰੂ ਸ਼ਿਕਾਰ ਕਰਦੀ ਆ

ਜਿੰਨਾ ਵੀ ਤੇਰੇ ਨੇੜੇ ਨੇੜੇ ਆਂਵਾਂ ਮੈਂ

ਏ ਨਖਰੇ ਹਜ਼ਾਰ ਕਰਦੀ ਆ

ਨੀ ਅੱਖ ਤੇਰੀ ਵਾਰ ਕਰਦੀ ਆ

ਨੀ ਗੱਬਰੂ ਸ਼ਿਕਾਰ ਕਰਦੀ ਆ

ਜਿੰਨਾ ਵੀ ਤੇਰੇ ਨੇੜੇ ਨੇੜੇ ਆਂਵਾਂ ਮੈਂ

ਏ ਨਖਰੇ ਹਜ਼ਾਰ ਕਰਦੀ ਆ