menu-iconlogo
huatong
huatong
avatar

Haqq

Yaadhuatong
milkweed-13huatong
Letras
Grabaciones
ਰਾਤਾਂ ਜਾਗ ਜਾਗ ਕੇ ਹੱਦ ਤੋੜ ਕੇ

ਮਿਦ ਕੇ ਸੱਪ ਦੀਆਂ ਸੀਰੀਆਂ ਜੋ

ਓਹਦੇ ਹੱਕ ਤੇ ਅੰਖ ਰੱਖ ਦੀਆਂ

ਐ ਸਰਕਾਰਾਂ ਗਿਰਿਆਨ ਜੋ

ਉਹ ਰੱਬਾ ਇੰਨੀ ਔਖੀ ਕਾਟੋ ਜੱਟ ਦੀ

ਜੂਣ ਬਣਾਈਆਂ

ਸੱਡੀਆਂ ਜਾਦਾਂ ਨੂੰ ਪੱਟ ਕੇ ਰੱਖ ਦੁ

ਉਹ ਜੋ ਏਹ ਦਿੱਲੀ ’ਓ ਚਿਠੀ ਆਈ ਆ

ਉਹ ਜਿਹ ਏਹ ਉਪਰੋ ਚਿਠੀ ਆਯੀ ਆ

ਓਮਕਾਰ !

ਉਹ ਜੱਟ ਦੀ ਮਾਂ ਜ਼ਮੀਨ ਆ ਸੁਨਲੇ ਸਰਕਾਰੇ

ਜੇ ਹੱਕ ਸਾਡੇ ਨਾ ਦਿੱਤੇ ਤਾਂ

ਵੱਡੇ ਕਰਾਂਗੇ ਕਾਰੇ

ਜੇ ਮੰਗ ਪੂਰੀ ਹੋਈ ਨਾਂ

ਹੋਈ ਨਾਂ ਹੋਈ ਨਾਂ

ਜੇ ਮੰਗ ਪੂਰੀ ਹੋਈ ਨਾਂ

ਧਰਨੇ ਲੱਗਦੇ ਰਹਿਣੇ

ਐਦਾਂ ਸਰਨਾ ਨੀ ਸਰਕਾਰੇ

ਹਾਕ ਦੇਣੇ ਪੈਣੇ

ਐਦਾਂ ਸਰਨਾ ਨੀ ਸਰਕਾਰੇ

ਹੱਕ ਦੇਣੇ ਪੈਣੇ

ਉਹ ਜਿਹੜੇ ਕਦੇ ਵਡੇ ਨਹੀਂ

ਖੇਤੀਆਂ ਵਿਚ ਜਾਕੇ

ਕੀ ਮੁੱਲ ਫੈਸਲਾ ਦਾ ਲਾਉਂ ਗਏ

ਉਹ ਦਿੱਲੀ ’ਓ ਆਕੇ

ਉਹ ਪੱਥਰਾ ਵਰਗੇ ਜਿੰਗਰੇ ਨੇ

ਜਿੰਗਰੇ ਨੇ ਜਿੰਗਰੇ ਨੇ

ਉਹ ਪੱਥਰਾ ਵਰਗੇ ਜਿੰਗਰੇ ਨੇ

ਹੁਣ ਨੀ ਟਹਣੇ

ਐਦਾਂ ਸਰਨਾ ਨੀ ਸਰਕਾਰੇ

ਹਕ ਦੇਣੇ ਹੀ ਪੈਣੇ

ਐਦਾਂ ਸਰਨਾ ਨੀ ਸਰਕਾਰੇ

ਹਕ ਦੇਣੇ ਹੀ ਪੈਣੇ

ਜੱਟ ਰਾਜਾ ਸੀ ਹਾਏ ਖੇਤ ਦਾ

ਸਾੜਾਕੀ ਬੀਚਾਣਾ ਪਾਈ ਗਿਆ

ਪੁੱਟਣ ਵਾਂਗੂ ਪਾ ਲਿਆ ਫਸਲਾ

ਫਾਇਦਾ ਹੋਰ ਕੋਈ ਲੇ ਗਿਆ

ਹੋ ਗੰਦੀਏ ਰਾਜਨੀਤੀਏ ਨੀਤੀਏ ਨੀਤੀਏ

ਹੋ ਗੰਦੀਏ ਰਾਜਨੀਤੀਏ

ਤੇਰੇ ਕੀ ਨੇ ਕਹਿਣੇ

ਐਦਾਂ ਸਰਨਾ ਨੀ ਸਰਕਾਰੇ

ਹਾਕ ਦੇਣੇ ਪੈਣੇ

ਐਦਾਂ ਸਰਨਾ ਨੀ ਸਰਕਾਰੇ

ਹਾਕ ਦੇਣੇ ਪੈਣੇ

ਕਿਵੇਂ ਜਾਂਦਾ ਪਾਲਟੀਆਂ ਤਖਤਾਂ ਨੂੰ

ਸਾਨੂ ਦੱਸੀ ਨਾਂ

ਸੱਡੀਆਂ ਵੇਖ ਕੇ ਚਿੱਟੀਆਂ ਦਾੜ੍ਹੀਆਂ

ਐਵੇਂ ਹੱਸੀ ਨਾ

ਜੇ ਆਈ ਉੱਤੇ ਆ ਗਏ

ਆ ਗਏ ਆ ਗਏ ਆ ਗਏ

ਜੇ ਆਈ ਉੱਤੇ ਆ ਗਏ

ਤੂੰ ਹੀ ਕਹਿਣਾ ਮਾੜੇ

ਐਦਾਂ ਸਰਨਾ ਨੀ ਸਰਕਾਰੇ

ਹਕ਼ ਦੇਣੇ ਪੈਣੇ

ਐਦਾਂ ਸਰਨਾ ਨੀ ਸਰਕਾਰੇ

ਹਕ਼ ਦੇਣੇ ਪੈਣੇ

Deep Jandu!

ਐਦਾਂ ਸਰਨਾ ਨੀ ਸਰਕਾਰੇ

ਹੱਕ ਦੇਣੇ ਪੈਣੇ

ਐਦਾਂ ਸਰਨਾ ਨੀ ਸਰਕਾਰੇ

ਹਕ਼ ਦੇਣੇ ਪੈਣੇ

ਹਕ਼ ਦੇਣੇ ਪੈਣੇ

Omg

Más De Yaad

Ver todologo