ਮੈ ਮਿੱਟੀ ਲੈਣ ਲਯੀ ਆਯਾ
ਬਾਪੂ ਦੇ ਜੱਮਨ ਪੋਹਾਂ ਦੀ
ਮੈ ਮਿੱਟੀ ਲੈਣ ਲਯੀ ਆਯਾ
ਬਾਪੂ ਦੇ ਜੱਮਨ ਪੋਹਾਂ ਦੀ
ਨਾਲੇ ਖੈਰ ਮਂਗਣ ਲਈ ਆਯਾ
ਖੈਰ ਮਂਗਣ ਲਈ ਆਯਾ
ਇਹਨਾਂ ਦੇਸ਼ਾ ਦੋਹਾਂ ਦੀ
ਓ ਮੈ ਮਿੱਟੀ ਲੈਣ ਲਯੀ ਆਯਾ
ਬਾਪੂ ਦੇ ਜੱਮਨ ਪੋਹਾਂ ਦੀ
ਭਾਈ ਮੈ ਮਿੱਟੀ ਲੈਣ ਲਾਯੀ ਆਯਾ
ਬਾਪੂ ਦੇ ਜੱਮਨ ਪੋਹਾਂ ਦੀ
ਦਿਲ ਹੀ ਜਾਣੇ ਜਿੰਦ ਨਿਮਾਣੀ
ਕਿਵੇਂ ਵਿਛੋੜੇ ਜ਼ੱਰ ਦੀ ਹੈ
ਦਿਲ ਹੀ ਜਾਣੇ ਜਿੰਦ ਨਿਮਾਣੀ
ਕਿਵੇਂ ਵਿਛੋੜੇ ਜ਼ੱਰ ਦੀ ਹੈ
ਇਸ਼ ਮਿੱਟੀ ਦੇ ਚੁੱਲੇਹ ਅੱਮੀ
ਅਜ ਵੀ ਚੇਤੇ ਕਰਦੀ ਹੈ
ਇਸ਼ ਮਿੱਟੀ ਦੇ ਚੁੱਲੇਹ ਅੱਮੀ
ਅਜ ਵੀ ਚੇਤੇ ਕਰਦੀ ਹੈ
ਅੱਜ ਵੀ ਮਿਹਕ ਪਯੀ ਅਔਂਦੀ
ਹੈ ਅੱਜ ਵੀ ਮਿਹਕ ਪਯੀ ਅਔਂਦੀ
ਉੱਤਣ ਜਿਹੇ ਮੋਹਾਂ ਦੀ
ਭਾਈ ਮੈ ਮਿੱਟੀ ਲੈਣ ਲਾਯੀ ਆਯਾ
ਬਾਪੂ ਦੇ ਜੱਮਨ ਪੋਹਾਂ ਦੀ
ਓ ਭਾਈ ਮੈ ਮਿੱਟੀ ਲੈਣ ਲਾਯੀ ਆਯਾ
ਬਾਪੂ ਦੇ ਜੱਮਨ ਪੋਹਾਂ ਦੀ
ਮਿਹਫਿਲ ਦੇ ਵਿਚ ਬਿਹ ਕੇ ਜੋ ਸੀ ਗੱਲ ਕਰਦੇ ਪ੍ਯਾਰਾਂ ਦੀ
ਮਿਹਫਿਲ ਦੇ ਵਿਚ ਬਿਹ ਕੇ ਜੋ ਸੀ ਗੱਲ ਕਰਦੇ ਪ੍ਯਾਰਾਂ ਦੀ
ਫੋਟੋ ਸਾਂਭੀ ਫਿਰ ਨਾ ਅੱਜ ਵੀ
ਬਾਪੂ ਦੇ ਓਹ੍ਨਾ ਯਾਰਾਂ ਦੀ
ਫੋਟੋ ਸਾਂਭੀ ਫਿਰ ਨਾ ਅੱਜ ਵੀ
ਬਾਪੂ ਦੇ ਓਹ੍ਨਾ ਯਾਰਾਂ ਦੀ
ਮੇਰਾ ਅੱਲਾਹ ਕੀਮਤ ਪਾਵੇ
ਅੱਲਾਹ ਕੀਮਤ ਪਾਵੇ
ਸਤ ਵਿਚ ਖਾਦਿਯਾ ਸੋਹਾਂ ਦੀ
ਓ ਭਾਈ ਮੈ ਮਿੱਟੀ ਲੈਣ ਲਾਯੀ ਆਯਾ
ਬਾਪੂ ਦੇ ਜੱਮਨ ਪੋਹਾਂ ਦੀ
ਭਾਈ ਮੈ ਮਿੱਟੀ ਲੈਣ ਲਾਯੀ ਆਯਾ
ਬਾਪੂ ਦੇ ਜੱਮਨ ਪੋਹਾਂ ਦੀ
ਦਿਲ ਦੀਆਂ ਗੱਲਾਂ ਕਦ ਤਕ ਸਾਡੇ
ਦਿਲ ਵਿਚ ਗੁਜੀਆਂ ਰਹਿਣ ਗਿਆ
ਦਿਲ ਦੀਆਂ ਗੱਲਾਂ ਕਦ ਤਕ ਸਾਡੇ
ਦਿਲ ਵਿਚ ਗੁਜੀਆਂ ਰਹਿਣ ਗਿਆ
ਕਰੋ ਦੁਆਵਾਂ ਮਿਲਕੇ ਸਾਰੇ
ਆਪਸ ਵਿਚ ਸੁਖ ਚੇਨ ਦੀਆ
ਕਰੋ ਦੁਆਵਾਂ ਮਿਲਕੇ ਸਾਰੇ
ਆਪਸ ਵਿਚ ਸੁਖ ਚੇਨ ਦੀਆ
ਰੱਬ ਮੁਕਾਵੇ ਦੂਰੀ
ਰੱਬ ਮੁਕਾਵੇ ਦੂਰੀ
ਜੋ ਪਹਿ ਗਯੀ ਲੱਖਾਂ ਕੋਹਾਂ ਦੀ
ਓ ਭਾਈ ਮੈ ਮਿੱਟੀ ਲੈਣ ਲਾਯੀ ਆਯਾ
ਬਾਪੂ ਦੇ ਜੱਮਨ ਪੋਹਾਂ ਦੀ
ਭਾਈ ਮੈ ਮਿੱਟੀ ਲੈਣ ਲਾਯੀ ਆਯਾ
ਬਾਪੂ ਦੇ ਜੱਮਨ ਪੋਹਾਂ ਦੀ