Yaad
ਆਈ Surry ਤੋਂ Toronto ਲੱਕ ਕਰਕੇ Aleen
ਕਹਿੰਦੀ ਕਰਦੇ ਆ Chill ਇਹ ਤਾ You Know ਬੜੇ Mean
ਹੁਣੇ ਭੇਜਿਆ Address ਕਹਿੰਦੀ On ਕਰ Map
ਕੁੜੀ ਛੱਲੀਆਂ ਦੀ ਫਿਰਦੀ ਐ
ਕੁੜੀ ਛੱਲਿਆ ਦੀ ਫਿਰਦੀ ਐ ਭੇਜਦੀ Snap
ਮਾਲ ਚਾਅ ਵਿਚ ਘੁੰਮੇ ਜਦੋਂ ਘੁੰਮਦਾ ਗਿਲਾਸ
ਨੀ ਮੈਂ ਪੜ੍ਹਿਆਂ ਨੀ ਬਹੁਤਾ ਪਰ ਰੱਖਦਾ Class
ਨੀ ਤੂੰ ਨਖਰੇ ਦਿਖਾਉਣੇ ਆ ਤਾ ਰੱਜ ਕੇ ਦਿਖਾ
ਤੈਨੂੰ ਬਾਦ ਵਿਚ ਦੱਸੂਗਾ ਤੂੰ Fail ਆ ਜਾ Pass ਨੀ
ਤੂੰ ਪੱਟਕੇ ਦਿਖਾ ਅਸੀਂ ਘੁੰਮਦੇ ਚਾਬਾਰੇ
ਆਈ ਜਾਂਦੇ ਆ ਨਜ਼ਾਰੇ
ਜਾਇ ਜਾਂਦੇ ਆ ਨਜ਼ਾਰੇ
ਆਈ ਜਾਂਦੇ ਆ ਨਜ਼ਾਰੇ
ਜਾਇ ਜਾਂਦੇ ਆ ਨਜ਼ਾਰੇ
ਆਈ ਜਾਂਦੇ ਆ ਨਜ਼ਾਰੇ
ਜਾਇ ਜਾਂਦੇ ਆ ਨਜ਼ਾਰੇ
ਮਿੱਤਰਾ ਦੀ ਮਿੱਤਰਾ ਦੀ
ਮਿੱਤਰਾ ਦੀ Intro ਚ ਤਿੰਨ ਚੀਜਾਂ ਬਹਾਰਾਂ
ਬੰਦਾ Fake ਬੰਦਾ ਫੁਕਰਾ ਤੇ ਯਾਰੀ ਚ ਵਪਾਰ
ਰਾਖਾ Circle ਛੋਟਾ ਚੋੜੇ ਚੋੜੇ ਨੀ
ਗੱਡੀ ਬਣਕੇ ਬਰੋਲਾ ਤੇਰੇ ਸ਼ੇਰ ਦੌੜ੍ਹੇ ਨੀ
ਬੰਦਾ ਰੜਕਦਾ ਜਦੋਂ ਅੱਖ ਖੱਬੀ ਵਿਚ ਨੀ
ਓਹ ਪੱਤਾ ਡੁੱਬ ਜਾਂਦਾ ਮੱਲੋ ਮੱਲੀ ਡੱਬੀ ਵਿਚ ਨੀ
ਐਵੇਂ ਮਿੱਤਰਾ ਦੇ ਵਾਲ ਨਾ ਘੁੰਮਯੀ Camera
ਬੜਾ ਕੁਜ ਪਿਆ ਮਿੱਤਰਾ ਦੀ ਗੱਡੀ ਵਿਚ ਨੀ
ਮੁੰਡਾ ਨਵਾਂ ਨਵਾਂ ਆਇਆ ਵੇਖ ਪੈਂਦੇ ਤੂੰ ਖਿਲ਼ਾਰੇ
ਆਈ ਜਾਂਦੇ ਆ ਨਜ਼ਾਰੇ
ਜਾਇ ਜਾਂਦੇ ਆ ਨਜ਼ਾਰੇ
ਆਈ ਜਾਂਦੇ ਆ ਨਜ਼ਾਰੇ
ਜਾਇ ਜਾਂਦੇ ਆ ਨਜ਼ਾਰੇ
ਆਈ ਜਾਂਦੇ ਆ ਨਜ਼ਾਰੇ
ਜਾਇ ਜਾਂਦੇ ਆ ਨਜ਼ਾਰੇ
ਆਈ ਜਾਂਦੇ ਆ ਨਜ਼ਾਰੇ
ਜਾਇ ਜਾਂਦੇ ਆ ਨਜ਼ਾਰੇ
ਜਾਇ ਜਾਂਦੇ ਆ ਨਜ਼ਾਰੇ
ਦਿਲ ਸੋਨੇ ਜੇਹਾ ਰਾਖਾ ਰਾਖਾ ਚਾਂਦੀ ਦੀਆਂ ਡੱਬੀਆਂ
