ਓ, circle ਛੋਟਾ, reach ਵੱਡੀ ਆ
ਪਿੰਡ ਵਿੱਚ ਕੋਠੀ ਦੇਖ ਜੱਦੀ ਆ
ਸ਼ੌਕੀ ਪੀਣ ਦਾ, ਵੈਲੀ team ਦਾ
ਜੀਹਨੇ Lambo ਲਾਲ ਕੱਢੀ ਆ
ਨੀ ਅੱਡੀਆਂ ਚੁੱਕਦੀ ਬਹਿ ਜਾ, ਬਾਕੀ ਬਾਅਦ ਦੱਸਾਂਗੇ
ਹਾਂ, ਦੁਨੀਆ ਦਰਸ਼ਣ ਮੰਗਦੀ, ਤੈਨੂੰ ਨਾਲ਼ ਰੱਖਾਂਗੇ
ਇਹ ਨਾ ਸੋਚੀਂ ਕਿਹੜੀ ਥੱਲੇ car, ਛਿੰਦੀਏ
Glucose'an ਵਰਗੇ ਆਂ ਯਾਰ, ਛਿੰਦੀਏ
ਨੀ ਆਪਾਂ ਨਾਲ਼ ਦੇ ਵੀ ਚੜ੍ਹਦੀ ਕਲਾਂ 'ਚ ਰੱਖਿਆ
ਨੀ ਕਿਸੇ ਊਪਰੇ ਦੀ ਚੱਲੀ ਨਾ ਵਗਾਰ, ਛਿੰਦੀਏ
ਹੋ, ਪਰਚੇ 'ਤੇ ਨਾਂ, ਚਰਚੇ ਨੇ ਤਾਂ
ਤਾਰੇ ਨੇ ਮੋਢਿਆਂ, cup'an 'ਚ ਜਾਮ
ਨੀ ਦੇਖ Billboard ਉੱਤੇ ਸਾਡੇ ਸਮੇ ਆਂ
ਨੀ ਚਰਚੇ ਨੇ ਤਾਂ, ਚਰਚੇ ਨੇ ਤਾਂ
ਓ, ਕਿਹੜੀ ਅੱਖ 'ਚ ਨਹੀਂ ਰੜ੍ਹਕਦੇ ਬੱਲੀਏ ਪੁੱਤ ਜੱਟਾਂ ਦੇ
ਹਾਂ, ਦੁਨੀਆ ਦਰਸ਼ਣ ਮੰਗਦੀ, ਤੈਨੂੰ ਨਾਲ਼ ਰੱਖਾਂਗੇ
ਹਾਂ, ਦੁਨੀਆ ਦਰਸ਼ਣ ਮੰਗਦੀ, ਤੈਨੂੰ ਨਾਲ਼ ਰੱਖਾਂਗੇ (A-D-D-Y)
(Addy Nagar)
दुनिया तो चाहवे मिलना, पर मिल ना पावे
बड़े-बड़े सेठ आज मोसो जुड़ना चाहवें
वा कहवें, "तेरे बिन industry यो चल ना पावे"
आज ही कर सकूँ सब, मेरा दिल जो चाहवे
तेरे बिना दिल कहीं मिल ना पावे
मैंने देखे चारों ओर मंज़िल ना पावे
देखूँ WhatsApp emoji बणे दिल आ जावें
तेरी photo देखूँ, body में ताँ छिल सा जावे
प्यार सू बता दे जो तू चले मेरे नाल
नवाबी तेरी चाल, हैं गुलाबी तेरे गाल
रहूँ तेरी ख़ातिर free, Ammy book पूरा साल
तेरी-मेरी love story, baby, बणेगी मिसाल
अरे, सुकून मिले है जब उसते मेरी बात होवे है
१००० राताँ में वा भी एक रात होवे है
आँख उठा के देखे जब वा मेरे कोनी
वा एक पल भी पूरी काएनात होवे है
वा एक पल भी पूरी काएनात होवे है
ਓ, ਜਿੰਦ-ਜਿੰਦ ਤਰ ਜਾਣੀਆਂ ਨਾਲ਼, ਕੁੜੇ
ਨੀ ਲੱਖ ਘਰ ਪਏ, milli ਬਾਹਰ, ਕੁੜੇ
ਨੀ ਮਹਿੰਗੇ ਦਿਲ ਸਾਡੇ ਨੇ ਯਾਰ, ਕੁੜੇ
ਨੀ ਤਾਂ ਵੀ ਟਾਪੋਂ-ਟਾਪ 'ਤੇ ਮਾਰ, ਕੁੜੇ
ਪੁੱਛਦੇ ਨਾ, ਮੁੱਕਦੇ ਨਾ
Palm Jumeirah 'ਚ ਉੱਠਦੇ ਆਂ
ਨੀ ਚੱਲਦੇ troupe ਵਾਂਗੂ ਸੁਣਦੇ ਵੀ ਨਾ
ਚਰਚੇ ਨੇ ਤਾਂ, ਚਰਚੇ ਨੇ ਤਾਂ
ਹੋ, ਘਰੋਂ ਨਿਕਲ਼ੇ ਸ਼ਹਿਰ ਵਿੱਚ ਵੜ੍ਹ ਗਏ, ਨੀ ਚੰਨ ਕੋਈ ਚਾੜ੍ਹ ਦੱਸਾਂਗੇ
ਹਾਂ, ਦੁਨੀਆ ਦਰਸ਼ਣ ਮੰਗਦੀ, ਤੈਨੂੰ ਨਾਲ਼ ਰੱਖਾਂਗੇ
ਹਾਂ, ਦੁਨੀਆ ਦਰਸ਼ਣ ਮੰਗਦੀ, ਤੈਨੂੰ ਨਾਲ਼ ਰੱਖਾਂਗੇ
ਹਾਂ, ਦੁਨੀਆ ਦਰਸ਼ਣ ਮੰਗਦੀ, ਤੈਨੂੰ ਨਾਲ਼ ਰੱਖਾਂਗੇ (Muzical Doctorz)