ਕਿਆ ਜ਼ਮੀਂ, ਅਬ ਆਸਮਾਂ ਭੀ ਲੁੱਟਣਾ ਵੇ
ਤੋੜ ਦੂੰ ਮੈਂ ਸਬਕੋ, ਖ਼ੁਦ ਨਹੀਂ ਟੁੱਟਣਾ ਵੇ
ਕਿਆ ਜ਼ਮੀਂ, ਅਬ ਆਸਮਾਂ ਭੀ ਲੁੱਟਣਾ ਵੇ
ਤੋੜ ਦੂੰ ਮੈਂ ਸਬਕੋ, ਖ਼ੁਦ ਨਹੀਂ ਟੁੱਟਣਾ ਵੇ
सीने अंदर जज़्बा डाला है रब ने
इस हवा में आग बन के उड़ना वे
उड़ना वे, उड़ना वे
ਓ, ਅੱਜ ਮੈਂ ਨਹੀਂ ਟੁੱਟਣਾ, ਮੈਂ ਨਹੀਂ ਟੁੱਟਣਾ
ਅੱਜ ਹੱਦ ਸੇ ਪਾਰ ਹੈ ਜਾਣਾ
ਓ, ਅੱਜ ਮੈਂ ਨਹੀਂ ਟੁੱਟਣਾ, ਮੈਂ ਨਹੀਂ ਟੁੱਟਣਾ
ਜੋ ਕਿਆ ਨਹੀਂ, ਕਰ ਜਾਣਾ
ਓ, ਅੱਜ ਮੈਂ ਨਹੀਂ ਟੁੱਟਣਾ, ਮੈਂ ਨਹੀਂ ਟੁੱਟਣਾ
ਅੱਜ ਹੱਦ ਸੇ ਪਾਰ ਹੈ ਜਾਣਾ
ਓ, ਅੱਜ ਮੈਂ ਨਹੀਂ ਟੁੱਟਣਾ, ਮੈਂ ਨਹੀਂ ਟੁੱਟਣਾ
ਜੋ ਕਿਆ ਨਹੀਂ, ਕਰ ਜਾਣਾ
ਨਹੀਂ ਟੁੱਟਣਾ, ਮੇਰੇ ਯਾਰਾ
ਮੈਂ ਨਹੀਂ ਟੁੱਟਣਾ, ਮੇਰੇ ਯਾਰਾ
ਮੈਂ ਨਹੀਂ ਟੁੱਟਣਾ, ਮੇਰੇ ਯਾਰਾ
ਜੋ ਕਿਆ ਨਹੀਂ, ਕਰ ਜਾਣਾ
(ਜਾਗੀ)
ਮਾਰਾਂ ਯਾ ਮਰ ਜਾਵਾਂ, ਮਾਰਾਂ ਯਾ ਮਰ ਜਾਵਾਂ
ਮਾਰਾਂ ਯਾ ਮਰ ਜਾਵਾਂ, ਮਾਰਾਂ ਯਾ ਮਰ ਜਾਵਾਂ
ਮਾਰਾਂ ਯਾ ਮਰ ਜਾਵਾਂ, ਮਾਰਾਂ ਯਾ ਮਰ ਜਾਵਾਂ
ਮਾਰਾਂ ਯਾ ਮਰ ਜਾਵਾਂ, ਮਾਰਾਂ ਯਾ ਮਰ ਜਾਵਾਂ
ਤੁਝੇ ਚੂਰ-ਚੂਰ ਕਰ ਜਾਵਾਂ
ਤੁਝੇ ਚੂਰ-ਚੂਰ ਕਰ ਜਾਵਾਂ
ਅੱਜ ਮਾਰਾਂ ਯਾ ਮਰ ਜਾਵਾਂ
चाहे सामने हो पहाड़ वे
सीने अंदर जज़्बा डाला है रब ने
इस हवा में आग बन के उड़ना वे
उड़ना वे, उड़ना वे
ਓ, ਅੱਜ ਮੈਂ ਨਹੀਂ ਟੁੱਟਣਾ, ਮੈਂ ਨਹੀਂ ਟੁੱਟਣਾ
ਅੱਜ ਹੱਦ ਸੇ ਪਾਰ ਹੈ ਜਾਣਾ
ਓ, ਅੱਜ ਮੈਂ ਨਹੀਂ ਟੁੱਟਣਾ, ਮੈਂ ਨਹੀਂ ਟੁੱਟਣਾ
ਜੋ ਕਿਆ ਨਹੀਂ, ਕਰ ਜਾਣਾ
ਓ, ਅੱਜ ਮੈਂ ਨਹੀਂ ਟੁੱਟਣਾ, ਮੈਂ ਨਹੀਂ ਟੁੱਟਣਾ
ਅੱਜ ਹੱਦ ਸੇ ਪਾਰ ਹੈ ਜਾਣਾ
ਓ, ਅੱਜ ਮੈਂ ਨਹੀਂ ਟੁੱਟਣਾ, ਮੈਂ ਨਹੀਂ ਟੁੱਟਣਾ
ਜੋ ਕਿਆ ਨਹੀਂ, ਕਰ ਜਾਣਾ
ਨਹੀਂ ਟੁੱਟਣਾ, ਮੇਰੇ ਯਾਰਾ
ਮੈਂ ਨਹੀਂ ਟੁੱਟਣਾ, ਮੇਰੇ ਯਾਰਾ
ਮੈਂ ਨਹੀਂ ਟੁੱਟਣਾ, ਮੇਰੇ ਯਾਰਾ
ਜੋ ਕਿਆ ਨਹੀਂ, ਕਰ ਜਾਣਾ
(ਜਾਗੀ)
ਨਹੀਂ ਟੁੱਟਣਾ, ਮੈਂ ਨਹੀਂ ਟੁੱਟਣਾ
ਅੱਜ ਹੱਦ ਸੇ ਪਾਰ ਹੈ ਜਾਣਾ
ਓ, ਅੱਜ ਮੈਂ ਨਹੀਂ ਟੁੱਟਣਾ, ਮੈਂ ਨਹੀਂ ਟੁੱਟਣਾ
ਅੱਜ ਹੱਦ ਸੇ ਪਾਰ ਹੈ ਜਾਣਾ
ਓ, ਅੱਜ ਮੈਂ ਨਹੀਂ ਟੁੱਟਣਾ, ਮੈਂ ਨਹੀਂ ਟੁੱਟਣਾ
ਅੱਜ ਹੱਦ ਸੇ ਪਾਰ ਹੈ ਜਾਣਾ
ਓ, ਅੱਜ ਮੈਂ ਨਹੀਂ ਟੁੱਟਣਾ, ਮੈਂ ਨਹੀਂ ਟੁੱਟਣਾ
ਜੋ ਕਿਆ ਨਹੀਂ, ਕਰ ਜਾਣਾ