ਜੱਟਾ ਜੱਟਾ ਕਹਿਣ ਮੈਨੂੰ ਬਾਹਲੀਆਂ ਜੋ ਕੱਬੀਆਂ
ਗਾੜੀਆਂ ਨੱਪੀਆਂ ਸੈਨਿਕਰਾ ਦਾ ਸ਼ੌਂਕ
ਕਦੇ ਲੋਯੀ ਦੀ ਬੁੱਕਲ ਮੇਰਾ ਕਦੇ ਪਾਵਾ ਹੁੱਡੀਆਂ
ਕਹਿੰਦੀ ਆਉਂਦੀ ਤੇਰੀ ਯਾਦ ਮੈਨੂੰ ਕਰੀ ਜਾਵੇ ਛੱਲਾ ਨੀ
ਮੈਂ ਕਰਦਾ Drive ਰੁਕ Airport ਲਾਲਾ
ਦੱਸ ਆਪਣੀ ਤੂੰ City ਦੇ ਹਾਲਾਤ ਗੋਰੀਏ
ਗੱਲ ਕਰ ਕਦੋ ਪਾ ਜਾਵਾਂ ਆਰਾਤ ਗੋਰੀਏ
ਉੱਤੋਂ ਡਿਮ ਡਿਮ ਲਾਈਟਾ ਚ ਲਿਸ਼ਕਦੇ ਆ ਰਿਮ
ਤੂੰ ਵੀ ਲਿਸ਼ਕਦੀ ਫਿਰੇ ਕਯਾ ਬਾਤ ਗੋਰੀਏ
ਕਹਿੰਦੀ ਅਬੀ ਅਬੀ ਅਬੀ ਆਕੇ ਮਿਲਜਾ ਦੋਵਾਰੇ
ਆਈ ਜਾਂਦੇ ਆ ਨਜ਼ਾਰੇ
ਜਾਇ ਜਾਂਦੇ ਆ ਨਜ਼ਾਰੇ
ਆਈ ਜਾਂਦੇ ਆ ਨਜ਼ਾਰੇ
ਜਾਇ ਜਾਂਦੇ ਆ ਨਜ਼ਾਰੇ
ਐਸ਼ ਮਰਜੀ ਨਾਲ ਕਰਾ ਲੈਂਦੀ ਪੁੱਛੀ ਦਾ ਨੀ ਖੌਫ
ਆਵੀਂ ਲੋੜ ਨੀ Suggestion ਆ ਦੀ Busy ਆ ਮੈਂ ਬਹੁਤ
ਪਹਿਲਾ ਸਾਡੇ ਨਾਲ ਰਹਿਕੇ ਜਿਹੜੇ ਬੋਲਦੇ ਆ ਪਿੱਛੋਂ
ਓਹਨਾ ਸਾਲਿਆਂ ਨੂੰ ਮੇਰਾ ਪੂਰਾ ਦਿਲੋਂ Fuc*k Of
ਜਿਵੇਂ ਮਾਰਦਾ ਰੋਨਾਲਡੋ ਗੋਲ ਬੱਲੀਏ
ਮੁੰਡਾ ਦਿਲਾ ਵਿਚ ਪਾਈ ਜਾਂਦਾ ਹੋਲ ਬੱਲੀਏ
ਮੈਨੂੰ ਫਰਕ ਨੀ ਪੈਂਦਾ ਐਵੇਂ ਲੱਕ ਨਾ ਹਿਲ
ਐਵੇਂ ਲੋਕਾਂ ਵਿਚ ਬਣ ਜਾਓ ਮੱਖੂਲ ਬੱਲੀਏ
ਜਦੋਂ ਕੱਲਾ ਬੈਠਾ ਹੋਵਾਂ ਨੀ ਲਿਖਾਰੀ ਬਣਜਾ
ਜਦੋਂ ਸਿਰ ਚੜੇ ਕੋਈ ਨੀ ਸ਼ਿਕਾਰੀ ਬਣਜਾ
ਵੈਰੀ ਏਦਾਂ ਦਾ ਮੈਂ ਬਜਾਵਾਂ ਜਿਵੇਂ ਜੰਡੂ ਦਾ Music
ਅਤੇ ਸ਼ਾਂਤ ਹੋਵਾਂ ਰਾਗ ਦਰਬਾਰੀ ਬਣਜਾ
ਰੋਲੇ ਓਹਨਾ ਦਾ ਬਾਦਵਾ ਜਿਹੜੇ ਲਾਉਂਦੇ ਆ ਸ਼ੁਆਰੇ
ਆਈ ਜਾਂਦੇ ਆ ਨਜ਼ਾਰੇ
ਜਾਇ ਜਾਂਦੇ ਆ ਨਜ਼ਾਰੇ
ਆਈ ਜਾਂਦੇ ਆ ਨਜ਼ਾਰੇ
ਜਾਇ ਜਾਂਦੇ ਆ ਨਜ਼ਾਰੇ