menu-iconlogo
logo

Mera Ki Ae

logo
Paroles
ਮੇਰਾ ਕਿ ਏ ਤੇਰੇ ਪਿਛੇ ਪਿਛੇ ਰੋਇਆ

ਨੀ ਮੈਂ ਮੇਰਾ ਕਿ ਏ ਕ੍ਦੇ ਰਾਤਾਂ ਨੂ ਨਾ ਸੋਇਆ

ਨੀ ਮੈਂ ਮੇਰਾ ਕਿ ਏ ਮੇਰੇ ਪਲੇ ਪਾਏ ਗੁਮ ਨੇ

ਮੇਰਾ ਕਿ ਏ ਮੇਰੀ ਅੱਖੀਆਂ ਵੀ ਨਮ ਨੇ

ਮੇਰਾ ਕਿ ਏ ਤੇਰੇ ਪਿਛੇ ਪਿਛੇ ਰੋਲ ਦੇ ਆ

ਮੇਰਾ ਕਿ ਏ ਅਸੀ ਕੋਡੀਆ ਦੇ ਮੁੱਲ ਦੇ ਆ

ਮੇਰਾ ਕਿ ਏ ਤੋਨੂ ਲਭ ਗਏ ਹੋਰ ਨੇ

ਮੇਰਾ ਕਿ ਏ ਸਾਡੇ ਚਲਦੇ ਨਾ ਜੋਰ ਨੇ

ਹਾਂ ਮੈਨੂ ਕਿਦਾਂ ਛੱਡ ਗਯੀ ਕੱਲੇ ਨੂ

ਤੂ ਕਾਲਿਆ ਰਾਤਾਂ ਚ

ਤੇਰਾ ਫਿਕਰ ਹੀ ਤੇਰਾ ਜਿਕਰ ਹੀ

ਬਸ ਮੇਰਿਆ ਬਾਤਾਂ ਚ

ਮੇਰੀ ਰੂਹ ਮਚਦੀ ਦੇਖ ਗੈਰਾਂ ਨਾਲ ਹਸਦੀ

ਤੈਨੂੰ ਭੁਲ ਜਾਵਾ ਮੈਂ ਨਾ ਗੱਲ ਮੇਰੇ ਬਸਦੀ

ਨਾ ਗੱਲ ਮੇਰੇ ਬਸਦੀ

ਨਾ ਗੱਲ ਮੇਰੇ ਬਸਦੀ

ਮੇਰਾ ਕਿ ਏ ਮੇਰੀ ਜ਼ਿੰਦਗੀ ਤਬਾਹ ਏ

ਮੇਰਾ ਕਿ ਏ ਤੈਨੂੰ ਨਵੇਯਾ ਦਾ ਚਾਹ ਏ

ਮੇਰਾ ਕਿ ਏ ਮੇਰੇ ਗੁਮ ਹੋਏ ਰਾਹ ਨੇ

ਮੇਰਾ ਕਿ ਏ ਮੇਰੇ ਖਵਾਬ ਹੀ ਸ੍ਵਾਹ ਨੇ

ਮੇਰਾ ਕਿ ਏ ਤੇਰੇ message ਆ ਨੂ ਪੜ ਦੀਆ

ਮੇਰਾ ਕਿ ਏ ਤੇਰੇ ਰਾਹਾਂ ਵਿਚ ਖੜ ਦਾ ਆ

ਮੇਰਾ ਕਿ ਏ ਨੀ ਮੈਂ ਰੋਜ ਰੋਜ ਮਰਦਾ

ਮੇਰਾ ਕਿ ਏ ਨੀ ਮਈ ਖੁਦ ਨਾਲ ਲੜ ਦਾ

ਮੈਂ ਆਪਣੇ ਅਰਮਾਨਾ ਨੂ ਸੀ ਫਾਹਏ ਸੀ ਲਾਇਆ

ਹਾਏ ਤੇਰਾ ਕੁਜ ਬੰਨਜੇ ਮੈਂ ਆਹੀ ਸੀ ਚਾਹਿਆ

ਮੈਂ ਆਪਣੇ ਅਰਮਾਨਾ ਨੂ ਸੀ ਫਾਹਏ ਸੀ ਲਾਇਆ

ਹਾਏ ਤੇਰਾ ਕੁਜ ਬੰਨਜੇ ਮੈਂ ਆਹੀ ਸੀ ਚਾਹਿਆ

ਤੂ ਬੇਵਫ਼ਾਈ ਕਰ ਗਯੀ

ਹਾਜ਼ੀ ਲਯੀ ਅੱਜ ਤੋ ਮਾਰ ਗਯੀ

ਮੇਰੇ ਲਯੀ ਅੱਜ ਤੋਹ ਮਾਰ ਗਾਯੀ

ਮੇਰੇ ਲਯੀ ਅੱਜ ਤੋਹ ਮਾਰ ਗਾਯੀ

ਮੇਰਾ ਕਿ ਏ ਤੁਸੀ ਜੀਤੇ ਅਸੀ ਹਰ ਗਏ

ਮੇਰਾ ਕਿ ਏ ਤਾਣੇ ਲੋਕਾਂ ਦੇ ਹਨ ਜਰਦੇ ਆ

ਮੇਰਾ ਕਿ ਏ ਉਂਗਲਾਂ ਤੇ ਤੂ ਨਚਯਾ ਆਏ

ਮੇਰਾ ਕਿ ਏ ਮੈਨੂ ਜਿਕਰ ਬਣਾ ਆ ਆਏ

ਮੇਰਾ ਕਿ ਏ ਨੀ ਮੈਂ ਕਲੇ ਪੀਡ ਜਰੀ ਏ

ਮੇਰਾ ਕਿ ਏ ਹਰ ਖੁਸ਼ੀ ਮੇਰੀ ਮਰੀ ਏ

ਮੇਰਾ ਕਿ ਏ ਅੱਜ ਅੱਖ ਮੇਰੀ ਭਰੀ ਏ

ਮੇਰਾ ਕਿ ਏ ਮੌਤ ਬੂਹੇ ਵਿਚ ਖਡ਼ੀ ਏ